Elige una pista para reproducir
ਮੇਰੀ ਦੌਲ਼ਤ ਇਹ ਸਾਰੀ ਲੈ ਲਓ
ਮੇਰੀ ਉਮਰਾਂ ਕਵਾਰੀ ਲੈ ਲਓ
ਸਭ ਦੇਵਾਂ ਮੈਂ ਤੇ ਹਾਰ
ਮੇਰੇ ਕੋਲ਼ ਐ ਮੇਰਾ ਯਾਰ
ਇਹ ਸਾਰੀ ਦੁਨੀਆਂਦਾਰੀ ਲੈ ਲਓ
ਮੇਰੇ ਹੱਸਣੇ ਦੀ ਇੱਕੋ ਐ ਵਜ੍ਹਾ ਵੇ
ਤੇਰੇ ਇਸ਼ਕੇ ਦਾ ਚੜ੍ਹਿਆ ਨਸ਼ਾ ਵੇ
ਮੇਰੇ ਹੱਸਣੇ ਦੀ ਇੱਕੋ ਐ ਵਜ੍ਹਾ ਵੇ
ਤੇਰੇ ਇਸ਼ਕੇ ਦਾ ਚੜ੍ਹਿਆ ਨਸ਼ਾ ਵੇ
ਰੋਜ਼-ਰੋਜ਼ ਕਰਦੀ ਆਂ ਤੇਰਾ, ਤੇਰਾ ਵੇ
ਸੁਬ੍ਹਾ ਤੋਂ ਵੀ ਪਹਿਲਾਂ ਇੰਤਜ਼ਾਰ
ਹਾਂ, ਲੋਕੀ ਸਾਰੇ ਘੁੱਮਦੇ ਨੇ ਸੱਜਣਾਂ ਜ਼ਮੀਨ 'ਤੇ
ਲੈਜਾ ਮੈਨੂੰ ਅੰਬਰਾਂ ਤੋਂ ਪਾਰ
ਤੇ ਹੁਣ ਮੇਰੀ ਦੌਲ਼ਤ ਇਹ ਸਾਰੀ ਲੈ ਲਓ
ਮੇਰੀ ਹੁਸਨ-ਪਿਟਾਰੀ ਲੈ ਲਓ
ਸਭ ਦੇਵਾਂ ਮੈਂ ਤੇ ਹਾਰ
ਮੇਰੇ ਕੋਲ਼ ਐ ਮੇਰਾ ਯਾਰ
ਇਹ ਸਾਰੀ ਦੁਨੀਆਂਦਾਰੀ ਲੈ ਲਓ
ਮੇਰੇ ਹੱਸਣੇ ਦੀ ਇੱਕੋ ਐ ਵਜ੍ਹਾ ਵੇ
ਤੇਰੇ ਇਸ਼ਕੇ ਦਾ ਚੜ੍ਹਿਆ ਨਸ਼ਾ ਵੇ
ਮੇਰੇ ਹੱਸਣੇ ਦੀ ਇੱਕੋ ਐ ਵਜ੍ਹਾ ਵੇ
ਤੇਰੇ ਇਸ਼ਕੇ ਦਾ ਚੜ੍ਹਿਆ ਨਸ਼ਾ ਵੇ
ਹਾਂ, ਕੋਲ਼-ਕੋਲ਼ ਰਹਿਣਾ ਤੂੰ ਸਦਾ
ਹਾਂ, ਇਹੀ ਵੇ ਦੁਆਵਾਂ ਮੇਰੀਆਂ
ਹੋ, ਗੁਜ਼ਰੇ ਇਹ ਮੇਰਾ ਹਾਰ ਪਹਿਰ
ਤੱਕ ਰਾਹਵਾਂ ਤੇਰੀਆਂ
ਮੇਰੀ ਦੌਲ਼ਤ ਇਹ ਸਾਰੀ ਲੈ ਲਓ
ਹਾਂ, ਮੇਰੀ ਉਮਰਾਂ ਕਵਾਰੀ ਲੈ ਲਓ
ਸਭ ਦੇਵਾਂ ਮੈਂ ਤੇ ਹਾਰ
ਮੇਰੇ ਕੋਲ਼ ਐ ਮੇਰਾ ਯਾਰ
ਇਹ ਸਾਰੀ ਦੁਨੀਆਂਦਾਰੀ ਲੈ ਲਓ
ਮੇਰੇ ਹੱਸਣੇ ਦੀ ਇੱਕੋ ਐ ਵਜ੍ਹਾ ਵੇ
ਤੇਰੇ ਇਸ਼ਕੇ ਦਾ ਚੜ੍ਹਿਆ ਨਸ਼ਾ ਵੇ
ਮੇਰੇ ਹੱਸਣੇ ਦੀ ਇੱਕੋ ਐ ਵਜ੍ਹਾ ਵੇ
ਤੇਰੇ ਇਸ਼ਕੇ ਦਾ ਚੜ੍ਹਿਆ ਨਸ਼ਾ ਵੇ
ਮੇਰੀ ਦੌਲ਼ਤ ਇਹ ਸਾਰੀ ਲੈ ਲਓ