Elige una pista para reproducir
੧੯ ਆ ਸਾਲਾਂ ਚ ਏ ਹੰਢਾ ਲਈ ਬੜੀ ਜ਼ਿੰਦਗੀ
ਹੁਣ ਤੁਹਾਨੂੰ ਦਸਣਾ ਏ ਹੁੰਦੀ ਵੀਰੇ ਹਿੰਡ ਕੀ
ਕਿੰਨੇ ਆਏ ਕਿੰਨੇ ਗਏ ਰੋਇਆ ਕਿੰਨੀ ਵਾਰ ਮੈਂ
ਗੈਰਾਂ ਦਾ ਸੀ ਮੋਢਿਆਂ ਤੇ ਚਕੀ ਬੈਠਾ ਬਾਹਰ ਮੈਂ
ਪਿਠਾਂ ਉੱਤੇ ਵਾਰ ਚੱਲੇ ਖੌਰ ਕਿੰਨੀ ਵਾਰ ਚੱਲੇ
ਕਿਸੇ ਨੇ ਨਹੀਂ ਨਾਲ ਜਾਣਾ ਤੁਰਣਾ ਪੈਂਦਾ ਏ ਅੱਕੇਲੇ
ਨੀਤ ਸਾਡਾ ਸਾਫ਼ ਰੱਖੀ ਚੇਤੇ ਮੈਂ ਔਕਾਤ ਰੱਖੀ
ਚੀਜ਼ ਸਾਡੇ ਕਰਮਾਂ ਦੀ ਕਿਸੇ ਨੂੰ ਖੋਣ ਦਿੰਦੇ
ਗਇਆ ਮਾੜਾ ਟਾਈਮ ਹੁਣ
ਮੁੜ ਕੇ ਨਹੀਂ ਆਉਣ ਦਿੰਦੇ
ਖੁੱਲੀਆਂ ਅੱਖਾਂ ਨਾਲ ਵੇਖੇ
ਸੁਪਨੇ ਨਹੀਂ ਸੌਣ ਦਿੰਦੇ
ਰਾਤਾਂ ਨੂੰ ਨਹੀਂ ਸੌਣ ਦਿੰਦੇ
ਅੱਖ ਨਹੀਓ ਲਾਉਣ ਦਿੰਦੇ
ਖੁੱਲੀਆਂ ਅੱਖਾਂ ਨਾਲ ਵੇਖੇ
ਸੁਪਨੇ ਨਹੀਂ ਸੌਣ ਦਿੰਦੇ
ਅੱਲੜਾਂ ਨਾਲ ਰਾਬਤਾ
ਖਾ ਜਾਏ ਬੰਦਾ ਸਾਬਤਾ
ਜਿਸਮਾਂ ਦੀ ਭੁੱਖ ਰਹਿ ਗਈ
ਪਿਆਰ ਹੋ ਗਏ ਲਾਪਤਾ
ਟਾਈਮ ਪਾਸ ਚੱਲਦੇ ਆਕੜਾਂ ਨਾ ਝੱਲਦੇ
Mod ਹੋ ਗਏ ਬਾਲੇ ਭੈ ਜਵਾਕ ਅੱਜ-ਕੱਲ ਦੇ
ਟੈਮਪਰੇਰੀ ਇਸ਼ਕ ਏ ਜਵਾਨੀ ਵਿੱਚ ਰਿਸਕ ਏ
ਕਰ ਕਰ ਯੂਜ਼ ਹਰ ਬੰਦਾ ਜਾਂਦਾ ਖਿਸਕ ਏ
ਦਿਲ ਕਿਹੜਾ ਵੇਖੇ ਪੌਣ ਸੁਰਤਾਂ ਭੁਲੇਖੇ
ਈਗੋ ਵੱਡੀ ਚੀਜ਼ ਜਿਥੇ ਉਂਗਲੀ ਨਹੀਂ ਥਾਂ ਦਿੰਦੇ
ਗਇਆ ਮਾੜਾ ਟਾਈਮ ਹੁਣ
ਮੁੜ ਕੇ ਨਹੀਂ ਆਉਣ ਦਿੰਦੇ
ਖੁੱਲੀਆਂ ਅੱਖਾਂ ਨਾਲ ਵੇਖੇ
ਸੁਪਨੇ ਨਹੀਂ ਸੌਣ ਦਿੰਦੇ
ਰਾਤਾਂ ਨੂੰ ਨਹੀਂ ਸੌਣ ਦਿੰਦੇ
ਅੱਖ ਨਹੀਓ ਲਾਉਣ ਦਿੰਦੇ
ਖੁੱਲੀਆਂ ਅੱਖਾਂ ਨਾਲ ਵੇਖੇ
ਸੁਪਨੇ ਨਹੀਂ ਸੌਣ ਦਿੰਦੇ
ਮੋਢੇ ਜੋੜ ਖੜਦੇ ਸੀ ਯਾਰੀ ਯਾਰੀ ਕਰਦੇ ਸੀ
ਪਰਖੇ ਨਾ ਦੋਗਲੇ ਮੈਂ ਅੱਖਾਂ ਮੂਹਰੇ ਪਰਦੇ ਸੀ
ਸਿੱਟ ਥਲੇ ਹੱਸਦੇ ਤਾਨੇ ਫਿਰ ਕੱਸਦੇ
ਸੱਪ ਅਸਤੀਨਾ ਦੇ ਕਸੂਤੇ ਵੱਡੇ ਡਸਦੇ
ਜੋ ਪੈਸੇ ਅੱਗੇ ਹਾਰਦੇ ਓ ਜਾਣਾ ਨਹੀਂ ਵਾਰ ਦੇ
ਕਰਣੀ ਵਾਲੇ ਜੋ ਬੰਦੇ ਗੱਲਾਂ ਨਾਲ ਨਹੀਂ ਸਾਰਦੇ
ਕੰਪਨੀ ਜੇ ਹੋਵੇ ਚੰਗੀ ਫਿਰ ਨਹੀਂ ਆਉਂਦੀ ਤੰਗੀ
ਰੀਅਲ ਜੇ ਬੰਦੇ ਕਰਨ ਪਿੱਠ ਨਹੀਂ ਲਾਉਣ ਦਿੰਦੇ
ਗਇਆ ਮਾੜਾ ਟਾਈਮ ਹੁਣ
ਮੁੜ ਕੇ ਨਹੀਂ ਆਉਣ ਦਿੰਦੇ
ਖੁੱਲੀਆਂ ਅੱਖਾਂ ਨਾਲ ਵੇਖੇ
ਸੁਪਨੇ ਨਹੀਂ ਸੌਣ ਦਿੰਦੇ
ਰਾਤਾਂ ਨੂੰ ਨਹੀਂ ਸੌਣ ਦਿੰਦੇ
ਅੱਖ ਨਹੀਓ ਲਾਉਣ ਦਿੰਦੇ
ਖੁੱਲੀਆਂ ਅੱਖਾਂ ਨਾਲ ਵੇਖੇ
ਸੁਪਨੇ ਨਹੀਂ ਸੌਣ ਦਿੰਦੇ
ਵੰਡਿਆ ਜੋ ਪਾਈਆਂ ਨੇ ਪਾਵਤੀਆਂ ਲੜਾਈਆਂ ਨੇ
ਸਾਰ ਲੈਣੀ ਭੈਣਾ ਦੀ ਛੱਡ ਦਿੱਤੀ ਭਾਈਆਂ ਨੇ
ਰਿਸਪੈਕਟ ਤਾਂ ਆਵੇ ਨਾ ਓਏ ਕੋਈ ਕਹਾਵੇ ਨਾ
ਘੜੀ ਖੜ ਬੈਠ ਕੇ ਕੋਈ ਰੱਬ ਨੂੰ ਧਿਆਵੇ ਨਾ
ਦੌਲਤਾਂ ਦੀ ਭੁੱਖ ਏ ਚਾਹੁੰਦੇ ਬਸ ਥੁੱਕ ਏ
ਨਫੇ ਅੱਗੇ ਵਫਾ ਵੀਰੇ ਗਈ ਹੁਣ ਮੁੱਕ ਏ
ਜੱਜ ਹੁੰਦੇ ਫੇਸ ਭੈ ਸ਼ੌਰਤ ਦੀ ਰੇਸ ਭੈ
ਪਾਪੀਆਂ ਨੂੰ ਚੰਗੇ ਲੋਕ ਗੰਗਾ ਵੀ ਨਹੀਂ ਨ੍ਹਾਉਣ ਦਿੰਦੇ
ਗਇਆ ਮਾੜਾ ਟਾਈਮ ਹੁਣ
ਮੁੜ ਕੇ ਨਹੀਂ ਆਉਣ ਦਿੰਦੇ
ਖੁੱਲੀਆਂ ਅੱਖਾਂ ਨਾਲ ਵੇਖੇ
ਸੁਪਨੇ ਨਹੀਂ ਸੌਣ ਦਿੰਦੇ
ਰਾਤਾਂ ਨੂੰ ਨਹੀਂ ਸੌਣ ਦਿੰਦੇ
ਅੱਖ ਨਹੀਓ ਲਾਉਣ ਦਿੰਦੇ
ਖੁੱਲੀਆਂ ਅੱਖਾਂ ਨਾਲ ਵੇਖੇ
ਸੁਪਨੇ ਨਹੀਂ ਸੌਣ ਦਿੰਦੇ
ਕੰਪਟੀਸ਼ਨ ਏ ਗੀਤਾਂ ਚ ਖੋਟ ਆ ਗਈ ਨਿਯਤਾਂ ਚ
ਬਚਿਆ ਏ ਕੱਖ ਵੀ ਨਹੀਂ ਹੱਥਾਂ ਦੀਆਂ ਲੀਕਾਂ ਚ
ਇੱਕੋ ਇੱਕ ਏਮ ਏ ਪੈਸੇ ਦੀ ਹੀ ਗੇਮ ਏ
ਬੇਚ ਕੇ ਜ਼ਮੀਰ ਇੱਥੇ ਮਿਲ ਜਾਂਦਾ ਫੇਮ ਏ
ਟਾਵਾਂ ਟਾਵਾਂ ਸੱਚ ਲਿਖੇ ਬਾਕੀ ਸਬ ਫੇਕ ਦਿੱਖੇ
ਬੈਂਸ ਇੱਥੇ ਦੱਸ ਭਲਾ ਬਹੁਤਾ ਚਿਰ ਕੌਣ ਟਿਕੇ
ਕੀਤੀ ਹੁਣ ਪਹਿਲ ਏ ਖਾਵਾਂ ਵਾਲਾ ਮਹਿਲ ਏ
ਐਨੀ ਛੇਤੀ ਮਿੱਤਰ ਨਾ ਕਿਸੇ ਨੂੰ ਵੀ ਢਾਹੁਣ ਦਿੰਦੇ
ਗਇਆ ਮਾੜਾ ਟਾਈਮ ਹੁਣ
ਮੁੜ ਕੇ ਨਹੀਂ ਆਉਣ ਦਿੰਦੇ
ਖੁੱਲੀਆਂ ਅੱਖਾਂ ਨਾਲ ਵੇਖੇ
ਸੁਪਨੇ ਨਹੀਂ ਸੌਣ ਦਿੰਦੇ
ਰਾਤਾਂ ਨੂੰ ਨਹੀਂ ਸੌਣ ਦਿੰਦੇ
ਅੱਖ ਨਹੀਓ ਲਾਉਣ ਦਿੰਦੇ
ਖੁੱਲੀਆਂ ਅੱਖਾਂ ਨਾਲ ਵੇਖੇ
ਸੁਪਨੇ ਨਹੀਂ ਸੌਣ ਦਿੰਦੇ