Elige una pista para reproducir
ਓ
ਕੋਈ ਤੈਨੂ ਪ੍ਯਾਰ ਐਥੇ ਕਿੰਨਾ ਹੀ ਦੇ ਦੂਗਾ
ਮੇਰੇ ਵਾਂਗੂ ਆਪਣੀ ਕੋਈ ਜਾਂ ਤਾ ਨਹੀ ਦੇ ਦੂਗਾ
ਏ ਜੋ ਲੋਕੀ ਇਸ਼੍ਕ਼ ਦੇ ਵਿਚ ਕ਼ੁਰਬਾਨ ਹੋ ਜਾਂਦੇ ਨੇ
ਐੱਨਾ ਨੂ ਪਾਗਲਾਂ ਤੋ ਵਧ ਕੋਈ ਨਾਮ ਤਾਂ ਨੀ ਦੇ ਦੂਗਾ
ਤੇਰੇ ਔਨ ਤੋਂ ਪਿਹਲਾਂ ਜੇ ਮੈਂ ਹੋਵਾਂਗਾ ਮਰੇਯਾ
ਤੂ ਸ਼ਿਅਰ ਮੇਰੇ ਦੇ ਆਕੇ ਸ਼ਮਸ਼ਾਨ ਮਿੱਲੀ ਮੈਨੂ
ਮੇਰੇ ਦਿਲ ਵਿਚ ਤੇਰੇ ਲਯੀ ਜੋ ਹੈ ਜੁਨੂਨ ਭਰੇਯਾ
ਤੂ ਓਸੇ ਜੁਨੂਨ ਦੇ ਨਾਲ ਮਿਲੀ ਮੈਨੂ
ਤੈਨੂ ਦੇਖ ਕੇ ਜੋ ਦਿਲ ਮੇਰੇ ਨੂ ਹੈ ਸੁਕੂਨ ਮਿਲਣਾ
ਤੂ ਓਸੇ ਸੁਕੂਨ ਦੇ ਨਾਲ ਮਿਲੀ ਮੈਨੂ
ਓ
ਤੈਨੂ ਮਿਲਣ ਲਯੀ ਮੈਂ ਐੱਨਾ ਮੈਂ ਐੱਂਨਾ ਕ ਪਾਗਲ ਆ
ਤੇਰੇ ਤੇ ਮੇਰੇ ਮਿਲਣ ਦੇ ਵਿਚ ਮੌਤ ਜਿੰਨਾ ਏ ਫਾਸਲਾ
ਦੁਨਿਯਾ ਨੇ ਸਾਨੂ ਜੀਨੇ ਨੀ ਦਿੱਤਾ ਜੀਨ ਨੀ ਦਿੱਤਾ ਦੋਹਾਂ ਨੂ
ਅੱਲਾਹ ਜੇ ਆਪਣੇ ਕੋਲ ਬੁਲਾਵੇ ਕੋਲ ਬੁਲਾਵੇ ਦੋਹਾਂ ਨੂ
ਤੇਰੇ ਲਯੀ ਓਸੇ ਜਗਾਹ ਇੰਤਜ਼ਾਰ ਕਰਾੰਗਾਂ ਮੈਂ
ਜਿਥੇ ਸੀ ਤੂ ਆਕੇ ਪਿਹਲੀ ਵਾਰ ਮਿਲੀ ਮੈਨੂ
ਮੇਰੇ ਦਿਲ ਵਿਚ ਤੇਰੇ ਲਯੀ ਜੋ ਹੈ ਜੁਨੂਨ ਭਰੇਯਾ
ਤੂ ਓਸੇ ਜੁਨੂਨ ਦੇ ਨਾਲ ਮਿਲੀ ਮੈਨੂ
ਤੈਨੂ ਦੇਖ ਕੇ ਜੋ ਦਿਲ ਮੇਰੇ ਨੂ ਹੈ ਸੁਕੂਨ ਮਿਲਣਾ
ਤੂ ਓਸੇ ਸੁਕੂਨ ਦੇ ਨਾਲ ਮਿਲੀ ਮੈਨੂ
ਚੰਨ ਵੀ ਰੋਯਾ ਅੱਜ ਰੋਏ ਨੇ ਤਾਰੇ
ਆਸਮਾਨ ਤੋਂ ਹਂਜੁਆਨ ਦੀ ਬਰਸਾਤ ਹੋਯੀ
ਖੁਦਾ ਮਿਲੇਯਾ ਮੈਨੂ ਮਿਲਦੇ ਨੇ ਸਾਰੇ
ਨਾ ਤੇਰੇ ਨਾਲ ਮੁਲਾਕ਼ਾਤ ਹੋਯੀ
ਤੇਰੀ ਨਜ਼ਰਾਂ ਦੇ ਅੱਗੇ ਜਦ ਡੁਮ ਤੋਡ਼ਂਗਾਂ ਮੈਂ
ਚਿਹਰੇ ਮੇਰੇ ਦੀ ਬਣਕੇ ਮੁਸਕਾਨ ਮਿਲੀ ਮੈਨੂ
ਮੇਰੇ ਦਿਲ ਵਿਚ ਤੇਰੇ ਲਯੀ ਜੋ ਹੈ ਜੁਨੂਨ ਭਰੇਯਾ
ਤੂ ਓਸੇ ਜੁਨੂਨ ਦੇ ਨਾਲ ਮਿਲੀ ਮੈਨੂ
ਤੈਨੂ ਦੇਖ ਕੇ ਜੋ ਦਿਲ ਮੇਰੇ ਨੂ ਹੈ ਸੁਕੂਨ ਮਿਲਣਾ
ਤੂ ਓਸੇ ਸੁਕੂਨ ਦੇ ਨਾਲ ਮਿਲੀ ਮੈਨੂ