Elige una pista para reproducir
Mxrci
ਹੋ ਪਹਿਰੇਦਾਰੀ ਤੇਰੀ ਕਰਣ ਸਟੇਨਾ 15 ਜੇ
ਅਸੀਂ ਵੀ ਬਿੱਲਾਂ ਵਿਚੋਂ ਕੱਡ ਕੱਡ ਵੈਰੀ ਮਾਰੇ
ਇਹ ਕੁੱਟ ਕੁੱਟ ਵੈਰੀ ਕਰਦੇ ਜਾਗੋ ਦੇ ਛੱਜ ਵਰਗਾ
ਜਿਹੜਾ ਸ਼ੰਗ ਆ ਕੇ ਨਾ ਫਿਰਣਾ ਖੰਭ ਖਿਲਾਰੇ
ਮੋੱਡਿਆਂ ਲੱਕ ਵੱਲ ਨੂੰ ਗਲਵੱਕੜੀ ਹੁੰਦੀ ਰੌਂਦਾ ਦੀ
ਵੱਜਦੇ ਸਾਰ ਚੜਾਦੇ Israel ਤਗੜੇ
ਹੋ ਤੱਕਣੀ ਤਖਤ ਹਿਲਾਵੇ ਆਬੋ ਹਵਾ ਬਦਲਣੀ ਏ
ਦੇਹੀ ਦੇਖ ਨਾ ਸਮਝਲੀ ਜਿਗਰੇ ਪੱਖੋਂ ਮਾਰੇ
ਹੋ ਜਦ ਮੌਤ ਰਿਕਾਸਾ ਬਣਕੇ ਮੁਹਰੇ ਨਚਦੀ ਏ
ਬੰਦੇ ਆਮ ਨੀ ਹੁੰਦੇ ਛੱਡ ਦੇ ਜੋ ਜੈਕਾਰੇ
ਹੋ gun culture ਰਹਿੰਦਾ ਜਿੱਥੇ ਪੂਰੇ ਜੋਬਨ ਤੇ
ਓਥੇ ਸੋਚੀ ਦਾ ਨੀ ਫੁੱਲਾਂ ਦੀ ਕਾਸ਼ਤ ਬਾਰੇ
ਜਿਹੜੀ ਕੇਰਾਂ ਟੋਕੇ ਵਾਂਗੂ ਸਾਡੇ ਉਲਟ ਚੱਲੇ
ਰਹਿੰਦੀ ਕੂੰ ਜੋਗੀ ਨਾ ਜੀਭਾ ਓਹ ਦੋਬਾਰੇ
ਰਹਿੰਦੀ ਕੂੰ ਜੋਗੀ ਨਾ ਜੀਭਾ ਓਹ ਦੋਬਾਰੇ
ਹੋ ਜਦ ਲਾ ਕੇ ਚਾਂਟੇ ਛਡੇ ਕੋਲਰੋ ਵਿਗੜਿਆਂ ਨੂੰ
ਐਦਾ ਉੱਡਦੇ ਜਿੰਦਾ ਹੱਥੋਂ ਗਿਣ ਸਿ ਗੁਬਾਰੇ
ਹੋ ਜੰਗਲ ਬੇਲਿਆਂ ਦੇ ਵਿਚ ਹੋਣ ਕਦੇ ਸਮਝੌਤੇ ਨਾ
ਵੈਰੀ ਮਿਤ ਨੀ ਹੁੰਦੇ ਹਥਾਂ ਬਾਝ ਕਰਾਰੇ
ਏਨਾ ਸੂਲਾਂ ਨੇ ਦੱਸ ਸਾਨੂੰ ਕੀ ਥਿਰਕਾਉਣਾ ਏ
ਸਾਡੇ ਸਬਰ ਤੋਂ ਪੂਰੇ ਵਾਕਿਫ ਰੰਬੀਆਂ ਆਰੇ
ਏਨਾ ਸੂਲਾਂ ਨੇ ਦੱਸ ਥਿਰਕਾਉਣਾ ਏ
ਹੋ ਗਿਣਤੀ ਵਾਹਵਾ ਈ ਆ ਜੋ ਵੈਰੀ ਸਾਡੇ ਨਾਲ ਅੜ੍ਹੇ
ਕਰਕੇ ਨਫ਼ਰਤ ਹੋ ਗਏ ਅੱਲਾਹ ਨੂੰ ਪਿਆਰੇ
ਭੱਠੀ ਵੱਖਤਾ ਦੀ ਬੰਦੇ ਨੂੰ ਠੋਸ ਬਣਾਉਂਦੀ ਏ
ਬਣੇ ਨਾ ਤੇਜ਼ ਦਿਮਾਗੀ ਖਾ ਕੇ ਗਿਰੀ ਸ਼ਵਾਰੇ
ਉੱਥੇ ਤਲਬ ਤਲਾਸ਼ੀ ਕਰਦਾ ਪੱਗਾ ਲਫ਼ਜ਼ਾਂ ਦੀ
ਹੌਲੇ ਅੱਖਰਾਂ ਨਾਲ ਨਾ ਕਿੱਤੇ ਵਰਕੇ ਭਾਰੇ
ਕੁਝ ਐਸਾ ਕਰਕੇ ਰੁਕਸਤ ਹੋਵਾਂਗੇ ਦੁਨੀਆ ਤੋਂ
ਗਾਥਾ ਵਿੱਚ syllabus ਪੜ੍ਹੋਂਗੇ ਵਿਧਯਕ ਅਧਾਰੇ