Elige una pista para reproducir
ਜ਼ਿੰਦਗੀ ਦਾ ਕੀ ਏ ਲੰਘ ਜਾਊਂਗੀ?
ਜੇ ਤੂੰ ਹੁੰਦੀ ਤਾਂ ਗੱਲ ਹੋਰ ਹੋਣੀ ਸੀ
(ਜੇ ਤੂੰ ਹੁੰਦੀ ਤਾਂ ਗੱਲ ਹੋਰ ਹੋਣੀ ਸੀ)
ਜ਼ਿੰਦਗੀ ਦਾ ਕੀ ਏ ਲੰਘ ਜਾਊਂਗੀ?
ਜੇ ਤੂੰ ਹੁੰਦੀ ਤਾਂ ਗੱਲ ਹੋਰ ਹੋਣੀ ਸੀ
ਜੇ ਤੂੰ ਹੁੰਦੀ ਤਾਂ ਗੱਲ ਹੋਰ ਹੋਣੀ ਸੀ
ਸੂਹੇ ਬੁੱਲ੍ਹਾਂ ਦੀ ਨਾ ਕਦੀ ਆਵਾਜ਼ ਕੱਨਾਂ ਵਿੱਚ ਪਈ
"Kulbir ਤੇਰੇ ਬਿਨ ਜੀ ਨਹੀਂ ਲੱਗਦਾ", ਕਹਿਣ ਵਾਲ਼ੀ ਨਾ ਰਹੀ
ਸੂਹੇ ਬੁੱਲ੍ਹਾਂ ਦੀ ਨਾ ਕਦੀ ਆਵਾਜ਼ ਕੱਨਾਂ ਵਿੱਚ ਪਈ
"Kulbir ਤੇਰੇ ਬਿਨ ਜੀ ਨਹੀਂ ਲੱਗਦਾ", ਕਹਿਣ ਵਾਲ਼ੀ ਨਾ ਰਹੀ
ਕਹਿਣ ਵਾਲ਼ੀ ਨਾ ਰਹੀ...
(ਕਹਿਣ ਵਾਲ਼ੀ ਨਾ ਰਹੀ...)
ਚਾਅ ਅਰਸ਼ੋਂ ਟੁੱਟ ਗਏ ਵਾਂਗ ਤਾਰੇ ਦੇ
ਜੇ ਤੂੰ ਬੁੱਝਦੀ ਤਾਂ ਗੱਲ ਹੋਰ ਹੋਣੀ ਸੀ
ਜ਼ਿੰਦਗੀ ਦਾ ਕੀ ਏ ਲੰਘ ਜਾਊਂਗੀ?
ਜੇ ਤੂੰ ਹੁੰਦੀ ਤਾਂ ਗੱਲ ਹੋਰ ਹੋਣੀ ਸੀ
ਜੇ ਤੂੰ ਹੁੰਦੀ ਤਾਂ ਗੱਲ ਹੋਰ ਹੋਣੀ ਸੀ