Elige una pista para reproducir
ਆ ਆ ਆ
ਤੇਰੇ ਤੋਂ ਵਿਛੜਣੇ ਹੋ ਗਏ ਕਈ ਸਾਲ ਵੇ
ਤੂੰ ਤਾਂ ਪੁੱਛਿਆ ਨਹੀਂ ਕਦੇ ਮੇਰਾ ਹਾਲ ਵੇ
ਨਿੱਤ ਨਵੀਂ ਨਾ ਰੋਜ਼ ਗੱਲ ਸਜਣਾ
ਕੌਣ ਪੁੱਛਦਾ ਐ ਹੁਣ ਤੇਰਾ ਹਾਲ ਵੇ
ਹੁਣ ਅੱਖਾਂ ਵਿੱਚ ਲੈ ਕੇ ਪਿਆਰ ਡੁੱਲਦਾ ਫਿਰਾਂ
ਮੈਨੂੰ ਦੇ ਦੇ ਤੂੰ ਦੀਦਾਰ ਹੁਣ ਰੁੱਲਦਾ ਫਿਰਾਂ
ਤੈਨੂੰ ਕੀਤਾ ਸੀਗਾ ਪਿਆਰ ਨੀ ਮੈਂ ਦਿਲ ਤੋਂ ਕਿਹਾ
ਐਨੀ ਪਾਈ ਕਿਉਂ ਜੁਦਾਈ ਰੱਬਾ ਦੇ ਦੇ ਤੂੰ ਜਵਾਬ
ਤੈਨੂੰ ਦੱਸ ਨਾ ਮੈਂ ਪਾਵਾਂ ਕਿੰਨਾ ਰੋਈ ਆਂ
ਤੇਰੇ ਜਾਣ ਪਿੱਛੋਂ ਕੱਲੀ ਵੇ ਮੈਂ ਹੋਈ ਆਂ
ਓ ਰਾਤਾਂ ਜਾਗਦੀਆਂ ਨੀਂਦ ਮੈਨੂੰ ਆਵੇ ਨਾ
ਦਗਾ ਦਿੱਤਾ ਵੀ ਨਾ ਬੇਵਫ਼ਾ ਮੈਂ ਹੋਈ ਆਂ
ਲੋਕੀ ਹੱਸਦੇ ਨੇ ਚੰਨਾ ਮੇਰੇ ਪਿਆਰ ਤੇ
ਤਾਹੀ ਦਿਲ ਵਾਲੀ ਬਾਰੀ ਵੇ ਮੈਂ ਟੋਈ ਆਂ
ਨਤੀਜਾ ਨਿਕਲਿਆ ਇਹੀ ਮੇਰੇ ਪਿਆਰ ਦਾ
ਅੱਜ ਉਸੇ ਰਾਹਾਂ ਤੇ ਖੜੀ ਮੈਂ ਕਲੋਈ ਆਂ
ਤੂੰ ਵੀ ਮੰਗਦਾ ਦੀਦਾਰ ਮੈਂ ਵੀ ਮੰਗਦੀ ਦੀਦਾਰ ਵੇ
ਆ ਜਾ ਵੇ ਸਕੂਨ ਕਿੱਥੇ ਚੱਲ ਮੇਰੇ ਨਾਲ ਵੇ
ਖੜੀ ਨਾਲ ਬੈਠ ਜਾ ਮੇਰੀ ਅੱਖੀਆਂ ਬੇਤਾਬ ਵੇ
ਗੱਲਾਂ ਕੁਝ ਕਰੀਏ ਤੇ ਹੋ ਜਾਵੇ ਹਿਸਾਬ ਵੇ
ਮੈਨੂੰ ਇਹੀ ਸੀਗਾ ਖੌਫ ਨਾਲੇ ਕਹਿੰਦੇ ਵੀ ਸੀ ਲੋਕ
ਨਹੀਂਓਂ ਨਿਭਦੇ ਪਿਆਰ ਅੱਜ ਕੱਲ ਵੇ
ਤਾਂ ਵੀ ਦਿਲੋਂ ਸੀ ਨਿਭਾਏ ਪੱਲੇ ਪਏ ਏ ਜੁਦਾਈ
ਰਹਿ ਗਈ ਜਿਸਮਾਂ ਦੀ ਯਾਰੀ ਅੱਜ ਕੱਲ ਵੇ
ਕਦੇ ਲਿਖਿਆ ਨਾ ਵੇਰਣੇ ਸਿਖਾ ਗਏ ਐ
ਛੱਲੇ ਇਕੱਲੇ ਨੂੰ ਸ਼ਾਇਰ ਬਣਾ ਗਏ ਐ
ਤੈਨੂੰ ਕਰਦਾ ਹਾਂ ਯਾਦ ਨਾਲ ਕਰਾਂ ਫਰਿਆਦ ਤੂੰ ਵੀ
ਮੇਰੇ ਵਾਂਗੂ ਪਿਆਰ ਨੂੰ ਹਾਏ ਤਰਸੇ
ਤੂੰ ਵੀ ਮੰਗਦਾ ਦੀਦਾਰ ਮੈਂ ਵੀ ਮੰਗਦੀ ਦੀਦਾਰ ਵੇ
ਆ ਜਾ ਵੇ ਸਕੂਨ ਕਿੱਥੇ ਚੱਲ ਮੇਰੇ ਨਾਲ ਵੇ
ਖੜੀ ਨਾਲ ਬੈਠ ਜਾ ਮੇਰੀ ਅੱਖੀਆਂ ਬੇਤਾਬ ਵੇ
ਗੱਲਾਂ ਕੁਝ ਕਰੀਏ ਤੇ ਹੋ ਜਾਵੇ ਹਿਸਾਬ ਵੇ
ਤੂੰ ਵੀ ਮੰਗਦਾ ਦੀਦਾਰ ਮੈਂ ਵੀ ਮੰਗਦੀ ਦੀਦਾਰ ਵੇ
ਆ ਜਾ ਵੇ ਸਕੂਨ ਕਿੱਥੇ ਚੱਲ ਮੇਰੇ ਨਾਲ ਵੇ
ਖੜੀ ਨਾਲ ਬੈਠ ਜਾ ਮੇਰੀ ਅੱਖੀਆਂ ਬੇਤਾਬ ਵੇ
ਗੱਲਾਂ ਕੁਝ ਕਰੀਏ ਤੇ ਹੋ ਜਾਵੇ ਹਿਸਾਬ ਵੇ