Elige una pista para reproducir
ਯਾ ਬਾਬਾ ਤੇਰੀ ਦੇਵਾ ਕੜਾਹੀ ਪੰਜੇ ਪੀਰ ਮਨਾਵਾ
ਯਾ ਬਾਬਾ ਤੇਰੀ ਦੇਵਾ ਕੜਾਹੀ ਪੰਜੇ ਪੀਰ ਮਨਾਵਾ
ਜੇ ਪਹਿਲੀ ਪੇਸ਼ੀ ਯਾਰ ਛੁੱਟ ਜਾਏ
ਲੱਡੂ ਵੰਡਦੀ ਕਚਹਿਰੀ ਵਿੱਚੋ ਆਵਾ
ਜੇ ਪਹਿਲੀ ਪੇਸ਼ੀ ਯਾਰ ਛੁੱਟ ਜਾਏ
ਬਾਗ਼ਾਂ ਚੋ ਉੱਡ ਜਾਣ ਬਹਾਰਾਂ ਜੇ ਨਾ ਹੋਵਣ ਮਾਲੀ
ਬਾਗ਼ਾਂ ਚੋ ਉੱਡ ਜਾਣ ਬਹਾਰਾਂ ਜੇ ਨਾ ਹੋਵਣ ਮਾਲੀ
ਜੇ ਕੈਦ ਹੋ ਗਈ ਮਿੱਤਰਾ ਨੂੰ ਹੋ ਜਾਊਗਾ ਕਚਹਿਰੀ ਖਾਲੀ
ਜੇ ਕੈਦ ਹੋ ਗਈ ਮਿੱਤਰਾ ਨੂੰ ਹੋ ਜਾਊਗਾ ਕਚਹਿਰੀ ਖਾਲੀ
ਜੇ ਕੈਦ ਹੋ ਗਈ ਮਿੱਤਰਾ ਨੂੰ
ਮੈ ਉਡਦੀ ਆਸਰੇ ਤੇਰੇ ਖਮਬ ਝੜ ਨਾ ਜਾਣ ਕਿੱਤੇ ਮੇਰੇ
ਖੰਗ ਕੇ ਦਰਾ ਦੇ ਮੋਹਰੇ ਹੁਣ ਨਿਤ ਲੱਗਦੇ ਨੀ ਹੁਣ ਅੱਖ ਨੀ ਫੜਕਦੇ ਜਿਹੜੇ
ਤੇਰੇ ਬਾਜੋ ਘੇਰ ਲੈਣੀ ਤੇਰੀ ਹੂਰ ਚੰਦਿਆਂ ਕਾਂਵਾਂ
ਤੇਰੇ ਬਾਜੋ ਘੇਰ ਲੈਣੀ ਤੇਰੀ ਹੂਰ ਚੰਦਿਆਂ ਕਾਂਵਾਂ
ਜੇ ਪਹਿਲੀ ਪੇਸ਼ੀ ਯਾਰ ਛੁੱਟ ਜਾਏ
ਲੱਡੂ ਵੰਡਦੀ ਕਚਹਿਰੀ ਵਿੱਚੋ ਆਵਾ
ਜ ਪਹਿਲੀ ਪੇਸ਼ੀ ਯਾਰ ਛੁੱਟ ਜਾਏ
ਤੈਨੂੰ ਕਿਹੜੀਆਂ ਗੱਲਾਂ ਦੇ ਧੜਕੇ
ਆਪਾ ਰਖਣੇ ਸ਼ਰੀਕ ਸਾਰੇ ਘੜਕੇ
ਇੱਕ ਵਾਰੀ ਜਿੰਦੇ ਉੱਤੇ ਹੱਥ ਫਿਰ ਜਾਉ
ਫਿਰ ਅੱਖ ਚ ਪਾਇਆ ਨਾ ਰੜਕੇ
ਪਿਆ ਵਿਛੋੜਾ ਕੋਈ ਲੁੱਟ ਨਾ ਲਵੇ
ਕੋਈ ਸੁਰਖ ਬੁੱਲ੍ਹਾ ਦੀ ਲਾਲੀ
ਪਿਆ ਵਿਛੋੜਾ ਲੁੱਟ ਨਾ ਲਵੇ
ਤੇਰੇ ਸੁਰਖ ਬੁੱਲ੍ਹਾ ਦੀ ਲਾਲੀ
ਜੇ ਕੈਦ ਹੋ ਗਈ ਮਿੱਤਰਾ ਨੂੰ ਹੋ ਜਾਊਗਾ ਕਚਹਿਰੀ ਖਾਲੀ
ਜੇ ਕੈਦ ਹੋ ਗਈ ਮਿੱਤਰਾ ਨੂੰ
ਇੱਕ ਰਹਿੰਦੇ ਤਾੜ ਵਿੱਚ ਘਰ ਦੇ
ਵੇ ਦੂਜਾ ਲੋਕੀ ਵੇਖ ਕੇ ਸੜਦੇ
ਤੇਰੇ ਨਾਲ ਕਚਹਿਰੀ ਚ ਜਾਵਾਂ
ਭੈੜੇ ਚੁਗਲੀਆਂ ਚੁਗਲੀਆਂ ਕਰਦੇ
ਵਾਹ ਤੱਤੀ ਨਾ ਲਗੇ ਤੈਨੂੰ
ਜਿੰਦ ਵੇਚ ਕੇ ਤਾਰੀਕ ਤੇ ਆਵਾ
ਵਾਹ ਤੱਤੀ ਨਾ ਲਗੇ ਤੈਨੂੰ
ਜਿੰਦ ਵੇਚ ਕੇ ਤਾਰੀਕ ਤੇ ਆਵਾ
ਜੇ ਪਹਿਲੀ ਪੇਸ਼ੀ ਯਾਰ ਛੁੱਟ ਜਾਏ
ਲੱਡੂ ਵੰਡਦੀ ਕਚਹਿਰੀ ਵਿੱਚੋ ਆਵਾ
ਜ ਪਹਿਲੀ ਪੇਸ਼ੀ ਯਾਰ ਛੁੱਟ ਜਾਏ
ਜਿੰਦ ਯਾਰ ਦੀ ਬੁਕਲ ਵਿੱਚ ਰੂਹ ਵੇ
ਫੱਟ ਲੱਗਦੇ ਹਿਜਰ ਦੇ ਡੂੰਗੇ
ਦੀਨੋ ਦਿਨ ਲਿੱਸੀ ਹੁੰਦੀ ਜਾਵੇ ਬਚਨੋ
ਢਿੱਲੇ ਪੈ ਗਏ ਗਰਦਨ ਤੇ ਮੁੰਡੇ
ਜਿਥੇ ਰਿਹਾ ਦੀਦਾਰ ਟੈਕ ਦਾ
ਤੂੰ ਉਹ ਕੋਮਲ ਡਾਲੀ