ਉਹ ਤੁਰੇ ਜੱਟ ਹੌਲ ਪੈਣ ਅਲੜਾਂ ਦੇ ਕਾਲਜੇ
ਮੂੰਹੋਂ ਕੱਢੀ ਗਾਲ ਕੋਈ ਸਾਡੀ ਕਿਵੇਂ ਟਾਲਜੇ
ਮੁੰਡਾ ਕੌੜਾ ਨਿਮ ਦਿਆਂ ਪੱਤਿਆ ਦੇ ਵਰਗਾ
ਦਿੰਦੀ ਐ ਮੰਡੀਰ ਉਸਤਾਦ ਵਾਲਾ ਦਰਜਾ
ਮਾਮੇ ਹੋਏ ਤੰਗ ਬਿੱਲੋ ਜੱਟ ਦੀ ਸ਼ਿਕਾਇਤ ਤੋਂ
ਗੱਬਰੂ ਨੀਂ ਇੱਤਰ ਮੰਗਉਂਦਾ ਐ ਕੁਵੈਤ ਤੋਂ
ਜੱਟ ਦੀ ਆਂ ਬੋਲਬਾਣੀ opposite ਸ਼ਹਿਦ ਤੋਂ
ਖੋਰੇ ਜੱਟ ਕਿੰਨੀਆਂ ਦਾ ਬਨਿਆਂ crush ਨੀਂ
ਡਿਗਦੇ account ਆਂ ਵਿੱਚ dollar ਵਲਾਇਤ ਤੋਂ
ਗੱਬਰੂ ਨੀਂ ਇੱਤਰ ਮੰਗਉਂਦਾ ਐ ਕੁਵੈਤ ਤੋਂ
ਹੋ town ਵੀ ਮੈਬ ਘੁਮਾ ਨਾਲੇ ਪਿੰਡ ਮੋਢਾ ਨਾਕਾ ਨੀਂ
Route ਸਾਡਾ ਪੁੱਛ ਨਾ ਤੂੰ ਬਿੱਲੋ ਕੋਈ ਪਕਾ ਨੀਂ
24 ਘੰਟੇ ਘੁੰਮਦਾ ਐ ਗੱਡੀ ਵਾਲਾ ਝਾਕਾ ਨੀਂ
ਚਾਅ ਦਾ cup ਹੱਥ ਚ ਤੇ ਵਿਚ ਬੈਠਾ ਇਕਾਂ ਨੀਂ
ਹੋ ਜਿਹਦੇ ਨਾਲ ਜਾਵੇ ਮਾਲ ਖਿੰਡ ਬੱਲੀਏ
ਸਿੱਧਵਾਂ canal ਨਾਲ ਪਿੰਡ ਬੱਲੀਏ
ਨਾਲ ਮਾਝੇ ਆਲਾ ਪੱਕੀ ਜਿਹਦੀ ਹਿੰਡ ਬੱਲੀਏ
Look ਰੱਖਦੇ ਆਂ danger ਡਕਾਇਤ ਤੋਂ
ਗੱਬਰੂ ਨੀਂ ਇੱਤਰ ਮੰਗਉਂਦਾ ਐ ਕੁਵੈਤ ਤੋਂ
ਜੱਟ ਦੀ ਆਂ ਬੋਲਬਾਣੀ opposite ਸ਼ਹਿਦ ਤੋਂ
ਖੋਰੇ ਜੱਟ ਕਿੰਨੀਆਂ ਦਾ ਬਨਿਆਂ crush ਨੀਂ
ਡਿਗਦੇ account ਆਂ ਵਿੱਚ dollar ਵਲਾਇਤ ਤੋਂ
ਗੱਬਰੂ ਨੀਂ ਇੱਤਰ ਮੰਗਉਂਦਾ ਐ ਕੁਵੈਤ ਤੋਂ
ਜੱਟ ਦੀ ਆਂ ਬੋਲਬਾਣੀ opposite ਸ਼ਹਿਦ ਤੋਂ
ਖੋਰੇ ਜੱਟ ਕਿੰਨੀਆਂ ਦਾ ਬਨਿਆਂ crush ਨੀਂ
ਡਿਗਦੇ account ਆਂ ਵਿੱਚ dollar ਵਲਾਇਤ ਤੋਂ
ਹੋ ਖੁਲਾ ਹੀ ਕਮਾਉਣੇ ਆਂ ਤੇ ਖੁਲਾ ਹੀ ਉਡਾਇਦਾ
Cash ਆਉਂਦਾ show ਤੋਂ show off ਉੱਤੇ ਲਾਇਦਾ
ਹੋ ਲੀੜੇ ਲੱਤੇ ਲੱਖਾਂ ਚ ਨੇ ਘੜੀਆਂ crore ਚ
ਤੇ ਬਾਕੀ ਪੈਸਾ ਗੱਡੀਆਂ ਦੇ ਰੀਮਾਂ ਚ ਘੁਮਾਈਦਾ
ਤੇਰੇ ਆ Canada ਤੇ ਮੋਹਾਲੀ ਕੰਮਕਾਰ ਨੀਂ
ਦਿਲ ਵੈਸੇ sydney dual PR ਨੀਂ
ਸ਼ੋਵਾਂ ਦੀ stage ਉੱਤੇ mic ਰੱਖਾਂ off ਨੀਂ
ਮੈਂ 33 ਘੰਟੇ ਗਾਉਣ ਆਲਾ ਕਲਾਕਾਰ ਨੀਂ
ਉਹ ਜ਼ੋਰ ਅਨਾ ਹਿੱਕ ਚ ਤੇ ਨਸ਼ਾ ਇਕੋ ਇਬ ਦਾ
ਮਰਨੇ ਸ਼ਪਾਟੇ ਦੰਦ ਕੰਮ ਪਹਿਲਾ ਦਿਨ ਦਾ
ਉਹ ਨੀਤਾਂ ਸਾਫ ਸਿਧੀਆਂ ਤੇ ਮਿਹਨਤਾਂ ਦੇ ਯਾਰ ਨੀਂ
ਤਾਹੀਂ ਦਾਤਾ ਗੱਡੀ ਲੈਣ ਦਿੰਦਾ ਨੀਂ track ਤੋਂ
ਗੱਬਰੂ ਨੀਂ ਇੱਤਰ ਮੰਗਉਂਦਾ ਐ ਕੁਵੈਤ ਤੋਂ
ਗੱਬਰੂ ਨੀਂ ਇੱਤਰ ਮੰਗਉਂਦਾ ਐ ਕੁਵੈਤ ਤੋਂ
ਜੱਟ ਦੀ ਆਂ ਬੋਲਬਾਣੀ opposite ਸ਼ਹਿਦ ਤੋਂ
ਖੋਰੇ ਜੱਟ ਕਿੰਨੀਆਂ ਦਾ ਬਨਿਆਂ crush ਨੀਂ
ਡਿਗਦੇ account ਆਂ ਵਿੱਚ dollar ਵਲਾਇਤ ਤੋਂ
ਉਹ ਯਾਰ rifle ਆਂ ਦੀ ਕਰਦੇ ਨੇ ਛਾਂ ਆ
ਜੱਟ ਬੁੱਕਦਾ ਫਿਰੇ ਨੀਂ ਫਿਰੇ ਤਾ
Baby ਇਕ ਵਾਰੀ ਕਰਦੇ ਤੂੰ ਹਾਂ
ਤੇਰਾ ਸ਼ਹਿਰ ਕੌੜੀ ਕੌੜੀ ਜਪੂ ਨਾ
ਉਹ ਮੁੰਡਾ ਜਮਤਾਂ ਤੋਂ ਮਾਲਵੇ ਦਾ zone ਵੱਜਦਾ
ਰਹਿੰਦਾ 24 ਘੰਟੇ ਗੱਬਰੂ ਦਾ phone ਵੱਜਦਾ
ਲਾਉਣੀ race ਕਮ ਕਰਕੇ ਵਖਾਓ ਚੱਜ ਦਾ
ਜੇਹ ਪਾਟੀ ਐ ਦਵਾਯੀ ਲੇਲੋ ਵੈਦ ਤੋਂ
ਗੱਬਰੂ ਨੀਂ ਇੱਤਰ ਮੰਗਉਂਦਾ ਐ ਕੁਵੈਤ ਤੋਂ
ਜੱਟ ਦੀ ਆਂ ਬੋਲਬਾਣੀ opposite ਸ਼ਹਿਦ ਤੋਂ
ਖੋਰੇ ਜੱਟ ਕਿੰਨੀਆਂ ਦਾ ਬਨਿਆਂ crush ਨੀਂ
ਡਿਗਦੇ account ਆਂ ਵਿੱਚ dollar ਵਲਾਇਤ ਤੋਂ
ਗੱਬਰੂ ਨੀਂ ਇੱਤਰ ਮੰਗਉਂਦਾ ਐ ਕੁਵੈਤ ਤੋਂ
ਜੱਟ ਦੀ ਆਂ ਬੋਲਬਾਣੀ opposite ਸ਼ਹਿਦ ਤੋਂ
ਖੋਰੇ ਜੱਟ ਕਿੰਨੀਆਂ ਦਾ ਬਨਿਆਂ crush ਨੀਂ
ਡਿਗਦੇ account ਆਂ ਵਿੱਚ dollar ਵਲਾਇਤ ਤੋਂ