Elige una pista para reproducir
ਕੁੜੀ ਮਿੱਲੀ ਮੈਨੂੰ hot figure ਦੀ
ਕੁੜੀ ਮਿੱਲੀ ਮੈਨੂੰ hot figure ਦੀ
ਕੁੜੀ ਮਿੱਲੀ ਮੈਨੂੰ hot figure ਦੀ
ਓਹਨੂ ਵੇਖ ਵੇਖ ਜਾਂ ਮੇਰੀ ਕੱਢਦੀ
ਕੁੜੀ ਮਿੱਲੀ ਮੈਨੂੰ hot figure ਦੀ
ਓਹਨੂ ਵੇਖ ਵੇਖ ਜਾਂ ਮੇਰੀ ਕੱਢਦੀ
ਜਿਵੇਂ ਪਰੀਓਂ ਸਾ ਹੁਸਨ ਵੇ ਤੇਰਾ
ਟੈਨੇ ਕਰ ਦੇਣਾ ਦਿਲ ਚ ਸਵੇਰਾ
ਨੀ ਤੂ ਜਾਂ ਬਣ ਜਾ ਅਬ ਮੇਰੀ
ਤੇਰੀ ਆਖ ਦਾ ਜਵਾਬ ਨਹੀ
ਲੱਕ ਦਾ ਜਵਾਬ ਨਹੀ
ਹੁਣ ਦੱਸ ਤੈਨੂ ਕੀ ਮੈਂ ਕਿਹਨਾ
ਹੋ ਮੈਨੂ ਤੂ ਪਾਗਲ ਕਰ ਗਈ
ਦਾਰੂ ਸੀ ਮੂਝਕੋ ਚੜ ਗਈ
ਤੂ ਮੂਝਕੋ ਦੀਵਾਨਾ ਕਰ ਗਈ
ਨੀ ਆਖ ਮੇਰੀ ਤੇਰੇ ਨਾਲ ਲੜ ਗਈ
ਹੋ ਕੁੜੀ ਮੈਨੂੰ ਪਾਗਲ ਕਰ ਗਈ
ਨਸ਼ੇ ਦੀ ਮੈਨੂੰ ਚੜ ਗਈ
ਤੂੰ ਮੂਝਕੋ ਦੀਵਾਨਾ ਕਰ ਗਈ
ਨੀ ਗੱਲ ਮੇਰੀ ਤੇਰੇ ਨਾਲ ਬੜ ਗਈ
ਤੂ ਮੇਰੀ ਜਾਣਾ ਮੈਨੂ ਇੰਨਾ ਨਾ ਸਤਾਣਾ
ਵੇਖ ਵੇਖ ਤੈਨੂ ਮੈਂ ਤਾਂ ਹੋ ਗਯਾ ਦੀਵਾਨਾ
ਗੱਡੀ ਚ ਬਿਠਾ ਕੇ ਤੈਨੂ ਸੈਰ ਕਰਾਵਾਂ
ਸਾਰੀ ਦੁਨਿਯਾ ਦੀ ਖੁਸ਼ੀਆਂ ਨੂ ਤੇਰੇ ਕੋਲ ਲਾਵਾਂ
ਕੁੜੀਆਂ ਤੋ ਬੋਹੁਤ ਵੇਖੀ
ਤੇਰੇ ਰਗੀ ਲਭਣੀ ਨਈ
ਆਗ ਮੇਰੇ ਦਿਲ ਚ
ਐਨੀ ਬੜੀ ਲਗਨੀ ਨਈ
ਤੇਰੇ ਜਿਹਾ ਹੁਸਨ ਸੋਹਣੀ
ਲਗਦਾ ਕਮਾਲ ਵੇ
ਦਿਲ ਯੇਹ ਸਾਂਭਾਲਦਾ ਕ੍ਯੂਂ ਨੀ
ਇਹੀ ਆ ਸਵਾਲ
ਹੋ ਮੈਨੂ ਤੂ ਪਾਗਲ ਕਰ ਗਈ
ਦਾਰੂ ਸੀ ਮੂਝਕੋ ਚੜ ਗਈ
ਤੂ ਮੂਝਕੋ ਦੀਵਾਨਾ ਕਰ ਗਈ
ਨੀ ਆਖ ਮੇਰੀ ਤੇਰੇ ਨਾਲ ਲੜ ਗਈ
ਹੋ ਕੁੜੀ ਮੈਨੂੰ ਪਾਗਲ ਕਰ ਗਈ
ਨਸ਼ੇ ਦੀ ਮੈਨੂੰ ਚੜ ਗਈ
ਤੂੰ ਮੂਝਕੋ ਦੀਵਾਨਾ ਕਰ ਗਈ
ਨੀ ਗੱਲ ਮੇਰੀ ਤੇਰੇ ਨਾਲ ਬੜ ਗਈ
ਹੋ ਮੈਨੂ ਤੂ ਪਾਗਲ ਕਰ ਗਈ
ਦਾਰੂ ਸੀ ਮੂਝਕੋ ਚੜ ਗਈ
ਤੂ ਮੂਝਕੋ ਦੀਵਾਨਾ ਕਰ ਗਈ
ਨੀ ਆਖ ਮੇਰੀ ਤੇਰੇ ਨਾਲ ਲੜ ਗਈ
ਹੋ ਕੁੜੀ ਮੈਨੂੰ ਪਾਗਲ ਕਰ ਗਈ
ਨਸ਼ੇ ਦੀ ਮੈਨੂੰ ਚੜ ਗਈ
ਤੂੰ ਮੂਝਕੋ ਦੀਵਾਨਾ ਕਰ ਗਈ
ਨੀ ਗੱਲ ਮੇਰੀ ਤੇਰੇ ਨਾਲ ਬੜ ਗਈ