Elige una pista para reproducir
ਵੇ ਸੋਹਣਿਆਂ, ਵੇ ਮਾਹੀਆਂ
MXRCI!
ਹੋ ਲੋਡ ਨਹੀਓ Range ਉੱਤੇ ਗੇੜੇ ਲਾਉਣ ਦੀ
ਕਿਸੇ ਹੋਰ ਦੀ ਮੈਂ ਹੋਜੂ ਨਾ ਹੀ ਘਬਰੋਂ ਦੀ
ਲੋਡ ਨਹੀਓ Range ਉੱਤੇ ਗੇੜੇ ਲਾਉਣ ਦੀ
ਕਿਸੇ ਹੋਰ ਦੀ ਮੈਂ ਹੋਜੂ ਨਾ ਹੀ ਘਬਰੋਂ ਦੀ
ਰਖ ਤਾਂ ਯਕੀਨ ਨਾਰ ਆਪਣੀ ਦੇ ਉੱਤੇ
ਰਖ ਤਾਂ ਯਕੀਨ ਨਾਰ ਆਪਣੀ ਦੇ ਉੱਤੇ
ਕਾਹਤੋਂ ਬਿਨਾ ਗੱਲੋਂ ਢੋਨੇ ਢੇਰੀਆਂ
ਕੀਤੇ ਹੋਏ ਬੋਲਣ ਦੀ ਵੀ ਪੱਕੀ ਜਾਂ ਤੇਰੀ
ਜਦ ਕਿਹਤਾ ਤੇਰੀਆਂ ਤੇ ਤੇਰੀਆਂ
ਕਿੱਤੇ ਹੋਏ ਬੋਲਣ ਦੀ ਵੀ ਪੱਕੀ ਜਾਂ ਤੇਰੀ
ਜਦ ਕਿਹਤਾ ਤੇਰੀਆਂ ਤੇ ਤੇਰੀਆਂ
ਮੈਂ ਵੀ ਖੁਸ਼-ਕਿਸਮਤ ਜਿਹੜਾ ਮਿਲਿਆ ਏ ਮੈਨੂੰ
ਨਈ ਤਾਂ ਤੈਨੂ ਵੀ ਤਾਂ ਕੁੜੀਆਂ ਦੀ ਥੋੜ ਨਾ
ਦੇਖ ਦਾ ਏ ਜਿਹੜਾ ਮੇਰੇ ਵੱਲ ਦੇਖੀ ਜਾਵੇ
ਤੈਨੂੰ ਓਹਦੇ ਨਾਲ ਲੜਨੇ ਦੀ ਲੋਡ ਨਾ
ਸੰਗੋ ਕਰੇਯਾ ਤੂ ਕਰ ਮਾਨ ਇਸ ਗਲ ਉੱਤੇ
ਸੰਗੋ ਕਰੇਯਾ ਤੂ ਕਰ ਮਾਨ ਇਸ ਗਲ ਉੱਤੇ
ਜਿਹੜੀ ਸਾਰਿਆਂ ਨੂ ਜਚੇ ਮੇਰੀਆਂ
ਕੀਤੇ ਹੋਏ ਬੋਲਾ ਦੀ ਵੀ ਪੱਕੀ ਜਾਂ ਤੇਰੀ
ਜਦ ਕਿਹਤਾ ਤੇਰੀਆਂ ਤੇ ਤੇਰੀਆਂ
ਵੇ ਸੋਹਣੇਯਾ ਕਿਹਤਾ ਤੇਰੀਆਂ ਤੇ ਤੇਰੀਆਂ
ਪਿਹਲੇ ਦਿਨ ਤੋਂ ਹੀ ਦਿਲ ਨੂ ਲੱਗਦਾ ਸੀ ਚੰਗਾ
ਪਰ ਦਸਣੇ ਨੂ ਤੈਨੂ ਸੀ ਮੈਂ ਡਰਦੀ
ਤੂ ਕੀਤਾ ਇਜਹਾਰ ਸਬ ਦਿੱਤਾ ਮੈਥੋਂ ਵਾਰ
ਜੱਟੀ ਦਿਲੋਂ ਧੰਨਵਾਦ ਤੇਰਾ ਕਰਦੀ
ਕੁਝ ਰੱਖਿਆ ਲੁਕੋਂ ਨਾ ਤੂ ਵੀ ਜਾਣਦੇ
ਕੁਝ ਰੱਖਿਆ ਲੁਕੋਂ ਨਾ ਤੂ ਵੀ ਜਾਣਦੇ
ਵੇ ਮੇਰੇ ਦਿਲ ਵਿਚ ਗਲ ਜਿਹਡ਼ੀ ਆ
ਕੀਤੇ ਹੋਏ ਬੋਲਾਂ ਦੀ ਵੀ ਪੱਕੀ ਜਾਂ ਤੇਰੀ
ਜਦ ਕਿਹਤਾ ਤੇਰੀਆਂ ਤੇ ਤੇਰੀਆਂ
ਵੇ ਸੋਹਣੇਯਾ ਕਿਹਤਾ ਤੇਰੀਆਂ ਤੇ ਤੇਰੀਆਂ
ਮੇਰੀ ਹੋਗੀ ਆ degree ਤੂ ਵੀ ਲਗ ਗਯਾ Job
ਹੁਣ ਛੇਤੀ ਛੇਤੀ ਘਰ ਵੀ ਵਸਾ ਲਾਂਗੇ
Johny ਫੜਿਆ ਜੇ hand ਬਸ ਰੱਖੀ ਤੂ stand
Mom Dad ਨੂ ਵੀ ਆਪ ਹੀ ਮਨਾ ਲਾੰਗੇ
ਬੜੀ ਇੱਜਤ ਆ ਸਾਡੇ ਪਰਿਵਾਰ ਦੀ
ਹੋ ਬੜੀ ਇੱਜਤ ਆ ਸਾਡੇ ਪਰਿਵਾਰ ਦੀ
ਹੋ ਜਿਵੇਂ ਪਿੰਡ ਤਲਵੰਡੀ ਤੇਰੀਆਂ
ਕੀਤੇ ਹੋਏ ਬੋਲਾਂ ਦੀ ਵੀ ਪੱਕੀ ਜਾਂ ਤੇਰੀ
ਜਦ ਕਿਹਤਾ ਤੇਰੀਆਂ ਤੇ ਤੇਰੀਆਂ
ਕੀਤੇ ਹੋਏ ਬੋਲਾਂ ਦੀ ਵੀ ਪੱਕੀ ਜਾਂ ਤੇਰੀ
ਜਦ ਕਿਹਤਾ ਤੇਰੀਆਂ ਤੇ ਤੇਰੀਆਂ
ਹੋ ਓ