Elige una pista para reproducir
ਸ਼ਿਮਲੇ ਵੀ ਘੁੱਮਣ ਜਾਂਦੀ ਆ
ਓ ਤਾਂ fan ਪੱਕੀ ਆ Venice ਦੀ
ਇਕ week ਚ ਪੱਕੀ ਹੁੰਦੀ ਆ
ਓਹਦੀ flight London ਤੋਂ Paris ਦੀ
ਸ਼ਿਮਲੇ ਵੀ ਘੁੱਮਣ ਜਾਂਦੀ ਆ
ਓ ਤਾਂ fan ਪੱਕੀ ਆ Venice ਦੀ
ਇਕ week ਚ ਪੱਕੀ ਹੁੰਦੀ ਆ
ਓਹਦੀ flight London ਤੋਂ Paris ਦੀ
ਖਣਬਦੋਸ਼ ਜਿਹੀ ਓਹਦੀ ਜ਼ਿੰਦਗੀ ਏ
ਪਰ ਸਚ ਕਹਾ ਤਾਂ ਕ੍ਯਾ ਹੀ ਓਹਦੀ ਜ਼ਿੰਦਗੀ ਏ
ਉਸ ਸ਼ਿਅਰ ਚ ਰੌਣਕ ਆ ਜਾਂਦੀ
ਜਿਸ ਸ਼ਿਅਰ ਨੂ ਜਾਕੇ ਚੁਮਦੀ ਆਏ
ਲੋਕਿ ਖ੍ਵਾਬ ਲੈਂਦੇ ਜਿਵੇਈਂ ਘੁਮਨ ਦੇ
ਕੁੜੀ ਓ ਤਾਂ ਦੁਨਿਯਾ ਘੁੱਮਦੀ ਏ
ਖ੍ਵਾਬ ਲੈਂਦੇ ਜਿਵੇਈਂ ਘੁਮਨ ਦੇ
ਕੁੜੀ ਓ ਤਾਂ ਦੁਨਿਯਾ ਘੁੱਮਦੀ ਏ
ਖਾਨਾਬਦੋਸ਼ ਜਿਹੀ ਓਹਦੀ ਜ਼ਿੰਦਗੀ ਏ
ਇਕ ਹਾਥ ਵਿਚ ਓਹਦੇ ਕਿਤਾਬ ਹੋਵੇ
ਇਕ ਹਾਥ ਵਿਚ ਕਾਫੀ ਹੁੰਦੀ ਆ
ਓ ਨਾਲ ਨੀ ਰਖਦੀ ਸਹੇਲਿਆ ਨੂ
ਓ ਕੱਲੀ ਕਾਫੀ ਹੁੰਦੀ ਆ
ਇਕ ਹਥ ਵਿਚ ਓਹਦੇ ਕਿਤਾਬ ਹੋਵੇ
ਇਕ ਹਥ ਵਿਚ ਕਾਫੀ ਹੁੰਦੀ ਆ
ਓ ਨਾਲ ਨੀ ਰਖਦੀ ਸਹੇਲਿਆ ਨੂ
ਓ ਕੱਲੀ ਕਾਫੀ ਹੁੰਦੀ ਆ
ਓ ਸੂਰਜ ਦੇ ਨਾਲ ਉਠਦੀ
ਚੰਨ ਨਾਲ ਸੋਂਦੀ ਆਏ
ਓ ਝਰਨੇ ਦੇ ਪਾਨੀਆ
ਦੇ ਵਿਚ ਲੌਂਦੀ ਆਏ
ਓਹਨੂ ਲਭਣਾ ਬੜਾ ਹੀ ਔਖਾ ਏ
ਹਰ ਮੌਸਮ ਦੇ ਵਿਚ ਘੁੱਮਦੀ ਏ
ਲੋਕਿ ਖ੍ਵਾਬ ਲੈਂਦੇ ਜਿਵੇਈਂ ਘੁਮਨ ਦੇ
ਕੁੜੀ ਓ ਤਾਂ ਦੁਨਿਆ ਘੁੱਮਦੀ ਏ
ਖ੍ਵਾਬ ਲੈਂਦੇ ਜਿਵੇਈਂ ਘੁਮਨ ਦੇ
ਕੁੜੀ ਓ ਤਾਂ ਦੁਨਿਯਾ ਘੁੱਮਦੀ ਏ
ਖਾਨਾਬਦੋਸ਼ ਜਿਹੀ ਓਹਦੀ ਜ਼ਿੰਦਗੀ ਏ
ਇਕ ਜਗਾਹ ਤੇ ਟਿਕ ਕੇ ਨਈ ਰਿਹੰਦੀ
ਕੋਯੀ ਪ੍ਯਾਰ ਵਾਰ ਵਿਚ ਨਈ ਪੈਂਦੀ
ਇਕ ਜਗਾਹ ਤੇ ਟਿਕ ਕੇ ਨਈ ਰਿਹੰਦੀ
ਕੋਯੀ ਪ੍ਯਾਰ ਵਾਰ ਵਿਚ ਨਈ ਪੈਂਦੀ
ਬੱਦਲਾਂ ਦਿਆ ਫੋਟੋਆ ਲੈਂਦੀ ਆ
ਓ ਆਪਣੀ ਫੋਟੋ ਨਈ ਲੈਂਦੀ
ਸ਼ੁਰੂ ਹੁੰਦੀ ਲੇਹ ਮੁੱਕਦੀ ਜਾਪਾਨ ਚ ਆ
ਓਹਦੀ ਅਧੀ ਜ਼ਿੰਦਗੀ ਨਿਕਲੀ ਆਸਮਾਨ ਚ ਆ
Headphone ਚ ਬਿਬਰ ਚਲਦਾ ਏ
ਨਿਰਮਾਣ ਨੂ ਕੀਤੇ ਸੁਣਦੀ ਏ
ਲੋਕਿ ਖ੍ਵਾਬ ਲੈਂਦੇ ਜਿਵੇਈਂ ਘੁਮਨ ਦੇ
ਕੁੜੀ ਓ ਤਾਂ ਦੁਨਿਯਾ ਘੁੱਮਦੀ ਏ
ਖ੍ਵਾਬ ਲੈਂਦੇ ਜਿਵੇਂ ਘੁਮਨ ਦੇ
ਕੁੜੀ ਓ ਤਾਂ ਦੁਨਿਯਾ ਘੁੱਮਦੀ ਏ
ਖਾਨਾਬਦੋਸ਼ ਜਿਹੀ ਓਹਦੀ ਜ਼ਿੰਦਗੀ ਏ ਓ ਆ ਹਾਂ