Elige una pista para reproducir
Sencillo / Pista
ਹਨ ਹੱਥਾਂ ਵਿਚ ਹਥ ਵੇ
ਮੰਗੇਯਾ ਏ ਸਾਥ ਵੇ
ਹੱਥਾਂ ਵਿਚ ਹਥ ਵੇ
ਮੰਗੇਯਾ ਏ ਸਾਥ ਵੇ
ਵੱਜ ਪਇਆ ਨੇ ਸ਼ਿਹਿਨਾਇਆ ਹਾਏ
ਰਸਮਾ ਤੇ ਕ਼ਸਮਾ ਤੂ ਨਿਭਾਇਆ
ਲਖ ਲਖ ਵਧਾਈਆਂ ਵੇ
ਲਖ ਲਖ ਵਧਾਈਆਂ ਵੇ
ਹੋ ਮੇਰੀ ਜਿੰਦਦੀ ਬੰਧੀ ਹੈ ਤੇਰੇ ਨਾਲ
ਲਖ ਲਖ ਵਧਾਈਆਂ ਵੇ
ਵਧਾਈਆਂ ਵਧਾਈਆਂ ਵਧਾਈਆਂ ਵਧਾਈਆਂ
ਹੋ ਮੇਰੀ ਜਿੰਦਦੀ ਬੰਧੀ ਹੈ ਤੇਰੇ ਨਾਲ
ਲਖ ਲਖ ਵਧਾਈਆਂ ਵੇ
ਮਿਹੇੰਦੀ ਕਾ ਰੰਗ ਚੜਾ ਹੈ, ਕਿੰਨਾ ਗੇਹਰਾ
ਓ ਚੰਨ ਵਰਗਾ ਚਮਕੇ, ਦੁਲਹਨ ਕਾ ਚਿਹਰਾ
ਕਿੰਨੇ ਦਿਨਾ ਬਾਦ ਏ
ਆਯੀ ਏਹੋ ਰਾਤ ਵੇ
ਫੂਲਾਂ ਨਾਲ ਸਾਜੀ ਹੈ ਮੇਰੇ
ਰਾਂਝੇ ਕਿ ਬਰਾਤ ਵੇ
ਵੱਜ ਪਈਆ ਨੇ ਸ਼ਿਹਿਨਾਈਆਂ, ਹਾਏ
ਰਸਮਾ ਤੇ ਕ਼ਸਮਾ ਤੂ ਨਿਭਾਈਆਂ
ਲਖ ਲਖ ਵਧਾਈਆਂ ਵੇ
ਲਖ ਲਖ ਵਧਾਈਆਂ ਵੇ
ਹੋ ਮੇਰੀ ਜਿੰਦਦੀ ਬੰਧੀ ਹੈ ਤੇਰੇ ਨਾਲ
ਲਖ ਲਖ ਵਧਾਈਆਂ ਵੇ
ਲਖ ਲਖ ਵਧਾਈਆਂ ਵੇ
ਹੋ ਮੇਰੀ ਜਿੰਦਦੀ ਬੰਧੀ ਹੈ