Elige una pista para reproducir
ਓ ਹੁਣ ਹੋਇਆ ਕਬੀਰਾ
ਚੰਨ ਵੀ ਚੜ੍ਹਿਆ ਲੱਗਦਾ ਨਾ
ਓ ਇੰਨਾ ਤਾਰਿਆਂ ਸ੍ਹਾਵੇਂ
ਬਾਤਾਂ ਮੈਥੋਂ ਬਹਿਨੀਆਂ ਨਹੀਂ
ਹੋ ਵੇਖੀ ਤੁਰ ਨਾ ਜਾਵੀਂ ਛੱਡ ਕੇ ਕੱਚੀਆਂ ਕਲੀਆਂ ਨੂੰ
ਹੋ ਤੇਰੇ ਬਾਜ਼ੋਂ ਮੇਰੀਆਂ ਅੱਖੀਆਂ ਖੁਲੀਆਂ ਰਹਿਨੀਆਂ ਨਹੀਂ
ਹੋ ਇਸ਼ਕ ਤੇਰੇ ਚਾਦਰ ਦੇ ਵਿਚ
ਬੁਕਲ ਮਾਰ ਕੇ ਬੈਠੇ ਆਂ
ਤੇਰੀ ਦੀਦ ਪਿਆਸੀ ਦੇ ਲਈ
ਸਭ ਕੁਝ ਹਾਰ ਕੇ ਬੈਠੇ ਆਂ
ਹੋ ਅੱਖਾਂ ਪੜ੍ਹਿਆ ਕਰ ਤੂੰ
ਨਿੱਤ ਕਿਤਾਬਾਂ ਪੜ੍ਹਦਾ ਏ
ਹੋ ਸੰਗ ਲੱਗਦੀ ਏ ਕੁਝ ਗੱਲਾਂ ਆਉਂਦੀਆਂ ਕਹਿਣੀਆਂ ਨਹੀਂ
ਹੋ ਵੇਖੀ ਤੁਰ ਨਾ ਜਾਵੀਂ ਛੱਡ ਕੇ ਕੱਚੀਆਂ ਕਲੀਆਂ ਨੂੰ
ਹੋ ਤੇਰੇ ਬਾਜ਼ੋਂ ਮੇਰੀਆਂ ਅੱਖੀਆਂ ਖੁਲੀਆਂ ਰਹਿਨੀਆਂ ਨਹੀਂ
ਹੋ ਖੁਲੀਆਂ ਰਹਿਨੀਆਂ ਨਹੀਂ
ਹੋ ਤੇਰੇ ਬਹੁਤ ਦੀਵਾਨੇ ਨੇ
ਮਸਤਾਨੇ ਨੇ ਮੈਂ ਦੇਖ ਰਿਹਾ
ਮੇਰੇ ਤਾਂ ਸਭ ਬੇਗਾਨੇ ਨੇ
ਬਸ ਤਾਣੇ ਨੇ ਮੈਂ ਦੇਖ ਰਿਹਾ
ਹੋ ਬੰਜ਼ਰ ਹੋ ਜਾਗਾ ਵੇ
ਬਾਦਲਾਂ ਨੇ ਵੀ ਨਹੀਂ ਮੰਨਣਾ
ਤੇਰੇ ਬਿਨ ਸੁਖ ਦੀਆਂ ਕਲੀਆਂ
ਕਿੱਥੇ ਵੀ ਪੈਣੀਆਂ ਨਹੀਂ
ਹੋ ਵੇਖੀ ਤੁਰ ਨਾ ਜਾਵੀਂ ਛੱਡ ਕੇ ਕੱਚੀਆਂ ਕਲੀਆਂ ਨੂੰ
ਹੋ ਤੇਰੇ ਬਾਜ਼ੋਂ ਮੇਰੀਆਂ ਅੱਖੀਆਂ ਖੁਲੀਆਂ ਰਹਿਨੀਆਂ ਨਹੀਂ
ਹੋ ਵੇਖੀ ਤੁਰ ਨਾ ਜਾਵੀਂ ਛੱਡ ਕੇ ਕੱਚੀਆਂ ਕਲੀਆਂ ਨੂੰ
ਹੋ ਤੇਰੇ ਬਾਜ਼ੋਂ ਮੇਰੀਆਂ ਅੱਖੀਆਂ ਖੁਲੀਆਂ ਰਹਿਨੀਆਂ ਨਹੀਂ
ਹੋ ਦਿਲ ਤਾ ਲਾਉਣਾ ਸਿੱਖ ਜਾਵਾਂਗੇ
ਅੱਖ ਦਾ ਦੱਸ ਕੀ ਕਰ ਲਾਂਗੇ
ਇੱਕੋ ਤੂੰ ਨਾ ਮਿਲਿਆ ਜੇ
ਓਏ ਲੱਖ ਦਾ ਦੱਸ ਕੀ ਕਰ ਲਾਂਗੇ
ਓ ਸਹ ਲਿਆ ਏ ਏ ਦਰਦਾਂ ਨੂੰ
ਸਹ ਲਿਆ ਏ ਏ ਦਰਦਾਂ ਨੂੰ
ਬੱਸ ਕਰ ਤੜਪ ਮੁਕਾ ਸਜਣਾ
ਓ ਗੱਲ ਲਾਕੇ ਰੱਖ ਤੂੰ ਹੋਰ ਮੈਂ ਪੀੜਾਂ ਸਹਣੀਆਂ ਨਹੀਂ
ਹੋ ਵੇਖੀ ਤੁਰ ਨਾ ਜਾਵੀਂ ਛੱਡ ਕੇ ਕੱਚੀਆਂ ਕਲੀਆਂ ਨੂੰ
ਹੋ ਤੇਰੇ ਬਾਜ਼ੋਂ ਮੇਰੀਆਂ ਅੱਖੀਆਂ ਖੁਲੀਆਂ ਰਹਿਨੀਆਂ ਨਹੀਂ
ਖੁਲੀਆਂ ਰਹਿਨੀਆਂ ਨਹੀਂ
ਹੋ ਨਿਰਵੈਰ ਜੇ ਗੱਲ ਤੇ ਗੌਰ ਜੇ ਕਰੀਏ
ਹੋ ਸੱਕਦਾ ਏ ਗੱਲ ਬਣ ਜਾਵੇ
ਅੱਰ ਯਾ ਨਾ ਹੋਵੇ ਆਕੜ ਜੇਹੀ
ਮੇਰੇ ਸਬਰ ਤੇ ਮੂਰੇ ਤਨ ਜਾਵੇ
ਹੋ ਅਕਸ ਚੁੱਕਾ ਦਿਆਂਗੇ
ਹੋ ਅਕਸ ਚੁੱਕਾ ਦਿਆਂਗੇ ਵੇ
ਅੱਖ ਤਾ ਪਹਿਲਾਂ ਈ ਨਹੀਂ ਚੱਕਦੇ
ਇਸ ਵੇਲੇ ਮੈਂ ਸੋਹਣਿਆ ਗੱਲ ਹੋਰ ਕੋਈ ਕਹਿਣੀਆਂ ਨਹੀਂ
ਹੋ ਵੇਖੀ ਤੁਰ ਨਾ ਜਾਵੀਂ ਛੱਡ ਕੇ ਕੱਚੀਆਂ ਕਲੀਆਂ ਨੂੰ
ਹੋ ਤੇਰੇ ਬਾਜ਼ੋਂ ਮੇਰੀਆਂ ਅੱਖੀਆਂ ਖੁਲੀਆਂ ਰਹਿਨੀਆਂ ਨਹੀਂ
ਹੋ ਖੁਲੀਆਂ ਰਹਿਨੀਆਂ ਨਹੀਂ