Elige una pista para reproducir
ਮੇਰੇ ਦਿਲ ਨੂੰ ਮੇਰੇ ਦਿਲ ਨੂੰ
ਮੇਰੇ ਦਿਲ ਨੂੰ ਚੜ੍ਹ ਜਾਂਦਾ ਚਾਹ
ਜਦੋਂ ਜਾਨੀ ਏ ਤੂ ਅੱਖੀਆਂ ਮਿਲਾ
ਮੇਰੇ ਦਿਲ ਨੂੰ ਚੜ੍ਹ ਜਾਂਦਾ ਚਾਹ
ਜਦੋਂ ਜਾਨੀ ਏ ਤੂ ਅੱਖੀਆਂ ਮਿਲਾ
ਤੇਰੇ ਸੂਰਮੇ ਦੀ ਹੱਥੋਂ ਅੱਜ ਮਰਨਾ ਯਾ
ਮੈਨੂੰ ਆਉਂਦੀ ਨਹੀਂ ਤਰਾਕੀ ਤਾ ਵੀ ਤਰਨਾ ਯਾ
Trap House stair ਪਹਿਲਾਂ ਚੜ੍ਹਦਾ ਹੁੰਦਾ ਸੀ
ਅੱਜ ਇਸ਼ਕ ਏ ਦੀ ਪੌੜੀ ਉੱਤੇ ਚੜ੍ਹਨਾ ਆ
ਤੇਰਾ ਭਾਈ ਸਾਡੇ ਪਹਿਲਾ ਹੀ ਫੈਨ ਨੀ
ਤੇਰੀ ਦਾਦੀ ਨੂੰ ਵੀ ਲਵਾਂਗੇ ਮਾਨਾ
ਮੇਰੇ ਦਿਲ ਨੂੰ ਚੜ੍ਹ ਜਾਂਦਾ ਚਾਹ
ਜਦੋਂ ਜਾਨੀ ਏ ਤੂ ਅੱਖੀਆਂ ਮਿਲਾ
ਮੇਰੇ ਦਿਲ ਨੂੰ ਚੜ੍ਹ ਜਾਂਦਾ ਚਾਹ
ਜਦੋਂ ਜਾਨੀ ਏ ਤੂ ਅੱਖੀਆਂ ਮਿਲਾ
ਮੇਰੇ ਦਿਲ ਨੂੰ ਮੇਰੇ ਦਿਲ ਨੂੰ
ਲਾਵੇ ਮੱਥੇ ਉੱਤੇ ਜਦੋਂ ਬਿੰਦੀ ਸੁਰਖੀ ਨੀ
ਸਾਡੇ ਹੱਥੋਂ ਵਿਚੋਂ ਛੁੱਟ ਜਾਂਦੀ ਬੁਰਕੀ ਨੀ
ਤੈਨੂੰ ਦੇਖ ਦੇਖ ਮਾਸ਼ਾ ਅਲਾਹ ਕਹਿੰਦੇ ਮੁੰਡੇ
ਜਦੋਂ ਕਾਲਾ ਸੂਟ ਪਾਕੇ ਘੁਮਦੀ ਏ ਤੁਰਕੀ ਨੀ
ਰੱਖੋ ਹੂਸਨ ਨੂੰ ਥੋੜਾ ਸਾਂਭ ਕੇ
ਇੱਕ ਦੇਣੀ ਤੁਹਾਨੂੰ ਸੋਹਣੀਓ ਸਲਾਹ
ਮੇਰੇ ਦਿਲ ਨੂੰ ਚੜ੍ਹ ਜਾਂਦਾ ਚਾਹ
ਜਦੋਂ ਜਾਨੀ ਏ ਤੂ ਅੱਖੀਆਂ ਮਿਲਾ
ਮੇਰੇ ਦਿਲ ਨੂੰ ਚੜ੍ਹ ਜਾਂਦਾ ਚਾਹ
ਜਦੋਂ ਜਾਨੀ ਏ ਤੂ ਅੱਖੀਆਂ ਮਿਲਾ
ਮੇਰੇ ਦਿਲ ਨੂੰ
ਨੀ ਤੂ ਅੱਖੀਆਂ ਨਾਲ ਦਿਲ ਫਿਰੇ ਤੋੜ ਦੀ
ਕੋਈ ਕਵੀ ਤਾ ਏ ਲਗਦੀ ਕਿਸ਼ੋਰ ਦੀ
ਨੀ ਕਿੱਥੋਂ ਦੀ ਰਕਾਨੇ ਪਤਾ ਸਾਲਾਂ ਦਾ
ਗੁਰੂ ਦੱਸ ਗਿਆ ਕੁੜੀ ਤੂੰ ਲਹੋਰ ਦੀ
ਤਾ ਹੀ ਨਿੱਤ ਦਾ ਲਹੋਰ ਵਿਚ ਘੇਰਾ ਯਾ ਨੀ
ਸੂਟ ਦੱਸਦੇ ਪਸੰਦ ਤੈਨੂੰ ਕੇਹੜਾ ਯਾ ਨੀ
ਹੁਣ ਹੱਸਿਏ ਵੀ ਕਿਵੇ ਤੈਨੂੰ ਦੱਸਿਏ ਵੀ ਕਿਵੇ
ਚਾਰੇ ਪਾਸੇ ਤੇਰੀ ਜੁਲਫ ਦਾ ਘੇਰਾ ਯਾ ਨੀ
ਤੇਰੀ ਫੋਟੋ ਰੱਖ ਲਿਖਾਂ ਗੀਤ ਨੀ
ਆਜਾ ਦਵਾ ਤੈਨੂੰ ਸੋਹਣੀਏ ਸੁਣਾ
ਮੇਰੇ ਦਿਲ ਨੂੰ ਚੜ੍ਹ ਜਾਂਦਾ ਚਾਹ
ਜਦੋਂ ਜਾਨੀ ਏ ਤੂ ਅੱਖੀਆਂ ਮਿਲਾ
ਮੇਰੇ ਦਿਲ ਨੂੰ ਚੜ੍ਹ ਜਾਂਦਾ ਚਾਹ
ਜਦੋਂ ਜਾਨੀ ਏ ਤੂ ਅੱਖੀਆਂ ਮਿਲਾ
ਮੇਰੇ ਦਿਲ ਨੂੰ ਮੇਰੇ ਦਿਲ ਨੂੰ