Elige una pista para reproducir
ਓ ਦਿਲ ਤੁੜਵਾਈ ਫਿਰੇ
ਡੱਬੀ ਵਿੱਚ ਪਾਈ ਫਿਰੇ ਫ਼ੀਮ ਬੱਲੀਏ
ਓਦਾਂ ਗੱਭਰੂ 'ਤੇ ਮਰਦੀ ਆ
ਕੱਲ੍ਹੇ ਕੱਲ੍ਹੇ ਸ਼ਹਿਰ ਦੀ ਕਰੀਮ ਬੱਲੀਏ
ਨਾ ਨੱਤੀਆਂ ਕੰਨਾਂ 'ਚ ਨਾ ਕੋਈ ਬੂਟ ਕੱਟ ਨੀ
ਟਰੈਕ ਸੂਟ ਪਾ ਕੇ ਰੱਖਦਾ ਏ ਜੱਟ ਨੀ
ਚੰਗੇ ਮਾੜੇ ਤੱਤ ਸਾਰੇ ਕੱਢੇ ਹੋਏ ਆ
ਤਜ਼ਰਬੇ ਵੀ ਕਰ ਕਰ ਛੱਡੇ ਹੋਏ ਆ
ਦੇਖਿਆ ਮੈਂ ਯਾਰ 'ਤੇ ਹੀ ਯਾਰ
ਪਾਉਂਦਾ ਫ਼ਿਰੇ ਸਕੀਮ ਬੱਲੀਏ
ਦਿਲ ਤੁੜਵਾਈ ਫਿਰੇ
ਡੱਬੀ ਵਿੱਚ ਪਾਈ ਫਿਰੇ ਫ਼ੀਮ ਬੱਲੀਏ
ਓਦਾਂ ਗੱਭਰੂ 'ਤੇ ਮਰਦੀ ਆ
ਕੱਲ੍ਹੇ ਕੱਲ੍ਹੇ ਸ਼ਹਿਰ ਦੀ ਕਰੀਮ ਬੱਲੀਏ
ਦਿਲ ਤੁੜਵਾਈ ਫਿਰੇ
ਡੱਬੀ ਵਿੱਚ ਪਾਈ ਫਿਰੇ ਫ਼ੀਮ ਬੱਲੀਏ
ਸਾਡੇ ਗੱਡੀਆਂ ਦੇ ਚਾਅ ਸਾਰੇ ਲੱਥੇ ਹੋਏ ਆ
Top top ਦੇ model ਬਿੱਲੋ ਰੱਖੇ ਹੋਏ ਆ
ਸਾਡੇ ਗੱਡੀਆਂ ਦੇ ਚਾਅ ਸਾਰੇ ਲੱਥੇ ਹੋਏ ਆ
Top top ਦੇ model ਬਿੱਲੋ ਰੱਖੇ ਹੋਏ ਆ
ਕੀ ਸਾਇਕਲ ਕੀ ਗੱਡੀ ਛੋਟੀ ਸੋਚ ਨਾ ਹੋਵੇ ਵੱਡੀ
ਰੋਟੀ ਮਿਲ ਜੇ ਸ਼ੁਕਰ ਰੱਬ ਦਾ
ਸਾਹਾਂ ਦੇ ਏਥੇ ਪਤਾ ਨਈਂ ਲੱਗਦਾ
ਕੱਦ ਰੁਕ ਜਾਣੇ ਕੱਦ ਮੁਕ ਜਾਣੇ
ਸਿਆਪੇ ਜ਼ਿੰਦਗੀ ਦੇ
ਪੈਮਾਨੇ ਬੜੇ ਛੋਟੇ ਆ
ਮੈਂ ਮਾਪੇ ਜ਼ਿੰਦਗੀ ਦੇ
ਲਾਹਨਤਾਂ ਆ ਉਹਦੇ ਉੱਤੇ
ਸੁੱਤਾ ਪਿਆ ਲੈਂਦਾ ਜੋ dream ਬੱਲੀਏ
ਦਿਲ ਤੁੜਵਾਈ ਫਿਰੇ
ਡੱਬੀ ਵਿੱਚ ਪਾਈ ਫਿਰੇ ਫ਼ੀਮ ਬੱਲੀਏ
ਓਦਾਂ ਗੱਭਰੂ 'ਤੇ ਮਰਦੀ ਆ
ਕੱਲ੍ਹੇ ਕੱਲ੍ਹੇ ਸ਼ਹਿਰ ਦੀ ਕਰੀਮ ਬੱਲੀਏ
ਦਿਲ ਤੁੜਵਾਈ ਫਿਰੇ
ਡੱਬੀ ਵਿੱਚ ਪਾਈ ਫਿਰੇ ਫ਼ੀਮ ਬੱਲੀਏ ਓ!
ਸੁਨਹਿਰੀ ਰੰਗ ਵਾਲਾਂ ਦਾ ਸੀ ਤਿੱਖੇ ਨੱਕ ਦੀ
ਬਰਬਾਦ ਕਰਦੀ ਏ ਪਤਲੇ ਜਿਹੇ ਲੱਕ ਦੀ
ਸੁਨਹਿਰੀ ਰੰਗ ਵਾਲਾਂ ਦਾ ਸੀ ਤਿੱਖੇ ਨੱਕ ਦੀ
ਬਰਬਾਦ ਕਰਦੀ ਏ ਪਤਲੇ ਜਿਹੇ ਲੱਕ ਦੀ
ਸੌ ਦਿਨ ਚੋਰ ਦਾ ਤੇ ਇੱਕ ਸਾਧ ਦਾ
ਖ਼ਰਾਬ ਕਰਦੀ ਏ ਕੁੜੀ ਬਿੱਲੀ ਅੱਖ ਦੀ
ਜੱਟਾਂ ਤਾਂਹੀਂ ਖਿੱਚੀ ਜਾਂਦੇ ਕੰਮ ਨੂੰ
ਆਉਣ ਨਈਂ ਦਿੰਦੇ ਪੱਟੂ ਨੇੜੇ gum ਨੂੰ
ਓ ਰੋਮੀ ਮਾਨ ਡਿੱਗਦਾ ਨਈਂ
ਕਿਉਂਕਿ ਨਾਲ ਖੜੀ ਸਾਰੀ team ਬੱਲੀਏ
ਦਿਲ ਤੁੜਵਾਈ ਫਿਰੇ
ਡੱਬੀ ਵਿੱਚ ਪਾਈ ਫਿਰੇ ਫ਼ੀਮ ਬੱਲੀਏ
ਓਦਾਂ ਗੱਭਰੂ 'ਤੇ ਮਰਦੀ ਆ
ਕੱਲ੍ਹੇ ਕੱਲ੍ਹੇ ਸ਼ਹਿਰ ਦੀ ਕਰੀਮ ਬੱਲੀਏ
ਦਿਲ ਤੁੜਵਾਈ ਫਿਰੇ
ਡੱਬੀ ਵਿੱਚ ਪਾਈ ਫਿਰੇ ਫ਼ੀਮ ਬੱਲੀਏ