Elige una pista para reproducir

ਹੋਈ ਇਸ਼ਕ ਚਾ ਬੈਰੀ ਸਾਡੀ ਗੂੰਗੀ ਮੁਹੱਬਤ
ਬਿਆਨ ਕੀਵੇਂ ਕਰੀਏ ਡੂੰਗੀ ਮੁਹੱਬਤ
ਲਬਾ ਦੇ ਉੱਲੇ ਤੂੰ ਸੀਂ ਲਫਜ਼ਾ ਲੇ ਕੋਲੇ
ਅਸੀਂ ਨਜ਼ਰਾ ਨਾ ਸੁਣਿਆ
ਤੁਸੀ ਅੱਖੀਆਂ ਨਾ ਬੋਲੇ
ਅਸੀਂ ਨਜ਼ਰਾ ਨਾ ਸੁਣਿਆ
ਤੁਸੀ ਅੱਖੀਆਂ ਨਾ ਬੋਲੇ
ਹੌਲੇ ਹੌਲੇ ਹੌਲੇ ਹੌਲੇ
ਹੌਲੇ ਹੌਲੇ ਹੌਲੇ ਹੌਲੇ
ਮੋਹਬਤਾਂ ਦਾ ਰੁਤ ਏ ਹਵਾ ਵੀ ਜਵਾ ਏ
ਮੋਹਬਤਾਂ ਦਾ ਰੁਤ ਏ ਹਵਾ ਵੀ ਜਵਾ ਏ
ਪਰਿੰਦਿਆਂ ਦੇ ਵਾਂਗੁ ਮੇਰਾ ਦਿਲ ਉੱਡ ਰਿਹਾ ਹੈ
ਪਰਿੰਦਿਆਂ ਦੇ ਵਾਂਗੁ ਮੇਰਾ ਦਿਲ ਉੱਡ ਰਿਹਾ ਹੈ
ਤੇਰੇ ਰਾਹਾਂ ਨੂ ਸਜਦਾ ਹੋਵੇ ਦੀਦ ਤੋਂ ਕੁਰਬਾ
ਤੇਰੇ ਕਦਮਾਂ ਦੀ ਮਿੱਟੀ ਤੇਰੇ ਪੈਰਾ ਦੇ ਨਿਸ਼ਾਨ
ਦਬਾ ਲੈ ਛੁਪਾ ਲੈ ਚੁਰਾ ਲੈ ਲਕੋ ਲੈ
ਅਸੀਂ ਨਜ਼ਰਾ ਨਾ ਸੁਣਿਆ
ਤੁਸੀ ਅੱਖੀਆਂ ਨਾ ਬੋਲੇ
ਅਸੀਂ ਨਜ਼ਰਾ ਨਾ ਸੁਣਿਆ
ਤੁਸੀ ਅੱਖੀਆਂ ਨਾ ਬੋਲੇ
ਹੌਲੇ ਹੌਲੇ ਹੌਲੇ ਹੌਲੇ
ਹੌਲੇ ਹੌਲੇ ਹੌਲੇ ਹੌਲੇ
ਤੈਨੂੰ ਤੱਕਣੇ ਦੇ ਵਿਚ ਤੇ ਨਸ਼ਾ ਈ ਬੜਾ ਏ
ਤੈਨੂੰ ਤੱਕਣੇ ਦੇ ਵਿਚ ਤੇ ਨਸ਼ਾ ਈ ਬੜਾ ਏ
ਤੇਰਾ ਹੁਸਨ ਵੀ ਸੋਨੇ ਦੇ ਵਾਂਗੂ ਖਰਾ ਏ
ਤੇਰਾ ਹੁਸਨ ਵੀ ਸੋਨੇ ਦੇ ਵਾਂਗੂ ਖਰਾ ਏ
ਅਸੀਂ ਕੌਡੀ ਦੇ ਮੂਲ ਦੇ ਤੂੰ ਹੀਰੇ ਦਿਖਾਣੇ
ਤੂੰ ਅਰਬਾਂ ਤੋਂ ਮਹਿੰਗੀ ਹੈ ਸਸਤੀ ਮੇਰੀ ਜਾਨੇ
ਖੁਦਾ ਹੀ ਗਵਾਹ ਸੀ ਤੇਰੇ ਹਾ ਹੋ ਗਏ
ਅਸੀਂ ਨਜ਼ਰਾ ਨਾ ਸੁਣਿਆ
ਤੁਸੀ ਅੱਖੀਆਂ ਨਾ ਬੋਲੇ
ਅਸੀਂ ਨਜ਼ਰਾ ਨਾ ਸੁਣਿਆ
ਤੁਸੀ ਅੱਖੀਆਂ ਨਾ ਬੋਲੇ
ਹੌਲੇ ਹੌਲੇ ਹੌਲੇ ਹੌਲੇ
ਹੌਲੇ ਹੌਲੇ ਹੌਲੇ ਹੌਲੇ