Elige una pista para reproducir

Ae yo youngster pop boy on the beat!
ਮੁੰਡਾ ਝਿੰਜਰਾਂ ਦਾ
ਸੂਰਜਾਂ ਦੀ ਲਾਲੀ ਜਿਹੇ ਮੁਖ ਵਾਲੀਏ
ਨੀ ਤੇਰਾ ਕਾਲੀ ਰਾਤ ਜਿਹਾ ਕਾਲਾ ਦਿਲ
ਜ਼ੁਲਫਾਂ ਦੀ ਪਤਲੀ ਮੱਥੇ ਤੇ ਲਟਕੇ
ਨੀ ਤੇਰੇ ਨੈਣ ਤਾਰਿਆਂ ਦੀ ਝਿਲਮਿਲ
ਲਾ ਮੈਂ ਸ਼ਮਾ ਜਿਵੇ ਸੁੰਨੇ ਪਰਵਾਨਿਆਂ ਦੀ ਗੱਲ
ਨਾ ਤੂੰ ਸੁੰਦੀ ਦਿਵਾਨਿਆਂ ਦੀ ਗੱਲ
ਸੁਰਖ ਬੁੱਲਾਂ ਚੋਂ ਕਿਵੇਂ ਝੂਠ ਬੋਲਦੀ
ਨੀ ਤੇਰੀ ਧੋਣ ਆ ਸੁਰਾਹੀ ਕਰੇ ਕਿੱਲ
ਸੂਰਜਾਂ ਦੀ ਲਾਲੀ ਜਿਹੇ ਮੁਖ ਵਾਲੀਏ
ਨੀ ਤੇਰਾ ਕਾਲੀ ਰਾਤ ਜਿਹਾ ਕਾਲਾ ਦਿਲ
ਸੂਰਜਾਂ ਦੀ ਲਾਲੀ ਜਿਹੇ ਮੁਖ ਵਾਲੀਏ
ਨੀ ਤੇਰਾ ਕਾਲੀ ਰਾਤ ਜਿਹਾ ਕਾਲਾ ਦਿਲ
ਤੈਨੂੰ ਚਾਹੁਣ ਵਾਲੇ ਹੋਰ ਗੇੜੀ ਲਾਉਣ ਵਾਲੇ ਹੋਰ
ਰਾਤਾਂ ਕਾਲੀਆਂ ਚ ਦਿਲ ਪੜਛੋਂ ਵਾਲੇ ਹੋਰ
ਹੋਰ ਹੋਰ ਕਰਤੀ ਨਾ ਵੋਰੇ ਹੋ ਜਾਈ
ਨੀ ਤੈਨੂੰ ਮੱਲਾਂ ਵਿੱਚ
ਸ਼ਾਪਿੰਗਾਂ ਕਰਾਉਣ ਵਾਲੇ ਹੋਰ
ਮੱਲਾਂ ਵਿੱਚ ਸ਼ਾਪਿੰਗਾਂ ਕਰਾਉਣ ਵਾਲੇ ਹੋਰ
ਨੀ ਰੱਬ ਜਿਵੇਂ ਰੁਸਿਆ ਗਰੀਬ ਨਾਲ ਵੇ
ਕੇਹਰ ਤੇਰਾ ਆਸ਼ਿਕਾਂ ਵਿਚਾਰਾਂ ਤੇ ਪਏ
ਤੇਰੇ ਲਈ ਮੈਂ ਮੁੱਲੀ ਗੱਲ ਦਿਲ ਤੋੜਨਾ ਨਹੀਂ
ਲੱਗੀ ਤੋਡ਼ਣ ਕਰੇ ਨਾ ਕੋਈ ਢਿੱਲ
ਸੂਰਜਾਂ ਦੀ ਲਾਲੀ ਜਿਹੇ ਮੁਖ ਵਾਲੀਏ
ਨੀ ਤੇਰਾ ਕਾਲੀ ਰਾਤ ਜਿਹਾ ਕਾਲਾ ਦਿਲ
ਜ਼ੁਲਫਾਂ ਦੀ ਪਤਲੀ ਮੱਥੇ ਤੇ ਲਟਕੇ
ਨੀ ਤੇਰੇ ਨੈਣ ਤਾਰਿਆਂ ਦੀ ਝਿਲਮਿਲ
ਲਾ ਮੈਂ ਸ਼ਮਾ ਜਿਵੇ ਸੁੰਨੇ ਪਰਵਾਨਿਆਂ ਦੀ ਗੱਲ
ਨਾ ਤੂੰ ਸੁੰਦੀ ਦਿਵਾਨਿਆਂ ਦੀ ਗੱਲ
ਸੁਰਖ ਬੁੱਲਾਂ ਚੋਂ ਕਿਵੇਂ ਝੂਠ ਬੋਲਦੀ
ਨੀ ਤੇਰੀ ਧੋਣ ਆ ਸੁਰਾਹੀ ਕਰੇ ਕਿੱਲ
ਸੂਰਜਾਂ ਦੀ ਲਾਲੀ ਜਿਹੇ ਮੁਖ ਵਾਲੀਏ
ਨੀ ਤੇਰਾ ਕਾਲੀ ਰਾਤ ਜਿਹਾ ਕਾਲਾ ਦਿਲ
ਤੇਰੇ ਲੱਗ ਜਾਨ ਹੱਥ ਪਾਣੀ ਬਣ ਜੇ ਸ਼ਰਾਬ
ਮੁੰਡੇ ਸਹੁ ਤੇਰੇ ਪਿੱਛੇ ਲੱਗ ਹੋ ਗਏ ਖਰਾਬ
ਮੇਰਾ ਫ਼ੋਨ ਹੋਇਆ ਹੈਂਗ ਮੇਲ ਐਪਲ ਤੋਂ ਆਈ
ਆਈਫ਼ੋਨ ਵਿੱਚ ਝੂਠ ਘੱਟ ਬੋਲੋ ਜੀ ਜਨਾਬ
ਫ਼ੋਨ ਵਿੱਚ ਝੂਠ ਘੱਟ ਬੋਲੋ ਜੀ ਜਨਾਬ
ਨੀ ਐੱਦੀ ਵੀ ਨਹੀਂ ਗੱਲ ਜਿੰਨਾ ਕਰਦੀ ਪਲੇ
ਕੋਈ ਕੱਬਾ ਜੱਟ ਕੱਢ ਦੂ ਭੁਲੇਖੇ ਜਿਹੜੇ ਪਏ
ਜੱਟ ਬੋਤਲਾਂ ਨੂੰ ਪਾਉਂਦੇ ਜਿਵੇਂ ਭੋਰ ਕਾਲੀਆਂ ਨੂੰ
ਨੀ ਤੂੰ ਬੋਹਤਾ ਨਾ ਐਨਾ ਦੇ ਨਾਲ ਘੁੱਲ
ਸੂਰਜਾਂ ਦੀ ਲਾਲੀ ਜਿਹੇ ਮੁਖ ਵਾਲੀਏ
ਨੀ ਤੇਰਾ ਕਾਲੀ ਰਾਤ ਜਿਹਾ ਕਾਲਾ ਦਿਲ
ਸੂਰਜਾਂ ਦੀ ਲਾਲੀ ਜਿਹੇ ਮੁਖ ਵਾਲੀਏ
ਨੀ ਤੇਰਾ ਕਾਲੀ ਰਾਤ ਜਿਹਾ ਕਾਲਾ ਦਿਲ
ਨਿੱਤ ਚੜ੍ਹੇ ਨਵਾਂ ਦਿਨ ਨਿੱਤ ਨਵਾਂ ਤੇਰਾ ਚਰਣ
ਕਰੇ ਹੁਡ ਵਿੱਚ ਕਹਰ ਬਿੱਲੋ ਤੇਰਾ ਮਸਕਾਰਾ
ਹਾਹਾਕਾਰ ਮਚੀ ਫਾਇਰ ਪੁਲੀਸ ਵੀ ਭੱਜੀ
ਜਿਵੇਂ ਪਟਕੇ ਸੁਰੰਗ ਜੱਟ ਭੱਜ ਗਿਆ ਦੁਬਾਰਾ
ਮੁੰਡਾ ਝਿੰਜਰਾਂ ਦਾ ਬੇਵਫ਼ਾ ਏ ਤੇਰੇ ਨਾਲੋਂ ਵੱਡਾ ਨਹੀਂਓ
ਬਾਜ ਏ ਤੂੰ ਬਣਦੀ ਇੱਲ
ਸੂਰਜਾਂ ਦੀ ਲਾਲੀ ਜਿਹੇ ਮੁਖ ਵਾਲੀਏ
ਨੀ ਤੇਰਾ ਕਾਲੀ ਰਾਤ ਜਿਹਾ ਕਾਲਾ ਦਿਲ
ਸੂਰਜਾਂ ਦੀ ਲਾਲੀ ਜਿਹੇ ਮੁਖ ਵਾਲੀਏ
ਨੀ ਤੇਰਾ ਕਾਲੀ ਰਾਤ ਜਿਹਾ ਕਾਲਾ ਦਿਲ
ਸੂਰਜਾਂ ਦੀ ਲਾਲੀ ਜਿਹੇ ਮੁਖ ਵਾਲੀਏ
ਨੀ ਤੇਰਾ ਕਾਲੀ ਰਾਤ ਜਿਹਾ ਕਾਲਾ ਦਿਲ
ਸੂਰਜਾਂ ਦੀ ਲਾਲੀ ਜਿਹੇ ਮੁਖ ਵਾਲੀਏ
ਨੀ ਤੇਰਾ ਕਾਲੀ ਰਾਤ ਜਿਹਾ ਕਾਲਾ ਦਿਲ