Elige una pista para reproducir
ਦਿਲਾਂ ਦੇ ਵਿੱਚ ਤੂੰ ਵੱਸਦੀ ਏ ਤੇ ਤੇਰੀ ਯਾਦ ਨੀ
ਮੈਂ ਤੇਰੇ ਪਿੱਛੇ ਹੋਇਆ ਕਮਲਾ ਆ ਤੇ ਬਰਬਾਦ ਨੀ

ਓ ਦਿਲ ਲੈ ਗਈ ਤੇ ਦੇ ਗਈ ਦੁੱਖ ਸਾਰੇ ਓ ਦਿਲ ਲੈ ਗਈ

ਹੁਣ ਸੁਪਨੇ ਚ ਆਉਂਦੀ ਰਹਿੰਦੀ ਏ ਸਾਮ੍ਹਣੇ ਆ ਕਦੀ
ਮੈਂ ਵੇਖਾਂ ਤੈਨੂੰ ਸਾਰਾ ਸਾਰਾ ਦਿਨ ਤੇ ਸਾਰੀ ਰਾਤ ਨੀ
ਦਿਲਾਂ ਦੇ ਵਿੱਚ ਤੂੰ ਵੱਸਦੀ ਤੇ ਤੇਰੀ ਯਾਦ ਨੀ