Elige una pista para reproducir
ਜਾਦੋ ਦੇ ਨੇ ਵੈਰ ਪਏ
ਤੇਰੇ ਸ਼ਹਿਰ ਗੋਰੀਏ
ਵੈਰੀਆਂ ਨੂੰ ਛੱਡੇ ਜੱਟ
ਜਿਵੇ ਜ਼ਹਿਰ ਗੋਰੀਏ
ਮੈਂ ਚੱਕ ਦੂੰਗਾ ਕੱਲਾ ਕੱਲਾ ਸੌਣ ਤੇਰੇ ਨੀ
ਵੇਖ ਲੈ ਹੰਕਾਰਾ ਕੁੜੇ ਇਕ ਵਾੜੀ ਭੱਰ ਕੇ
ਅੱਖ ਮਿੱਤਰਾ ਦੀ ਬੜੇ ਕਾਰੇ ਕਰਿਆ
ਮੈਂ ਰਾਇ ਬਣ ਲਾਕੇ ਰੱਖਣ ਬਿੱਲੋ ਈਸ਼ ਕਰਕੇ
ਅੱਖ ਮਿੱਤਰਾ ਦੀ ਬੜੇ ਕਾਰੇ ਕਰਿਆ
ਮੈਂ ਰਾਇ ਬਣ ਲਾਕੇ ਰੱਖਣ ਬਿੱਲੋ ਈਸ਼ ਕਰਕੇ
ਅੰਬਰਾਂ ਤੇ ਉਤਹਿ ਕੁੜੇ ਤਾਰੇ ਜਿਹਨੇ ਆ
ਤੋੜ ਕੇ ਲਿਆੜੂ ਤੈਨੂੰ ਸਾਰੇ ਜਿਹਨੇ ਆ
ਕਰ ਤੂੰ ਡਿਮਾਂਡ ਕੁੜੇ ਦਿਲ ਖੋਲ ਕੇ
ਬੱਸ ਪੁੱਛਿਆ ਨਾ ਕਰ ਕੇ ਪੁਵਾਦੇ ਕੀਹਨੇ ਆ
ਮੈਂ ਹਿੱਕ ਠੋਕ ਠੋਕ ਕੇ ਜਿਯੋਨੀ ਜ਼ਿੰਦਗੀ
ਦਿਨ ਨਾਹਿਯੋ ਕੱਟਦਾ ਕਿਸੇ ਕੋਲੋਂ ਡਰਕੇ
ਅੱਖ ਮਿੱਤਰਾ ਦੀ ਬੜੇ ਕਾਰੇ ਕਰਿਆ
ਮੈਂ ਰਾਇ ਬਣ ਲਾਕੇ ਰੱਖਣ ਬਿੱਲੋ ਈਸ਼ ਕਰਕੇ
ਅੱਖ ਮਿੱਤਰਾ ਦੀ ਬੜੇ ਕਾਰੇ ਕਰਿਆ
ਮੈਂ ਰਾਇ ਬਣ ਲਾਕੇ ਰੱਖਣ ਬਿੱਲੋ ਈਸ਼ ਕਰਕੇ
ਗੱਲ ਗੱਡੀਆਂ ਚੋਂ ਜਿਹੜੇ ਰੱਖੀ ਕਾਰ ਨੀ
ਘਾਰੇ ਰਹਿੰਦੇ ਘੱਟ ਕੁੜੇ ਜਾਂਦੇ ਭੱਰ ਨੀ
ਵੈਰ ਵੀ ਪੁੱਗਈਏ ਪੁੱਰੀ ਰੀਝ ਤਾਰ ਕੇ
ਤੇ ਤੇਰੇ ਨਾਲ ਜਾਣੋ ਵੱਧ ਕੇ ਪੀੜ ਨੀ
ਅਸੀਂ ਬੋਲਦੇ ਐ ਘੱਟ ਕੁੜੇ ਜ਼ਿਆਦਾ ਕਰੀਏ
ਜਿੰਦ ਦੇਖ ਕੇ ਨਿਭਾਈਏ ਜਿਥੇ ਵਾਅਦੇ ਕਰੀਏ
ਫਰਕ ਨੀ ਪਹਿਨਦਾ ਹੁੰਦਾ ਜਾਂਦੇ ਰੁੱਖ ਨੂੰ
ਸੁਖ ਜਾਂਦੇ ਪੱਤੇ ਕੁੜੇ ਤਾਣੀਆਂ ਤੋਹ ਛੱਡ ਕੇ
ਅੱਖ ਮਿੱਤਰਾ ਦੀ ਬੜੇ ਕਾਰੇ ਕਰਿਆ
ਮੈਂ ਰਾਇ ਬਣ ਲਾਕੇ ਰੱਖਣ ਬਿੱਲੋ ਈਸ਼ ਕਰਕੇ
ਅੱਖ ਮਿੱਤਰਾ ਦੀ ਬੜੇ ਕਾਰੇ ਕਰਿਆ
ਮੈਂ ਰਾਇ ਬਣ ਲਾਕੇ ਰੱਖਣ ਬਿੱਲੋ ਈਸ਼ ਕਰਕੇ
ਵੇਖ ਪੁੱਛ ਸਾੰਨੂ ਬੜੇ ਅਗਹਿ ਹੋ ਗਏ
ਲਈ ਦੀ ਨੀ ਗੱਲ ਬਾਹਲੀ ਦਿਲ ਉਤਹਿ ਨਹੀਂ
ਆਪਣੇ ਹੀ ਸਾਈਡ ਮਿਲੁ ਨਾਹਿਯੋ ਤੁਰਦਾ
ਤਾਹੀ ਚਿੰਤਾ ਨੂੰ ਸ਼ਾਦ ਕੇ ਸਵਾਦ ਕੁਤੇ ਨੀ
ਖਾਣਾ ਕੋਲ ਕਰਦਾ belong ਗੱਬਰੂ
ਕਰਦਾ ਨੀ ਕਾਮ ਕਦੇ wrong ਗੱਬਰੂ
ਹੱਸ ਖੇਡ ਕੱਢਣੇ ਮੈਂ ਦਿਨ ਚਾਰ ਜੋ
ਸ਼ਾਦਨਾ ਕਿ ਸੱਜਣਾ ਓਹ ਕਿਸੇ ਨਾਲ ਲੜਕੇ
ਅੱਖ ਮਿੱਤਰਾ ਦੀ ਬੜੇ ਕਾਰੇ ਕਰਿਆ
ਮੈਂ ray ban ਲਾਕੇ ਰੱਖਣ ਬਿੱਲੋ ਈਸ਼ ਕਰਕੇ
ਅੱਖ ਮਿੱਤਰਾ ਦੀ ਬੜੇ ਕਾਰੇ ਕਰਿਆ
ਮੈਂ ਰਾਇ ਬਣ ਲਾਕੇ ਰੱਖਣ ਬਿੱਲੋ ਈਸ਼ ਕਰਕੇ