Elige una pista para reproducir
ਜੱਟ ਮੱਚਲੀ ਤੋਰ ਤੁਰਦੇ
ਬੈਲਟ ਵਿਚ thirty ਰਾਊਂਦ ਨੇ multi
ਕਲਾਉਂਦਾ ਪਲਟੀ
ਹੋ ਤੱਕ ਕੇ ਜਚਦੇ ਚੋਬਰ ਨੂੰ
ਨਖਰੋ ਡੁੱਲ ਗਈ tennis ਨੂੰ ਭੁੱਲ ਗਈ
ਆਸ਼ਕੀ ਖੁੱਲ ਗਈ
ਹੋ body lean ਮਜਾਂਜਨ ਦੀ ਹੋ
ਹੋ body lean ਮਜਾਂਜਨ ਦੀ
ਬਾਥ ਜਿੰਨੂ ਕਹੇ ਲਾਡ ਨਾਲ moto
ਗੋਰੇ ਮਾਣ feel ਕਰਦੇ
ਓ ਜੱਟ ਦੀ ਮੁੱਛ ਨਾਲ ਕਰਾ ਕੇ photo
ਗੋਰੇ ਮਾਣ feel ਕਰਦੇ
ਜੱਟ ਦੀ ਮੁੱਛ ਨਾਲ ਕਰਾ ਕੇ photo
ਅੱਖ ਨੀਲੀ ਨਖਰੋ ਦੀ ਡੁਲਦੀ ਦਾਰੂ
ਕਿਸੇ ਨੂੰ ਮਾਰੂ ਡਬਾਉਂਦੀ ਤਾਰੂ
ਮੈਂ ਜਦ ਵੀ ਨਿਕਲਾ ਜਿਪਸੀ ਤੇ
ਨੀ cabin wood ਦਾ ਦੁਪੱਟਾ ਉੱਡਦਾ scene Bollywood ਦਾ
ਮੈਂ ਦਿਲ ਸਾਂਭ ਸਾਂਭ ਰੱਖਦੀ ਓ ਹੋ
ਓ ਮੈਂ ਦਿਲ ਸਾਂਭ ਸਾਂਭ ਰੱਖਦੀ
ਕੇ ਆਸ਼ਿਕ ਨਵਾਂ ਮੋੜ ਤੇ ਖੜਦਾ
ਵੇ ਕੁੜੀਆਂ tips ਪੁੱਛਦੀਆਂ ਨੇ
ਕੇ make up ਬਿਨਾ ਹੁਸਨ ਕਿਵੇਂ ਚੜ੍ਹਦਾ
ਕੁੜੀਆਂ tips ਪੁੱਛਦੀਆਂ ਨੇ
ਕੇ make up ਬਿਨਾ ਹੁਸਨ ਕਿਵੇਂ ਚੜ੍ਹਦਾ
ਵੈਲ ਤਿੰਨ ਚੀਜ਼ਾਂ ਦਾ ਜੱਟ ਨੂੰ
ਚੰਡੀਗੜ੍ਹ ਗੇੜਾ ਡਾਂਗ ਤੇ ਡੇਰਾ ਯਾਰਾਂ ਦਾ ਖੇੜਾ
ਜਿੰਨਾਂ ਤੋਂ ਸਖ਼ਤ allergy ਆ
ਆਲਸੀ ਨੁਕਰੇ ਜੱਟ ਦੇ ਫੁਕਰੇ ਟੱਬਰ ਦੇ ਟੁਕੜੇ
ਸਾਰੀ ਜ਼ਿੰਦਗੀ ਨਹੀਂ ਟੁੱਟਦਾ ਹੋ
ਸਾਰੀ ਜ਼ਿੰਦਗੀ ਨਹੀਂ ਟੁੱਟਦਾ
ਤੂੰਤ ਦੇ ਮੋਛ ਵਰਗਾ ਵਾਅਦਾ
ਆਪ ਗੱਲ ਕਰਦਾ ਮਤਲਬ ਦੀ ਜੱਟ ਦੀ ਚੜਤ ਬੋਲਦੀ ਜ਼ਿਆਦਾ
ਆਪ ਗੱਲ ਕਰਦਾ ਮਤਲਬ ਦੀ ਜੱਟ ਦੀ ਚੜਤ ਬੋਲਦੀ ਜ਼ਿਆਦਾ
ਹੋ ਇਕ hobby zumbe ਦੀ
Body ਵਿਚ ਲਚਕ Japan ਈ ਪੁਰਜ਼ੇ ਤੁਰਾ ਵੱਲ ਖਾ ਕੇ
ਪੱਚੀ ਛੱਬੀ ਫੁੱਲਾਂ ਤੋਂ heavy ਨਹੀਂ ਜੱਟੀ
ਕਰਾ ਗੱਲ ਪੱਕੀ ਵੇਖ ਅਜ਼ਮਾ ਕੇ
Nagaland ਦੇ ਨਾਗਾਂ ਜਹੀ ਓ ਹੋ
ਓਹ Nagaland ਦੇ ਨਾਗਾਂ ਜਹੀ ਮੇਰੀ ਗੁੱਤ ਫਿਰਦਾ ਕਾਲਜੇ ਡਸਦੀ
ਹੋ Netflix ਦੇ N ਜਿਹਾ ਫੜੇ ਰੰਗ ਲਾਲੀ ਜਦੋਂ ਮੈਂ ਹੱਸਦੀ
Netflix ਦੇ N ਜਿਹਾ ਫੜੇ ਰੰਗ ਲਾਲੀ ਜਦੋਂ ਮੈਂ ਹਾਂ ਹਾਂ ਹਾਂ ਹੱਸਦੀ