Elige una pista para reproducir
ਹੋ ਕੁੜੀ well educated ਆ ਭਾਲ ਦੀ
ਹੋ ਗੱਲ ਗੱਲ ਤੇ ਬੀਮਾਰੀ ਸਾਨੂੰ ਗਾਲ ਦੀ
ਹੋ ਕੁੜੀ well educated ਆ ਭਾਲ ਦੀ
ਗੱਲ ਗੱਲ ਤੇ ਬੀਮਾਰੀ ਸਾਨੂੰ ਗਾਲ ਦੀ
ਸਾਡੀ ਤੱਕਣੀ ਹੀ ਬੱਸ ਏਹੋ ਜਹੀ ਆ
ਤੱਕਣੀ ਹੀ ਬੱਸ ਏਹੋ ਜਹੀ ਆ
ਓਹਨੂ ਲਗਦਾ ਰਹਿੰਦਾ ਆ ਮੁੰਡਾ ਟਾਡ ਦਾ
ਓਹਨੂ ਲਗਦਾ ਰਹਿੰਦਾ ਆ ਮੁੰਡਾ ਟਾਡ ਦਾ
ਹੋ ਨਾ ਹੀ ਜੱਟਪੁਨਾ ਛੱਡ ਹੋਵੇ ਜੱਟ ਤੋ
ਨਾ ਹੀ ਖ਼ਵਾਬ ਛੱਡ ਹੋਵੇ ਓਹਦੇ ਪ੍ਯਾਰ ਦਾ
ਨਾ ਹੀ ਜੱਟਪੁਨਾ ਸ਼ਡ ਹੋਵੇ ਜੱਟ ਤੋ
ਨਾ ਹੀ ਖ਼ਵਾਬ ਛੱਡ ਹੋਵੇ ਮੁਟਿਆਰ ਦਾ
ਪਏ ਪੜ੍ਹਾਈ ਦੇ ਫਿਕਰ ਏ ਹਸੀਨ ਤੇ
ਸਾਨੂੰ ਫੱਕਰ ਯਾ ਬਾਪੂ ਦੀ ਜਮੀਨ ਤੇ
ਅਸੀ ਓਹਦੇ ਪਿਛੇ ਲਾਲ ਬੱਤੀ ਟੱਪੀਏ
ਜਿਹੜੀ ਡਰ ਡਰ ਲੰਗਦੀ ਏ green ਤੇ
ਪਏ ਪੜ੍ਹਾਈ ਦੇ ਫਿਕਰ ਏ ਹਸੀਨ ਤੇ
ਸਾਨੂੰ ਫੱਕਰ ਯਾ ਬਾਪੂ ਦੀ ਜਮੀਨ ਤੇ
ਅਸੀ ਓਹਦੇ ਪਿਛੇ ਲਾਲ ਬੱਤੀ ਟੱਪੀਏ
ਜਿਹੜੀ ਡਰ ਡਰ ਲੰਗਦੀ green ਤੇ
ਪੱਲੇ ਪਿੰਡਾਂ ਦੇ ਰਕਾਨੇ ਗੱਲਾਂ ਹੋਰ ਨੇ
ਪਿੰਡਾਂ ਦੇ ਰਕਾਨੇ ਗੱਲਾਂ ਹੋਰ ਨੇ
ਹੋ ਮੁੰਡਾ ਹਰ ਗੱਲ ਉਤੇ ਮੁੱਛਾਂ ਚਾੜ ਦਾ
ਮੁੰਡਾ ਹਰ ਗੱਲ ਉਤੇ ਮੁੱਛਾਂ ਚਾੜ ਦਾ
ਹੋ ਨਾ ਹੀ ਜੱਟਪੁਨਾ ਛੱਡ ਹੋਵੇ ਜੱਟ ਤੋ
ਨਾ ਹੀ ਖ਼ਵਾਬ ਛੱਡ ਹੋਵੇ ਓਹਦੇ ਪ੍ਯਾਰ ਦਾ
ਨਾ ਹੀ ਜੱਟਪੁਨਾ ਸ਼ਡ ਹੋਵੇ ਜੱਟ ਤੋ
ਨਾ ਹੀ ਖ਼ਵਾਬ ਛੱਡ ਹੋਵੇ ਮੁਟਿਆਰ ਦਾ
ਟਾਇਮ ਪੈਣ ਜਦੋ ਕੱਢੀ ਦੇ ਭੁਲੇਖੇ ਆ
ਜੱਟ ਯਾਰੀਆਂ ਚ ਲੀਨ ਓਹਨੇ ਦੇਖੇ ਆ
ਹਾਂ ਕਰੇ ਨਾ ਓ Nav ਗੜੀਵਾਲੇਯਾ
ਹਾਕੀ ਵਰਦੀ ਦੇ scene ਓਹਨੇ ਵੇਖੇ ਆ
ਟਾਇਮ ਪੈਣ ਜਦੋ ਕੱਢੀ ਦੇ ਭੁਲੇਖੇ ਆ
ਜੱਟ ਯਾਰੀਆਂ ਚ ਲੀਨ ਓਹਨੇ ਦੇਖੇ ਆ
ਹਾਂ ਕਰੇ ਨਾ ਓ Nav ਗੜੀਵਾਲੇਯਾ
ਹਾਕੀ ਵਰਦੀ ਦੇ scene ਓਹਨੇ ਵੇਖੇ ਆ
ਪ੍ਯਾਰ ਦੇਖ ਲਵੇ ਤਾ ਦੂਰ ਕਦੇ ਹੋਵੇ ਨਾ
ਦੇਖ ਲੇ ਤਾ ਦੂਰ ਕਦੇ ਹੋਵੇ ਨਾ
ਹੱਲੇ ਗੁੱਸਾ ਓਹਨੇ ਵੇਖਿਆ ਏ ਯਾਰ ਦਾ
ਹੱਲੇ ਗੁੱਸਾ ਓਹਨੇ ਵੇਖਿਆ ਏ ਯਾਰ ਦਾ
ਹੋ ਨਾ ਹੀ ਜੱਟਪੁਨਾ ਛੱਡ ਹੋਵੇ ਜੱਟ ਤੋ
ਨਾ ਹੀ ਖ਼ਵਾਬ ਛੱਡ ਹੋਵੇ ਓਹਦੇ ਪ੍ਯਾਰ ਦਾ
ਆ ਹੀ ਜੱਟਪੁਨਾ ਸ਼ਡ ਹੋਵੇ ਜੱਟ ਤੋ
ਨਾ ਹੀ ਖ਼ਵਾਬ ਛੱਡ ਹੋਵੇ ਮੁਟਿਆਰ ਦਾ
ਖ਼ੌਰੇ ਕਿਹੜੇ ਡਿਪਲੋਮੇ ਚੱਕੀ ਫਿਰਦੀ
ਓਹਦੀ ਪੜ੍ਹਦੀ ਦੀ ਜੀਬ ਸੁੱਕ ਜਾਂਦੀ ਆ
ਜਾ ਕੇ ਪਾਲਾ ਗੇ ਟਰਾਲਾ ਜਾ Canada ਚ
ਸਾਡੀ ਅੰਤ ਇਥੇ ਸੋਚ ਮੁੱਕ ਜਾਂਦੀ ਆ
ਖ਼ੌਰੇ ਕਿਹੜੇ ਡਿਪਲੋਮੇ ਚੱਕੀ ਫਿਰਦੀ
ਓਹਦੀ ਪੜ੍ਹਦੀ ਦੀ ਜੀਬ ਸੁੱਕ ਜਾਂਦੀ ਆ
ਜਾ ਕੇ ਪਾਲਾ ਗੇ ਟਰਾਲਾ ਜਾ Auckland ਚ
ਸਾਡੀ ਅੰਤ ਇਥੇ ਸੋਚ ਮੁੱਕ ਜਾਂਦੀ ਆ
ਕੇਰਾ ਹੱਕ ਵਿਚ ਹਾਮੀ ਮੇਰੇ ਭਰਦੇ
ਹੱਕ ਵਿਚ ਹਾਮੀ ਮੇਰੇ ਭਰਦੇ
ਹੋ ਦੇਖੀ ਮੂਲ ਮੈਂ ਮੋਹਬੱਤਾਂ ਦੇ ਤਾਰ ਦਾ
ਹੋ ਦੇਖੀ ਮੂਲ ਮੈਂ ਮੋਹਬੱਤਾਂ ਦੇ ਤਾਰ ਦਾ
ਹੋ ਨਾ ਹੀ ਜੱਟਪੁਨਾ ਛੱਡ ਹੋਵੇ ਜੱਟ ਤੋ
ਨਾ ਹੀ ਖ਼ਵਾਬ ਛੱਡ ਹੋਵੇ ਓਹਦੇ ਪ੍ਯਾਰ ਦਾ
ਆ ਹੀ ਜੱਟਪੁਨਾ ਛੱਡ ਹੋਵੇ ਜੱਟ ਤੋ
ਨਾ ਹੀ ਖ਼ਵਾਬ ਛੱਡ ਹੋਵੇ ਮੁਟਿਆਰ ਦਾ