Elige una pista para reproducir
ਥੋੜਾ ਨੇੜੇ ਆਣਾ
ਤੇਰੀਆਂ ਅਦਾਵਾਂ ਦਾ ਦੀਵਾਨਾ
ਥੋੜਾ ਨੇੜੇ ਆਣਾ
ਤੂੰ ਸਾਡੇ ਦਿਲ ਨੂੰ ਜਲਾ ਨਾ
ਥੋੜਾ ਨੇੜੇ ਆਣਾ
ਸੋਹਣੀ ਮੈਂ ਹੁਣ ਬਚਣਾ ਨਾ
ਥੋੜਾ ਨੇੜੇ ਆਣਾ
ਸੋਹਣੀ ਮੈਂ ਹੁਣ ਬਚਣਾ ਨਾ
ਨੀ ਥੋੜਾ ਨੇੜੇ, ਨੀ ਥੋੜਾ ਨੇੜੇ
ਨੀ ਥੋੜਾ ਨੇੜੇ, ਨੀ ਥੋੜਾ ਨੇੜੇ
ਤੱਕਿਆ ਤੈਨੂੰ ਕੁੜੀਏ ਫੇਰ ਮੈਂ ਸੋਇਆ ਨਈ
ਸੱਚਾ ਪਿਆਰ ਤੂੰ ਮੇਰਾ
ਮੈਨੂੰ ਪਹਿਲਾਂ ਐਦਾ ਹੋਇਆ ਨਈ
Board ਦੇ paper ਦੇ ਲਈ
ਮੈਂ ਤੇਰੇ school ਚ ਆਇਆ ਸੀ
Table ਸਾਡਾ ਨਾਲ ਸੀ ਕੁੜੀਏ
ਪਰ ਤੂੰ ਮੈਨੂੰ ਬੁਲਾਇਆ ਨਈ
ਦੇਖ ਰਿਹਾ ਮੈਂ ਤੈਨੂੰ
ਤੂੰ ਤੇ sheet-ਆਂ ਮੰਗਦੀ ਰਹੀ
ਬਾਕੀਆਂ ਵਿੱਚ ਮੈਂ pass ਹੋ ਗਿਆ
ਉਸੇ ਵਿੱਚ ਮੇਰੀ supply ਆਈ
ਸੁਣ ਕੇ ਗੱਲਾਂ ਕਰਦਿਆਂ ਦੀ ਹੁਣ tuition ਲਾਇਆ ਮੈਂ
Trimax ਦਾ ਰਹ ਗਿਆ ਸੀ ਤੇਰਾ pen ਸੰਭਾਲ ਕੇ ਰੱਖਿਆ ਮੈਂ
ਹੋ ਤੇਰੀ ਅਦਾ ਦਾ ਗੁਲਾਮ ਮੈਂ ਦੀਵਾਨਾ
ਤੈਨੂੰ ਪੜ੍ਹਨਾ ਚਾਹੁਣਾ bore ਕਰਦੀ ਏ ਕਿਤਾਬਾਂ
Cycle ਤੇ ਪੂਰਾ ਸ਼ਹਿਰ ਲੱਭੀ ਫਿਰ ਜਾਣਾ
ਹਾਏ ਨੀ ਕਿੱਥੋਂ ਪੁੱਛਾ ਤੇਰਾ ਪਤਾ ਤੇ ਠਿਕਾਣਾ
ਮੈਂ ਦੀਵਾਨਾ ਮੈਂ ਦੀਵਾਨਾ ਮੈਂ ਦੀਵਾਨਾ
ਹੁੰਦੀ ਮੈਥੋਂ wait ਨਈ, ਮੈਂ ਅੱਜ ਦਾ ਹਾਂ ਰਾਜਾ
ਤੇਰੀ ਅਦਾ ਦਾ ਗੁਲਾਮ ਮੈਂ ਦੀਵਾਨਾ
ਜਿਵੇਂ ਹੀ ਦਿੱਖੇਗੀ ਕਰ ਦੁੰਗਾ ਉਮਰਾਂ ਦਾ ਵਾਅਦਾ
Raajpura ਓ ਆਉਣਾ ਨੀ ਮੈਂ ਤੇਰੇ ਪਿੱਛੇ ਪਿੱਛੇ
ਤੈਨੂੰ Dera Bassi ਲੱਭਦਾ ਫਿਰਾਂ
ਕਦੋਂ ਹੋਣੀ ਛੁੱਟੀ ਤੇਰੀ, ਦੇਣੀ ਤੈਨੂੰ ਚਿੱਠੀ
ਨੀ ਮੈਂ DAV ਬਾਹਰ ਖੜਾ
ਬਾਪੂ ਦੇ ਮੈਂ ਖਿਸੇ ਵਿਚੋਂ ਕੱਢ ਲਏ ਨੇ ਪੈਸੇ
ਤੈਨੂੰ ਦੇਣਾ ਨਵਾਂ suit ਸਵਾ
ਬਾਗੀ ਮਾਰੇ paddle, ਮੈਂ town ਪੂਰਾ ਘੁਮਾਇਆ
ਤੈਨੂੰ cycle ਤੇ ਲੱਭਦਾ ਫਿਰਾਂ
ਥੋੜਾ ਨੇੜੇ ਆਣਾ
ਤੇਰੀਆਂ ਅਦਾਵਾਂ ਦਾ ਦੀਵਾਨਾ
ਥੋੜਾ ਨੇੜੇ ਆਣਾ
ਤੂੰ ਸਾਡੇ ਦਿਲ ਨੂੰ ਜਲਾ ਨਾ
ਥੋੜਾ ਨੇੜੇ ਆਣਾ
ਸੋਹਣੀ ਮੈਂ ਹੁਣ ਬਚਣਾ ਨਾ
ਥੋੜਾ ਨੇੜੇ ਆਣਾ
ਸੋਹਣੀ ਮੈਂ ਹੁਣ ਬਚਣਾ ਨਾ
ਨੀ ਥੋੜਾ ਨੇੜੇ, ਨੀ ਥੋੜਾ ਨੇੜੇ (ਮੈਂ ਦੀਵਾਨਾ)
ਨੀ ਥੋੜਾ ਨੇੜੇ, ਨੀ ਥੋੜਾ ਨੇੜੇ (ਮੈਂ ਦੀਵਾਨਾ)
ਓ ਹੇ dox
ਅੱਛਾ ਜੀ ਇਥੇ ਕ ਬੈਠ ਜਾਂਦੇ
ਮਰਨ ਤੋਂ ਡਰਦੇ ਓ ਬਾਦਸ਼ਾਹ ਓ
ਕਮਾਲ ਕਰਦੇ ਓ ਬਾਦਸ਼ਾਹ ਓ
ਮਰਨ ਤੋਂ ਡਰਦੇ ਓ ਬਾਦਸ਼ਾਹ ਓ
ਕਮਾਲ ਕਰਦੇ ਓ ਬਾਦਸ਼ਾਹ ਓ
ਕਿਸੇ ਨੂੰ ਮਾਰਨ ਦਾ ਸੋਚਦੇ ਓ
ਕਿਸੇ ਤੇ ਮਰਦੇ ਓ ਬਾਦਸ਼ਾਹ ਓ