Elige una pista para reproducir
Sidhu Moose Wala
ਜਿਸਨੂੰ police ਪਿੱਛਲੇ ਇੱਕ ਮਹੀਨੇ ਤੋਂ ਲੱਭ ਰਹੀ ਹੈ
ਬੀਤੇ ਕੱਲ ਓਹ police ਦੇ ਹੱਥ ਤਾਂ ਆਇਆ
ਪਰ ਫਿਰ ਬੱਚਕੇ ਨਿਕਲ ਗਿਆ
(ਬੱਚਕੇ ਨਿਕਲ ਗਿਆ)
ਹਾਏ-ਹਾਏ ਵੇ ਜਦੋ
Sidhu Moose Wala
ਹਾਏ-ਹਾਏ ਵੀ ਜਦੋ
ਹਾਏ-ਹਾਏ ਵੀ ਜਦੋ
Mxrci
ਹਾਏ-ਹਾਏ ਵੀ ਜਦੋ
ਵੇ ਜਦੋਂ ਖ਼ਬਰਾਂ 'ਚ ਆਉਂਦਾ ਤੇਰਾ ਨਾਮ
ਖ਼ਬਰਾਂ 'ਚ ਆਉਂਦਾ ਤੇਰਾ ਨਾਮ
ਮੈਂ ਤਾ ਮਰ ਜਾਨੀ ਆ ਵੇ
ਮੈਂ ਤਾ ਮਾਰ ਜਾਨੀ ਆ
ਹਾਏ-ਹਾਏ
ਵੇ ਜਦੋ ਖ਼ਬਰਾਂ 'ਚ ਆਉਂਦਾ ਤੇਰਾ ਨਾਮ
ਖ਼ਬਰਾਂ 'ਚ ਆਉਂਦਾ ਤੇਰਾ ਨਾਮ
ਮੈਂ ਤਾ ਮਰ ਜਾਨੀ ਆ ਵੇ
ਮੈਂ ਤਾ ਮਾਰ ਜਾਨੀ ਆ
What up Sidhu
You know they have been waiting for this one for a minute
It's time to feed the streets
Look, look, look
12 o'clock on the dot when the cops came down to the block
And they knocked at the spot
They came through trying to take what I got they
On the news claiming someone that I'm not but
Talking crazy on the net you get shot
'Cause coming where I'm from around it gets hot
Make sure that you keep the lights on
Make sure that you keep the doors locked up
Told my girl don't cry while I'm gone
Don't ask where I'm going and don't ask for how long
Far away from home on the phone with my mom
Light my spliff trying to write my wrongs
Fuck this shit dawg look what we done
PTSD when I look at these guns
Need a whole cake I ain't leaving no crumbs
That's how I'm raised coming now where I'm from
Late night nightmares, I'm dreaming, screaming
Steady trying to talk to my demons
I'm just praying that god plays defense
Devil on my shoulder I hear that bitch breathing
I just pack my bags I'm leaving
Fuck fake friends they change with the seasons
I don't need fake love y'all can keep it
I don't need fake love y'all can keep it
ਵੇ ਜਦੋ ਖ਼ਬਰਾਂ 'ਚ ਆਉਂਦਾ ਤੇਰਾ ਨਾਮ
ਖ਼ਬਰਾਂ 'ਚ ਆਉਂਦਾ ਤੇਰਾ ਨਾਮ
ਮੈਂ ਤਾ ਮਰ ਜਾਨੀ ਆ ਵੇ
ਮੈਂ ਤਾ ਮਰ ਜਾਨੂੰ ਆ
Leader ਨੇ ਕਈ ਐਥੇ ਕਲਾਕਾਰ ਨੇ
ਅੰਦਰ ਨੇ ਕਈ ਤੇ ਪਗਾਉੜੇ ਬਾਹਰ ਨੇ
ਕਈ ਓਹ ਨੇ ਜਿੰਨਾ ਤੋਂ ਵੇ use ਨੀ ਹੋਇਆ
ਕਈ ਨਵੇਂ ਬਣੇ ਵੈਰੀ ਮੂੰਹੋਂ ਬੋਲੇ ਯਾਰ ਨੇ
Aim ਕਿਸੇ ਦਾ ਤੇ ਕਿਹੜੀ ਕਦੋ game ਹੋ ਜਾਉ
ਫ਼ਾਇਦਾ ਕਿਸੇ ਦਾ ਹੋਰ ਕੋਈ blame ਹੋ ਜਾਉ
ਕਈ shooter ਤਾ ਤੇਰੇ ਪਿੱਛੇ ਐੱਸ ਗੱਲੋਂ ਨੇ
ਗੋਲੀ ਸਿੱਧੂ ਦੇ ਜੇ ਮਾਰੀ ਸਾਡਾ name ਹੋ ਜਾਉ
ਓਹ ਮਨਾਂ 'ਚ ਗੱਦਾਰੀ, ਵਫ਼ਾਦਾਰੀ ਦਿੰਦੇ ਨੇ
Info' ਕਈ ਬੰਦੇ ਸਰਕਾਰੀ ਦਿੰਦੇ ਨੇ
ਤੇਰੇ ਮੂੰਹ ਤੇ ਜੋ ਤੇਰੀ ਲੰਬੀ life ਮੰਗਦੇ
ਓ ਤੇਰੇ ਪਿਠ ਪਿੱਛੇ ਸਿੱਧੂਆ ਸੁਪਾਰੀ ਦਿੰਦੇ ਨੇ
ਤੇਰੇ ਮੱਥੇ ਲੇਖੇ ਲੇਖ ਹਥਿਆਨਾ ਚਾਉਂਦੇ ਨੇ
ਤੇਰੇ ਵਾਂਗੂ ਦੁਨੀਆਂ ਤੇ ਸ਼ਾਉਣਾ ਚਾਉਂਦੇ ਨੇ
ਜੋ ਲੈ ਜਾਗਦਾ ਨਾ ਹੋਵੇ compete ਜਿੰਨਾ ਤੋਂ
ਤੈਨੂੰ frustrate ਹੋਕੇ ਮਰਵਾਉਣਾ ਚਾਉਂਦੇ ਨੇ
Frustrate ਹੋਕੇ ਮਰਵਾਉਣਾ ਚਾਉਂਦੇ ਨੇ
ਮੈਨੂੰ ਫਿਕਰ ਰਹਿੰਦੀ ਆ ਤੇਰੀ ਤਾਂ
ਫਿਕਰ ਰਹਿੰਦੀ ਤੇਰੇ ਤਾਂ
ਮੈਂ ਤਾ ਮਰ ਜਾਨੀ ਆ ਵੇ
ਤਾ ਮਰ ਜਾਨੀ ਆ
ਹਾਏ-ਹਾਏ
ਵੇ ਜਦੋ ਖ਼ਬਰਾਂ 'ਚ ਆਉਂਦਾ ਤੇਰਾ ਨਾਮ
ਖ਼ਬਰਾਂ 'ਚ ਆਉਂਦਾ ਤੇਰਾ ਨਾਮ
ਮੈਂ ਤਾ ਮਰ ਜਾਨੀ ਆ ਵੇ
ਮੈ ਤਾ ਮਰ ਜਾਨੀ ਆ
ਹਾਏ-ਹਾਏ
ਵੇ ਜਦੋ ਖ਼ਬਰਾਂ 'ਚ ਆਉਂਦਾ ਤੇਰਾ ਨਾਮ
ਹਾਏ-ਹਾਏ
ਵੇ ਜਦੋ ਖ਼ਬਰਾਂ 'ਚ ਆਉਂਦਾ ਤੇਰਾ ਨਾਮ
Hey, I was tryna call to just to hear your voice
I was missing you, I was thinking about you
I was thinking about our love