Elige una pista para reproducir
ਹਿੱਕਾਂ ਪਾੜ ਦੀ ਦੁਨਾਲੀ 12ਬੋਰ ਦੀ
ਟੰਗੀ ਹੁੰਦੀ ਮੋਡੇ ਲੰਘੇ ਨਾ ਕੋਈ ਕੋਲ ਦੀ
ਗੋਲੀ ਚੱਲੀ ਕੱਲ ਉੱਡੀ ਗੱਲ ਸ਼ੋਰ ਦੀ
ਬਾਡੀ ਵੈਰੀਆਂ ਦੀ ਪਿਤਲ ਨਾ ਖੋਲ੍ਹਦੀ
ਡਰਦਾ ਨਾ ਕੋਈ ਚੱਕੇ ਅੱਖ ਸਾਡੇ ਵੱਲ ਨੀ
ਵੈਰ ਮਿਤਰਾਂ ਨਾਲ ਜ਼ਿੰਦਗੀ ਆ ੨ ਪਲ ਨੀ
ਜਦੋ ਸੁਣਦੇ ਖੜਾਕ ਕਿਹੜਾ ਲਵੇ ਝੱਲ ਨੀ
ਪਤਾ ਹੁੰਦਾ ਫੇਰ ਉੱਡਣੀ ਆ ਮੋਟੀ ਖੱਲ ਨੀ
ਸਾਡੇ ਨਾਲ ਬਹਿਕੇ ਕਰੇ ਚੁਸਤ ਚਲਾਕੀਆਂ
ਓਹਨੂੰ ਫਿਰਦੀ ਪਾਤਾਲਾਂ ਵਿੱਚ ਢੋਲਦੀ
ਹਿੱਕਾਂ ਪਾੜ ਦੀ ਦੁਨਾਲੀ 12ਬੋਰ ਦੀ
ਟੰਗੀ ਹੁੰਦੀ ਮੋਡੇ ਲੰਘੇ ਨਾ ਕੋਈ ਕੋਲ ਦੀ
ਗੋਲੀ ਚੱਲੀ ਕੱਲ ਉੱਡੀ ਗੱਲ ਸ਼ੋਰ ਦੀ
ਬਾਡੀ ਵੈਰੀਆਂ ਦੀ ਪਿਤਲ ਨਾ ਖੋਲ੍ਹਦੀ
ਘੋੜੀਆਂ ਵੀ ਰੱਖੀਆਂ ਨੇ ਫਾਰਮ ਚ ਨੀ
ਚਿੰਨੇ ਵੀ ਬਨੇਰਿਆਂ ਤੇ ਐਸ਼ ਕਰਦੇ
ਜੇ ਸ਼ੋਮੈਚ ਦੇਖਣਾ ਤਾ ਆਜੀ ਪਿੰਡ ਨੀ
ਜੱਟ ਦਾ ਆ ਪਾਣੀ ੨੫ ਪਿੰਡ ਭਾਰਦੇ
ਓਹਨੂੰ ਕਰੇ ਚੂਰੋ ਚੂਰ ਜਿਹੜਾ ਕਰਦਾ ਗਰੂਰ
ਲਾਉਂਦੀ ਬਿੰਦ ਵੀ ਨਾ ਪਹਿਲਾਂ ਨਹੀਓ ਬੋਲਦੀ
ਹਿੱਕਾਂ ਪਾੜ ਦੀ ਦੁਨਾਲੀ ਬਾਰ ਬੋਰ ਦੀ
ਟੰਗੀ ਹੁੰਦੀ ਮੋਡੇ ਲੰਘੇ ਨਾ ਕੋਲ ਦੀ
ਗੋਲੀ ਚੱਲੀ ਕੱਲ ਉੱਡੀ ਗੱਲ ਸ਼ੋਰ ਦੀ
ਬਾਡੀ ਵੈਰੀਆਂ ਦੀ ਪਿਤਲ ਨਾ ਖੋਲ੍ਹਦੀ
ਜਿਵੇਂ ਮੌਰ ਸੀ ਮਕਾਉਂਦਾ ਕੰਮ ਅਸਲੇ ਨਾਲ ਨੀ
ਓਵੇਂ ਜੱਟ ਵੀ ਮੁਕਾਉਂਦਾ ਝੱਟ ਮਸਲੇ ਆ ਨੀ
ਸਾਇਆ ਅੰਟੀਆਂ ਦੇ ਸਿਰ ਚੜ੍ਹਿਆ ਏ ਯਾਰ ਦਾ
ਹੁੰਦੇ ਵਾਹਣੋ ਵਾਹਣੀ ਕੁੱਟੇ ਦੱਲੇ ਤਸਲੇ ਨਾ ਨੀ
ਕਰੇ ਯਾਰ ਚ ਗਦਾਰੀ ਝੱਕੇ ਚੁੱਲ੍ਹੇ ਵੱਲ ਨੀ
ਜਿੱਥੇ ਡੌਗਰ ਦੀ ਲਾਈਫ ਵਾਂਗੂ ਖੋਲ੍ਹਦੀ
ਹਿੱਕਾਂ ਪਾੜ ਦੀ ਦੁਨਾਲੀ 12ਬੋਰ ਦੀ
ਟੰਗੀ ਹੁੰਦੀ ਮੋਡੇ ਲੰਘੇ ਨਾ ਕੋਈ ਕੋਲ ਦੀ
ਨਾਲ ਰਫਲ ਦੇ ਹੁੰਦਾ ਬੱਚਾ ਵੀ ਬੰਦੂਕ ਦਾ
ਜਿਹੜਾ ਆਲ ਟਾਈਮ ਰਹਿੰਦਾ ਲੱਕ ਨਾਲ ਝੂਟ ਦਾ
ਜਿੱਥੇ ਕਰਤੀ ਜ਼ੁਬਾਨ ਸੂਤ ਵੀ ਨਾ ਹਿੱਲਦੇ
ਯਾਰੀ ਮਿੱਤਰਾਂ ਦੀ ਮੋਛਾ ਹੁੰਦਾ ਜਿਵੇਂ ਤੂਤ ਦਾ
ਮਾਹੀਆਂ ਵਾਲੇ ਤੋਂ ਬਲੌਂਗ ਬੰਦਾ ਜੱਸਰ ਨਾ ਰੌਂਗ
ਟੁੱਟੀ Surrey ਚ ਆ ਗੱਭਰੂ ਦੀ ਬੋਲਦੀ
ਹਿੱਕਾਂ ਪਾੜ ਦੀ ਦੁਨਾਲੀ 12ਬੋਰ ਦੀ
ਟੰਗੀ ਹੁੰਦੀ ਮੋਡੇ ਲੰਘੇ ਨਾ ਕੋਈ ਕੋਲ ਦੀ
ਗੋਲੀ ਚੱਲੀ ਕੱਲ ਉੱਡੀ ਗੱਲ ਸ਼ੋਰ ਦੀ
ਬਾਡੀ ਵੈਰੀਆਂ ਦੀ ਪਿਤਲ ਨਾ ਖੋਲ੍ਹਦੀ