Elige una pista para reproducir
Same ਤੇਰੀ ਪੱਗਾਂ ਦੇ ਰੰਗ ਨਾਲ ਦੇ
ਲੈਨੇ ਆ ਵੇ ਸੂਟ ਮੁਟਿਆਰ ਨੀ
ਤੇਨੁ ਕੀ ਮੈਂ ਦਾਸਾ ਰੀਝ ਕਹਿਦੀ ਪਾਲੀ ਆ
ਦਿਲ ਵਿੱਚ ਜੱਟਾ ਤੇਰੀ ਨਾਰ ਨੇ
ਭਾਵੇਂ ਸਾਡੇ ਵਿਆਹ ਦੇ ਵਿੱਚ ਦਿਨ ਰਹੇ ਥੋਡੇ
ਭਾਵੇਂ ਸਾਡੇ ਵਿਆਹ ਦੇ ਵਿੱਚ ਦਿਨ ਰਹੇ ਥੋਡੇ
ਤਾਵੀ ਆਨੀ ਖੁਸ਼ੀ ਜੀ ਜਤਾ ਛੱਡੀ ਆ
ਲਿੱਖ ਲਿੱਖ ਗੋਰਿਆੰ ਬਾਹਾ ਤੇਰਾ ਨਾ
ਕਿਨੀ ਵਾਰੀ ਮਹਿੰਦੀ ਮੇਂ ਮਕਾ ਛੱਡੀ ਆ
ਲਿੱਖ ਲਿੱਖ ਗੋਰਿਆੰ ਬਾਹਾ ਤੇਰਾ ਨਾ
ਕਿਨੀ ਵਾਰੀ ਮਹਿੰਦੀ ਮੇਂ ਮਕਾ ਛੱਡੀ ਆ
ਅਜ ਕਲ ਉਡ ਦੀ ਹਵਾ ਚ ਫਿਰਦੀ
ਬਿਨਾ ਖੰਬੋ ਫਿਰਾਂ ਮਾਰਦੀ ਉਡਾਰੀਆਂ
ਭੱਜ ਭੱਜ ਚੜਾਂ ਚੋਬਰੇ ਹਾਣੀਆ
ਸਾਂਭ ਸਾਂਭ ਰਖਾਂ ਸਦਰਾ ਕੁਵਾਰੀਆਂ
ਸਾਂਭ ਸਾਂਭ ਰਖਾਂ ਸਦਰਾ ਕੁਵਾਰੀਆਂ
ਲਖ ਵਾਰੀ ਭਾਵੇ ਤੂੰ ਟੋਕਿਆ ਸੀ ਮੈਨੂੰ
ਲਖ ਵਾਰੀ ਭਾਵੇ ਤੂੰ ਟੋਕਿਆ ਸੀ ਮੈਨੂੰ
ਤਾਵੀਂ ਕਿੰਨੀ ਵਾਰੀ call ਲਾ ਛੱਡੀ ਆ
ਲਿੱਖ ਲਿੱਖ ਗੋਰਿਆੰ ਬਾਹਾ ਤੇਰਾ ਨਾ
ਕਿਨੀ ਵਾਰੀ ਮਹਿੰਦੀ ਮੇਂ ਮਕਾ ਛੱਡੀ ਆ
ਲਿੱਖ ਲਿੱਖ ਗੋਰਿਆੰ ਬਾਹਾ ਤੇਰਾ ਨਾ
ਕਿਨੀ ਵਾਰੀ ਮਹਿੰਦੀ ਮੇਂ ਮਕਾ ਛੱਡੀ ਆ
ਪੁਛਨਾ ਤੂੰ ਚੰਨਾ ਹਾ ਕੀ ਏ ਦਿਲ ਦਾ
ਸੰਗ ਸੰਗ ਲਾਲੀ ਪਾਈ ਜਾੰਦੀ face ਤੇ
ਕੇਹੜਾ ਘਰ ਕੇਹੜੀ ਗਲੀ ਤੇਰੇ ਪਿੰਡ ਦੀ
ਨੋਟ ਕਰਾ ਜੀ map ਵੇਖ ਵੇਖ ਕੇ
ਨੋਟ ਕਰਾ ਜੀ map ਵੇਖ ਵੇਖ ਕੇ
ਕਬਲ ਸਰੂਪਵਾਲੀਆ ਤੂ ਸਾਚੀ
ਕਬਲ ਸਰੂਪਵਾਲੀਆ ਤੂ ਸਾਚੀ
ਕੁੜੀ ਚੰਗੀ ਭਲੀ ਸੋਚਾਂ ਵਿੱਚ ਪਾ ਛੱਡੀ ਆ
ਲਿੱਖ ਲਿੱਖ ਗੋਰਿਆੰ ਬਾਹਾ ਤੇਰਾ ਨਾ
ਕਿਨੀ ਵਾਰੀ ਮਹਿੰਦੀ ਮੇਂ ਮਕਾ ਛੱਡੀ ਆ
ਲਿੱਖ ਲਿੱਖ ਗੋਰਿਆੰ ਬਾਹਾ ਤੇਰਾ ਨਾ
ਕਿਨੀ ਵਾਰੀ ਮਹਿੰਦੀ ਮੇਂ ਮਕਾ ਛੱਡੀ ਆ