Elige una pista para reproducir
ਹਾ ਹਾ ਹਾ ਹਾ ਹਾ
ਹਾ ਹਾ ਹਾ ਹਾ ਹਾ
ਹਾ ਹਾ ਹਾ ਹਾ ਹਾ
ਤੂ ਤੋਡ਼ੇ ਵਾਦੇ ਤੂ ਵਿਸ਼ਵਾਸ ਤੋਡੇਯਾ
ਮੈਂ ਸਬ ਛਡ ਤੇਰੇ ਨਾਲ ਹਾਏ ਫਿਰ ਦਿਲ ਜੋਡੇਯਾ
ਤੂ ਤੋਡ਼ੇ ਵਾਦੇ ਤੂ ਹਾਏ ਵਿਸ਼ਵਾਸ ਤੋਡੇਯਾ
ਮੈਂ ਸਬ ਛਡ ਤੇਰੇ ਨਾਲ ਫਿਰ ਹਾਏ ਦਿਲ ਜੋਡੇਯਾ
ਵੇ ਤੂ ਬਦਲੇ ਚਿਹਰੇ ਆਪਣੀ ਤੂ ਪਿਹਿਚਾਣ ਬਦਲ ਲਯੀ
ਮੈਂ ਨਾ ਬਦਲੀ ਪਰ ਤੂ ਆਪਣੀ ਆਖ ਹਰ ਵਾਰ ਬਦਲ ਲਯੀ
ਹਾਏ ਵੇ ਤੂ ਕਰ ਬੇਵਫ਼ਾਈਆ ਆਪਣੀ ਹਕ਼ਦਾਰ ਬਦਲ ਲਯੀ
ਵੇ ਤੂ ਕਰ ਬੇਵਫ਼ਾਈਯਾ ਆਪਣੀ ਹਕ਼ਦਾਰ ਬਦਲ ਲਯੀ
ਸਿਮਰ ਕਿਯੂ ਨਾ ਲਜ ਸ਼ਰਮ ਏਕ ਵਾਰ ਕਰਦਾ ਏ
ਕਰ ਕੇ ਈਡਾ ਜ਼ੁਲਮ ਨਾ ਆਖ ਏਕ ਵਾਰ ਭਰਦਾ ਏ
ਸਿਮਰ ਕਿਯੂ ਨਾ ਲਜ ਸ਼ਰਮ ਏਕ ਵਾਰ ਕਰਦਾ ਏ
ਕਰ ਕੇ ਈਡਾ ਜ਼ੁਲਮ ਨਾ ਆਖ ਏਕ ਵਾਰ ਭਰਦਾ ਏ
ਲੱਗ ਤੇਰੇ ਪਿਛੇ ਆਪਣੀ ਇੱਜ਼ਤ ਕਰ ਕਤਲ ਲਯੀ
ਦਸ ਕਿਹ੍ੜਾ ਮੈਂ ਅਲਫਾਜ਼ ਲਵਾ ਤੇਰੇ ਜਿਹੀ ਨਸਲ ਲਯੀ
ਹਾਏ ਵੇ ਤੂ ਕਰ ਬੇਵਫ਼ਾਈਯਾ ਆਪਣੀ ਹਕ਼ਦਾਰ ਬਦਲ ਲਯੀ
ਵੇ ਤੂ ਕਰ ਬੇਵਫ਼ਾਈਯਾ ਆਪਣੀ ਹਕ਼ਦਾਰ ਬਦਲ ਲਯੀ
ਕਰਾ ਦੁਆਵਾ ਮੈਂ ਫੱਸ ਗਯੀ ਆ
ਫਸੇ ਨਾ ਕੋਈ ਵਿਚ ਜਾਲ ਤੇਰੇ
ਜਦ ਤੂ ਚਾਹਵੇ ਕਿਸੇ ਹੋਰ ਨੂ
ਹੋਵੇ ਇੰਝ ਹੀ ਨਾਲ ਤੇਰੇ
ਕਰਾ ਦੁਆਵਾ ਮੈਂ ਫੱਸ ਗਯੀ ਆ
ਫਸੇ ਨਾ ਕੋਈ ਵਿਚ ਜਾਲ ਤੇਰੇ
ਜਦ ਤੂ ਚਾਹਵੇ ਕਿਸੇ ਹੋਰ ਨੂ
ਹੋਵੇ ਇੰਝ ਹੀ ਨਾਲ ਤੇਰੇ
ਮੇਰੀ ਹਰ ਦੁਆ ਤੇਰੇ ਲਯੀ ਬਦਦੁਆ ਚ ਬਦਲ ਗਯੀ
ਜਾ ਅੱਜ ਤੋ ਤੂ ਵੀ ਰੋਵੇਂਗਾ ਮੈਂ ਤੇ ਰੋ ਕੇ ਸਾਂਭਲ ਗਯੀ
ਵੇ ਤੂ ਕਰ ਬੇਵਫ਼ਾਈਯਾ ਆਪਣੀ ਹਕ਼ਦਾਰ ਬਦਲ ਲਯੀ
ਵੇ ਤੂ ਕਰ ਬੇਵਫ਼ਾਈਯਾ ਆਪਣੀ ਹਕ਼ਦਾਰ ਬਦਲ ਲਯੀ
ਇਹ ਸ਼ਕ਼ ਇਹ ਗ਼ਲਤੀ ਫੈਮੀ ਇਹ ਨਾਰਾਜ਼ਗੀ
ਆਵੇ ਨਾ ਕਦੇ ਆਪਣੇ ਵਿਚਕਾਰ ਕਦੇ
ਸਿਮਰ ਕਦੇ ਦੁਆ ਲੱਗ ਕਿਸੇ ਪਿੱਛੇ
ਕੋਈ ਛਡੇ ਨਾ ਆਪਣੇ ਹਕ਼ਦਾਰ ਕਦੇ
ਕੋਈ ਛਡੇ ਨਾ ਆਪਣੇ ਹਕ਼ਦਾਰ ਕਦੇ