Elige una pista para reproducir
Mr Rubal in the house!
ਹੋ ਦਿੱਸਦਾ ਏ ਸਿਰ ਮੇਰਾ ਦਿੱਸਦੇ ਨਾ ਪੈਰ ਨੀ
ਮੈਂ ਕਿੰਨੇ ਗਾਹੇ ਪਿੰਡ ਬਿੱਲੋ ਕਿੰਨੇ ਗਾਹੇ ਸ਼ਿਹਰ ਨੀ
ਕਿੰਨੇ ਗਾਹੇ ਸ਼ਿਹਰ ਨੀ
ਹੋ ਦਿੱਸਦਾ ਏ ਸਿਰ ਮੇਰਾ ਦਿੱਸਦੇ ਨਾ ਪੈਰ ਨੀ
ਮੈਂ ਕਿੰਨੇ ਗਾਹੇ ਪਿੰਡ ਬਿੱਲੋ ਕਿੰਨੇ ਗਾਹੇ ਸ਼ਿਹਰ ਨੀ
ਹੋ ਯਾਰਾਂ ਦੀ ਸੀ ਪੌਂਚ ਵਿਚੋਂ ਬਾਰ ਚਲਦਾ
ਲਗਦੀ ਹੁੰਦੀ ਸੀ ਬੋਲੀ ਤੇਰੇ ਪ੍ਯਾਰ ਤੇ
ਹੋ ਕੁੱਟੀ ਏ ਰਾਕਾਨੇ ਢੂਹੀ ਮਾੜੇ time ਦੀ
ਨੀ ਚੰਗਾ time ਸੌਖਾ ਕਿਥੋਂ ਆਇਆ ਯਾਰ ਤੇ
ਕੁੱਟੀ ਏ ਰਾਕਾਨੇ ਢੂਹੀ ਮਾੜੇ time ਦੀ
ਨੀ ਚੰਗਾ time ਸੌਖਾ ਕਿਥੋਂ ਆਇਆ ਯਾਰ ਤੇ
ਹੋ ਡੂਬਦਾਏ ਨੂ ਕਰੇ ਨਾ ਕਲਮਾ ਦੁਨਿਯਾ
ਚੜ ਦੇ ਨੂ ਕਰਦੀ ਸਲਮਾ ਦੁਨਿਯਾ
ਜਦੋ ਲੰਕਾ ਡਹਾ ਜਾਂਦੇ ਭੇਤੀ ਘਰ ਦੇ
ਓਦੋ ਵੀਰੇ ਲਗਦੀ drama ਦੁਨੀਆ
ਜਦੋ ਲੰਕਾ ਡਹਾ ਜਾਂਦੇ ਭੇਤੀ ਘਰ ਦੇ
ਓਦੋ ਵੀਰੇ ਲਗਦੀ drama ਦੁਨੀਆ
ਹੋ ਤੇਰੀ ਵੀ ਸਮਝ ਨਹਿਯੋ ਆਈ ਪਤਲੋ
ਤੂ ਮੇਰੇ ਉੱਤੇ ਮਰੇ ਜਾ ਫੇਰ Jaguar ਤੇ
ਹੋ ਕੂਟੀ ਏ ਰਾਕਾਨੇ ਢੂਹੀ ਮਾੜੇ time ਦੀ
ਨੀ ਚੰਗਾ ਟਾਇਮ ਸੌਖਾ ਕਿਥੋ ਆਇਆ ਯਾਰ ਤੇ
ਕੂਟੀ ਏ ਰਾਕਾਨੇ ਢੂਹੀ ਮਾੜੇ time ਦੀ
ਨੀ ਚੰਗਾ ਟਾਇਮ ਸੌਖਾ ਕਿਥੋ ਆਇਆ ਯਾਰ ਤੇ
ਚੰਗਾ ਟਾਇਮ ਸੌਖਾ ਕਿਥੋ ਆਇਆ ਯਾਰ ਤੇ
ਹੋ name ਹੁੰਦਾ ਕਿਸੇ ਦਾ blame ਤੇਰੇ ਯਾਰ ਤੇ
ਨੀ ਹਰ ਵੈਰੀ ਕਾਹਤੋਂ ਪੈਂਦੀ game ਤੇਰੇ ਯਾਰ ਤੇ
ਇਸ ਵਾਰੀ ਫੇਰ ਹੋਇਆ same ਤੇਰੇ ਯਾਰ ਤੇ
ਨੀ ਹੁੰਦੇ ਹੁੰਦੇ ਬਚੇ ਆ claim ਤੇਰੇ ਯਾਰ ਤੇ
ਹੋ ਡੁੱਲ ਡੁੱਲ ਪੈਂਦੀ ਉਂਜ fame ਤੇਰੇ ਯਾਰ ਤੇ
ਰਬ ਜਾਣੇ ਕਿਵੇਂ ਬੁੱਲਾਂ ਉੱਤੇ ਚੁਪ ਧਰੀ ਮੈਂ
ਕਡੀ ਡੇਪ੍ਯੁਟੀ ਨੇ ਬਿਨਾ ਗੱਲੋਂ ਗਾਲ ਜਰੀ ਮੈਂ
ਬਿੱਲੋ ਨਿਮ੍ਰਿਤਾ ਮੇਰੀ ਨਿਮ੍ਰਿਤਾ ਮੇਰੀ
ਬਿੱਲੋ ਨਿਮ੍ਰਿਤਾ ਮੇਰੀ ਓਏ
ਘਰੋਂ 2011 ਤੋਹ ਫਰਾਰ ਹੋਇਆ ਮੈਂ
ਨਾ ਕੇ ਰਾਤੋਂ ਰਾਤ ਸੋਹਣੀਏ star ਹੋਇਆ ਮੈਂ
ਓ ਬਾਪੂ ਦਿਆ ਨਜ਼ਰਾਂ ਦੇ ਵਿਚ ਮਿਠੀਏ
100 ਵਾਰੀ ਕੰਜਰ ਨਚਾਰ ਹੋਇਆ ਮੈਂ
ਬਾਪੂ ਦਿਆ ਨਜ਼ਰਾਂ ਦੇ ਵਿਚ ਮਿਠੀਏ
100 ਵਾਰੀ ਕੰਜਰ ਨਚਾਰ ਹੋਇਆ ਮੈਂ
ਹੱਲੇ ਸ਼ੁਰੁਵਾਤ ਬਿੱਲੋ R Nait ਦੀ
ਵੇਖਿਆ ਕਰੇਂਗੀ ਹਰ ਅਖਬਾਰ ਤੇ
ਓ ਕੁੱਟੀ ਏ ਰਾਕਾਨੇ ਢੂਹੀ ਮਾੜੇ time ਦੀ
ਨੀ ਚੰਗਾ ਟਾਇਮ ਸੌਖਾ ਕਿਥੋ ਆਇਆ ਯਾਰ ਤੇ
ਕੁੱਟੀ ਏ ਰਾਕਾਨੇ ਢੂਹੀ ਮਾੜੇ time ਦੀ
ਨੀ ਚੰਗਾ ਟਾਇਮ ਸੌਖਾ ਕਿਥੋ ਆਇਆ ਯਾਰ ਤੇ (ਨੀ ਚੰਗਾ ਟਾਇਮ ਸੌਖਾ ਕਿਥੋ ਆਇਆ ਯਾਰ ਤੇ)