Elige una pista para reproducir
Show MXRCI on it
ਵਾਰ ਵਾਰ ਤੈਨੂੰ ਵੇ ਮੈਂ ਰੋਕਦੀ ਰਹੀ
ਜੱਟ ਤੇ ਸੁਨਾਮੀ ਰੋਕਿਆ ਨਹੀਂ ਰੁਕਦੇ
ਨਿੱਤ ਨਵੇਂ ਪਾਉਣਾ ਵੇ ਸਿਆਪੇ ਜਾਨ ਨੂੰ
ਓਹ ਡਰ ਨਾ ਰਕਾਨੇ ਐਵੇਂ ਗੁੱਸਾ ਥੁੱਕ ਦੇ
ਧਕ ਧਕ ਕਰੇ ਚੰਨਾ ਚਿੱਤ ਜਿਹਾ ਡਰੇ
ਧਕ ਧਕ ਕਰੇ ਚਨਾ ਚਿੱਤ ਜਿਹਾ ਡਰੇ
ਵੇ ਸੁਣਿਆ ਵਿਰੋਧੀ ਤੇਰੇ ਇਕੱਠੇ ਹੋ ਗਏ
ਨੀ ਮੇਰੇ ਸਾਰੇ ਲੰਡੂ ਆ pure ਦੇਖ ਲਈ
ਵੇ ਐਂਟੀਆਂ ਦੇ ਹੱਥਾਂ ‘ਚ ਗੰਡਾਸੇ ਵੈਰੀਆਂ
ਭਾਜੜਾ ਪਵਾਉਂਦਾ 38 ਬੋਰ ਦੇਖ ਲਈ
ਓਹਨਾ ਦੀ ਆ ਪਹੁੰਚ ਵੇ ਸਿਆਸੀ ਦੱਸਦੇ
ਜੱਟ ਦੇ ਵੀ ਡੌਲਿਆਂ ਦਾ ਜ਼ੋਰ ਦੇਖ ਲਈ
ਵੇ ਐਂਟੀਆਂ ਦੇ ਹੱਥਾਂ ‘ਚ ਗੰਡਾਸੇ ਵੈਰੀਆਂ
ਭਾਜੜਾ ਪਵਾਉਂਦਾ 38 ਬੋਰ ਦੇਖ ਲਈ
ਓਹਨਾ ਦੀ ਆ ਪਹੁੰਚ ਵੇ ਸਿਆਸੀ ਦੱਸਦੇ
ਜੱਟ ਦੇ ਵੀ ਡੌਲਿਆਂ ਦਾ ਜ਼ੋਰ ਦੇਖ ਲਈ
ਓਹ ਕਿੱਥੇ ਕਿੱਥੇ ਜੱਟਾ ਤੇਰੇ ਵੈਰ ਚੱਲਦੇ
ਅੱਧੇ ਪਿੰਡ ਅੱਧੇ ਤੇਰੇ ਸ਼ਹਿਰ ਹਾਨਨੇ
ਮੈਂ ਤੇਰਿਆਂ ਖ਼ਿਆਲਾਂ ਵਿੱਚ ਜਾਵਾਂ ਘੱਟਦੀ
ਓਹ ਜੱਟ ਤੇ ਜਵਾਨੀ ਦੀ ਦੁਪਹਿਰ ਹਾਨਨੇ
ਓਹ ਤਾ ਸੁਣਿਆ ਲਫੰਗੇ ਜਿਨ੍ਹਾਂ ਨਾਲ ਤੇਰੇ ਪੰਗੇ
ਸੁਣਿਆ ਲਫੰਗੇ ਜਿਨ੍ਹਾਂ ਨਾਲ ਤੇਰੇ ਪੰਗੇ
ਰੀਲਾਂ ਵਿੱਚ ਵੇਖੇ ਮਾਰਦੇ ਮੈਂ ਥਾਪੀਆ
ਹੱਡਾਂ ‘ਤੇ ਕਰਾਉਂਦੇ ਫੇਰ ਟਕੋਰ ਦੇਖ ਲਈ
ਵੇ ਐਂਟੀਆਂ ਦੇ ਹੱਥਾਂ ‘ਚ ਗੰਡਾਸੇ ਵੈਰੀਆਂ
ਭਾਜੜਾ ਪਵਾਉਂਦਾ 38 ਬੋਰ ਦੇਖ ਲਈ
ਓਹਨਾ ਦੀ ਆ ਪਹੁੰਚ ਵੇ ਸਿਆਸੀ ਦੱਸਦੇ
ਜੱਟ ਦੇ ਵੀ ਡੌਲਿਆਂ ਦਾ ਜ਼ੋਰ ਦੇਖ ਲਈ
ਵੇ ਐਂਟੀਆਂ ਦੇ ਹੱਥਾਂ ‘ਚ ਗੰਡਾਸੇ ਵੈਰੀਆਂ
ਭਾਜੜਾ ਪਵਾਉਂਦਾ 38 ਬੋਰ ਦੇਖ ਲਈ
ਓਹਨਾ ਦੀ ਆ ਪਹੁੰਚ ਵੇ ਸਿਆਸੀ ਦੱਸਦੇ
ਜੱਟ ਦੇ ਵੀ ਡੌਲਿਆਂ ਦਾ ਜ਼ੋਰ ਦੇਖ ਲਈ
ਓਹ ਨਿੱਕੀ ਨਿੱਕੀ ਗੱਲ ਤੇ ਬਣਾਵੇ ਮਸਲੇ
ਏਹ ਤਾਂ ਸਾਡਾ ਸ਼ੌਂਕ ਖ਼ਾਨਦਾਨੀ ਜੱਟੀਏ
ਬੇਹਜੀ ਨਾ ਕਰਾਕੇ ਵੇ ਕੋਈ ਕਾਰਾ ਚੰਦਰਾ
ਯਾਰੀਆਂ ‘ਚ ਕਾਹਦੀ ਲਾਭ ਹਾਨੀ ਜੱਟੀਏ
ਤੇਰੀ ਅੱਨੀ ਵੇ ਦਲੇਰੀ ਜਾਨ ਫੂਕਦੀ ਆ ਮੇਰੀ
ਅੱਨੀ ਵੇ ਦਲੇਰੀ ਜਾਨ ਫੂਕਦੀ ਆ ਮੇਰੀ
ਗਰੇਵਾਲ ਅਮਨ ਵੇ ਗੱਲ ਮਾੜੀ ਆ
ਕੇਰਾ ਦਿਲ ਕਰਕੇ ਕਠੋਰ ਦੇਖ ਲਈ
ਐਂਟੀਆਂ ਦੇ ਹੱਥਾਂ ‘ਚ ਗੰਡਾਸੇ ਵੈਰੀਆਂ
ਭਾਜੜਾ ਪਵਾਉਂਦਾ 38 ਬੋਰ ਦੇਖ ਲਈ
ਓਹਨਾ ਦੀ ਆ ਪਹੁੰਚ ਵੇ ਸਿਆਸੀ ਦੱਸਦੇ
ਮੈ ਕਿਹਾ ਜੱਟ ਦੇ ਵੀ ਡੌਲਿਆਂ ਦਾ ਜ਼ੋਰ ਦੇਖ ਲਈ
ਐਂਟੀਆਂ ਦੇ ਹੱਥਾਂ ‘ਚ ਗੰਡਾਸੇ ਵੈਰੀਆਂ
ਭਾਜੜਾ ਪਵਾਉਂਦਾ 38 ਬੋਰ ਦੇਖ ਲਈ
ਓਹਨਾ ਦੀ ਆ ਪਹੁੰਚ ਵੇ ਸਿਆਸੀ ਦੱਸਦੇ
ਮੈ ਕਿਹਾ ਜੱਟ ਦੇ ਵੀ ਡੌਲਿਆਂ ਦਾ ਜ਼ੋਰ ਦੇਖ ਲਈ