Elige una pista para reproducir

ਅੱਧੀ ਰਾਤ ਚੱਕ ਫੋਨ ਨਾ ਤੂੰ ਕਰਿਆ ਕਰ
ਓ ਮੇਰੀ ਯਾਦ ਛੱਡ ਹੁਣ ਮਿਸ ਨਾ ਤੂੰ ਕਰਿਆ ਕਰ
ਪਤਾ ਚੱਲ ਜੂ ਪਵਾਈ ਨਾ ਤੂੰ ਵਾਰ ਵੇਰਨੇ
ਚੋਬਰ ਤੋਂ ਕਰਵਾਈ ਨਾ ਤੂੰ ਕੰਧ ਵੇਰਨੇ
ਨਵੇਂ ਨਵੇਂ ਯਾਰ ਰੱਖ ਸਾਂਭ ਰਕਾਨੇ
ਪਿੱਛੇ ਲੈ ਫਿਰ ਦਿਆ ਦੀਵਾਨੇ
ਕਾਹਦੀ ਗੱਲ ਦੀ ਦੇਗੀ ਸਜਾ ਏ
ਮੰਨ ਗੱਜ ਦੇ ਤੂਫ਼ਾਨ ਰਕਾਨੇ
ਅਸਮਾਨੀ ਹੁੰਦੇ ਨੇ ਤਾਰੇ
ਏਹੇ ਝੂਠ ਕਹਿੰਦੇ ਨੇ ਸਾਰੇ
ਹਨੇਰਾ ਚ ਖਲੋਤੇ ਏਹ
ਦਿਲ ਹੁੰਦੇ ਨੇ ਕਾਲੇ
ਤਾਰੇ ਹੁੰਦੇ ਬੇਗਾਨੇ
ਇਹੇ ਦਿਸਦੇ ਕਦੇ ਛੁੱਪ ਦੇ
ਜਿਨ੍ਹੇ ਚਮਕਦੇ ਚੇਹਰੇ
ਓਹਨੇ ਅੰਦਰੋਂ ਇਹ mute ਨੇ
ਭੁੱਲ ਗਈ ਸੀ ਵਾੜੇ
ਭੁੱਲੀ ਸਾਡੀਆਂ ਕਹਾਣੀਆਂ
ਮਿੰਟਾ ਵਿੱਚ ਰੋਲ ਗਏ
ਸਾਲਾ ਲੇਹੀ ਜੋ ਪਾਲਿਆ
ਛੱਡ ਗਈ ਅੱਧ ਵਿਚਕਾਰ ਕਹਾਣੀ
ਕਿ ਕਾਰਾ ਖਵਾਬਾਂ ਦਾ
ਗੱਲ ਵਿੱਚ ਰਾਣੀ ਹਾਰ ਸੀ ਤੇਰੇ
ਆਇਆ ਸੀ ਦਿਨ ਭਾਗਾਂ ਦਾ
ਪੱਲੇ ਰਹਿਗੇ ਸੁਪਨੇ ਤੇ ਹਾਰ ਆ
ਜੱਗ ਜੋ ਜਿੱਤਿਆ ਸੀ ਮੈਂ ਚੋਰ ਤੋਂ ਗੁਆਲਿਆ
ਤੇਰੀਆਂ ਗੱਲਾਂ ਦੇ ਵਿੱਚ ਕੋਈ ਅਹਿਸਾਸ ਨਾ
ਸਾਡਾ ਜਿਹੜਾ ਰਿਸ਼ਤਾ ਸੀ ਓਹਦੇ ਚ ਕਰਾਰ ਕੋਈ ਨਾ
ਅਸਮਾਨੀ ਹੁੰਦੇ ਨੇ ਤਾਰੇ
ਏਹੇ ਝੂਠ ਕਹਿੰਦੇ ਨੇ ਸਾਰੇ
ਹਨੇਰਾ ਚ ਖਲੋਤੇ ਏਹ
ਦਿਲ ਹੁੰਦੇ ਨੇ ਕਾਲੇ
ਤਾਰੇ ਹੁੰਦੇ ਬੇਗਾਨੇ
ਇਹੇ ਦਿਸਦੇ ਕਦੇ ਛੁਪ ਦੇ
ਜਿਨ੍ਹੇ ਚਮਕਦੇ ਚੇਹਰੇ
ਓਹਨੇ ਅੰਦਰੋਂ ਇਹ ਮਿਊਟ ਨੇ
ਓਹਨੇ ਅੰਦਰੋਂ ਇਹ ਮਿਊਟ ਨੇ
ਓਹਨੇ ਅੰਦਰੋਂ ਇਹ ਮਿਊਟ ਨੇ
ਹਨੇਰਾ ਚ ਖਲੋਤੇ ਏਹ
ਦਿਲ ਹੁੰਦੇ ਨੇ ਕਾਲੇ