Elige una pista para reproducir
ਪਹਿਲੀ ਪਹਿਲੀ ਮੁਲਾਕਾਤਾਂ ਵਿੱਚ
ਹੋ ਗਿਆ ਮੈਨੂੰ
ਇਸ਼ਕ-ਓ-ਹਾਲਾਤਾਂ ਵਿੱਚ ਹੋ ਗਿਆ
ਪਹਿਲੀ ਪਹਿਲੀ ਮੁਲਾਕਾਤਾਂ ਵਿੱਚ
ਹੋ ਗਿਆ ਮੈਨੂੰ
ਇਸ਼ਕ-ਓ-ਹਾਲਾਤਾਂ ਵਿੱਚ ਹੋ ਗਿਆ
ਮੇਰੇ papa ਨੂੰ ਵੀ ਤੂੰ ਪਸੰਦ ਆ ਗਿਆ
ਮੇਰੀ mummy ਦੀਆਂ ਅੱਖਾਂ ’ਤੇ ਤੂੰ ਛਾ ਗਿਆ
ਆਇਆ ਤੂੰ ਡੋਲੀ ਲੈ ਕੇ
ਰੰਗਾਂ ਦੀ ਹੋਲੀ ਲੈ ਕੇ
ਪਾ ਕੇ ਮੈਂ ਤੈਨੂੰ ਸਭ ਪਾ ਲਿਆ
ਓ ਮੇਰੇ ਮਾਹੀ ਵੇ
ਜਦੋਂ ਦਾ ਮੈਨੂੰ ਤੂੰ ਮਿਲਿਆ ਮਾਹੀ
ਮੈਂ ਤੇਰੀ ਰਾਹ ਚੱਲਿਆ
ਜਦੋਂ ਦਾ ਮੈਨੂੰ ਤੂੰ ਮਿਲਿਆ ਮਾਹੀ
ਮੈਂ ਤੇਰੀ ਰਾਹ ਚੱਲਿਆ
ਹੀਰੀਏ
ਸਿਹਰਾ ਪਾ ਕੇ ਤੇਰਾ ਰਾਂਝਣ ਆਇਆ
ਪਹਿਲੀ ਪਹਿਲੀ ਮੁਲਾਕਾਤਾਂ ਵਿੱਚ
ਹੋ ਗਿਆ ਮੈਨੂੰ
ਇਸ਼ਕ-ਓ-ਹਾਲਾਤਾਂ ਵਿੱਚ ਹੋ ਗਿਆ
ਪਹਿਲੀ ਪਹਿਲੀ ਮੁਲਾਕਾਤਾਂ ਵਿੱਚ
ਹੋ ਗਿਆ ਮੈਨੂੰ
ਇਸ਼ਕ-ਓ-ਹਾਲਾਤਾਂ ਵਿੱਚ ਹੋ ਗਿਆ
ਮੇਰੇ papa ਨੂੰ ਵੀ ਤੂੰ ਪਸੰਦ ਆ ਗਿਆ
ਮੇਰੀ mummy ਦੀਆਂ ਅੱਖਾਂ ’ਤੇ ਤੂੰ ਛਾ ਗਿਆ
ਆਇਆ ਤੂੰ ਡੋਲੀ ਲੈ ਕੇ
ਰੰਗਾਂ ਦੀ ਹੋਲੀ ਲੈ ਕੇ
ਪਾ ਕੇ ਮੈਂ ਤੈਨੂੰ ਸਭ ਪਾ ਲਿਆ
ਓ ਮੇਰੇ ਮਾਹੀ ਵੇ
ਜਦੋਂ ਦਾ ਮੈਨੂੰ ਤੂੰ ਮਿਲਿਆ ਮਾਹੀ
ਮੈਂ ਤੇਰੀ ਰਾਹ ਚੱਲਿਆ
ਜਦੋਂ ਦਾ ਮੈਨੂੰ ਤੂੰ ਮਿਲਿਆ ਮਾਹੀ
ਮੈਂ ਤੇਰੀ ਰਾਹ ਚੱਲਿਆ
ਹੀਰੀਏ
ਸਿਹਰਾ ਪਾ ਕੇ ਤੇਰਾ ਰਾਂਝਣ ਆਇਆ