Elige una pista para reproducir
4TheWorldRecords
ਜੀ-ਵੈਗਨ ਰਕਾਨੇ ਕਾਲੇ ਰੰਗ ਦੀ, ਖੇਡਦੀ ਆ ਰਾਤਾਂ ਨੂੰ ਸ਼ਿਕਾਰ
ਵੈਰੀ ਬੁਰੀ ਭੁੱਲ ਕੇ ਵੀ ਮਿੱਠੀਏ, ਨਿਕਲਦੇ ਘਰ ਚੋਂ ਨਾ ਬਾਹਰ
ਫ਼ੋਨ ਉੱਤੇ ਧਮਕੀਆਂ ਦਿੰਦੇ ਸੀ, ਕਰਦਾਂਗੇ ਤੇਰੇ ਕਹਿੰਦੇ ਡਕਰੇ
ਡਰਾਉਣਾ ਨਾਲ ਪਰ ਮੈਂ ਵੀ ਰੱਖਿਆ, ਕਰਦੂਂਗਾ ਖਾਲੀ ਜਿੱਥੇ ਟਕਰੇ
ਸ਼ਰੇਆਮ ਐਂਟੀਆਂ ਦੇ hood 'ਚ, ਫਿਰਦਾ ਬੁਲਾਉਂਦਾ ਜੱਟ ਬਕਰੇ
ਸ਼ਰੇਆਮ ਐਂਟੀਆਂ ਦੇ hood 'ਚ, ਫਿਰਦਾ ਬੁਲਾਉਂਦਾ ਜੱਟ ਬਕਰੇ
ਫਿਰਦੇ ਆ ਮੇਰੇ ਸਾਲੇ ਮੱਛਰੇ-ਮੱਛਰੇ
ਜਿੱਦਣ ਰਕਾਨੇ ਸਾਨੂੰ ਟਕਰੇ-ਟਕਰੇ
ਕਰਕੇ ਭੇਜੂੰਗਾ ਮੈਂ ਵੀ ਡਕਰੇ-ਡਕਰੇ
ਨਖ਼ਰੋ ਬੁਲਾਉਂਦੇ ਜੱਟ ਬਕਰੇ
ਬੜੇ ਪਿੱਛੇ ਛੱਡ ਦਿੱਤੇ ਅੰਨ੍ਹੇ ਹੋਏ fame 'ਚ
ਬਹੁਤਿਆਂ ਨੂੰ ਲੱਗਦਾ ਕਿ ਨਵਾਂ ਆਂ ਮੈਂ game 'ਚ
ਨਰਕਾਂ ਦੇ ਪਾਪੀ ਹੁਣੇ ਪਹਿਲਾਂ ਨੀਓਂ ਟਕਰੇ
ਐਂਟੀਆਂ ਦੀ hood 'ਚ ਬੁਲਾਉਂਦਾ ਫਿਰਾਂ ਬਕਰੇ
ਚੜ੍ਹ ਕੇ ਆਏ ਜੇ ਭੇਜੂੰ ਕਰਕੇ ਮੈਂ ਡਕਰੇ
ਦੁਨੀਆਂਦਾਰੀ ਨੀ ਜਦੋਂ ਮਾਰਦੀ ਆ ਤਾਣੇ
ਮੱਤ ਮੇਰੀ ਪੁੱਠੀ ਉਦੋਂ ਚੱਲਦੀ ਰਕਾਨੇ
ਪੇਚਾ ਪਾਉਣੀ ਚਾਹੁੰਦੇ ਸਾਲੇ ਲੱਭਦੇ ਬਹਾਨੇ
ਫਿਰਦੇ ਡਰਾਉਣ ਨੂੰ ਮੈਂ ਡਰਾਂ ਨਾ ਰਕਾਨੇ
ਜਦੋਂ ਦਾ ਮੈਂ ਇਸ ਰਾਹ 'ਤੇ ਪੁੱਟ ਲਿਆ ਪੈਰ
ਬਸ ਯਾਰਾਂ ਬੇਲੀਆਂ ਦੀ ਮੰਗਦਾ ਆਂ ਖ਼ੈਰ
ਇੱਕ ਨਾਲ ਇੱਕ ਆਵੇ ਥਾਟੀ ਦਾ star
ਕਰਾਚੀ ਤੋਂ ਲਾਹੌਰ ਤੇ ਫਿਰ ਤਾਰੋ ਪਾਰ
ਕਰਾਚੀ ਤੋਂ ਲਾਹੌਰ ਤੇ ਫਿਰ ਤਾਰੋ ਪਾਰ
ਲੱਤਾਂ ਭਾਰ ਨੀਓਂ ਚੱਲਦੀਆਂ ਤਾਂ ਵੀ ਸਾਲੇ ਬੁਕਦੇ
ਡੱਬ ਵਿੱਚੋਂ ਕੱਢਾਂ ਮੇਰੇ ਮੂਹਰੇ ਨੀਓਂ ਰੁਕਦੇ
ਪਰ ਜਿੱਥੇ ਹੰਕਾਰ ਹਾਂ ਜੀਹਦੇ 'ਤੇ ਸਵਾਰ
ਉਹਨੂੰ ਹੱਕ ਦੇ ਆ ਮਰਦ ਜੋ ਅਥਰੇ
ਡਰਾਉਣਾ ਨਾਲ ਪਰ ਮੈਂ ਵੀ ਰੱਖਿਆ
ਕਰਦੂਂਗਾ ਖਾਲੀ ਜਿੱਥੇ ਟਕਰੇ
ਸ਼ਰੇਆਮ ਐਂਟੀਆਂ ਦੇ hood 'ਚ, ਫਿਰਦਾ ਬੁਲਾਉਂਦਾ ਜੱਟ ਬਕਰੇ
ਸ਼ਰੇਆਮ ਐਂਟੀਆਂ ਦੇ hood 'ਚ, ਫਿਰਦਾ ਬੁਲਾਉਂਦਾ ਜੱਟ ਬਕਰੇ