Elige una pista para reproducir
ਜੁੱਤੀ ਕਸੂਰੀ ਪੈਰੀ ਨਾ ਪੂਰੀ
ਹਾਏ ਰੱਬਾ ਵੇ ਸਾਨੂ ਤੁਰਨਾ ਪੇਯਾ
ਹਾਏ ਰੱਬਾ ਵੇ ਸਾਨੂ ਤੁਰਨਾ ਪੇਯਾ
ਜਿੰਨਾ ਰਾਹਾਂ ਦੀ ਮੈ ਸਾਰ ਨਾ ਜਾਣਾ
ਓਨੀ ਰਾਹੀਂ ਵੇ ਮੈਨੂ ਮੁੜਣਾ ਪੇਯਾ
ਓਨੀ ਰਾਹੀਂ ਵੇ ਮੈਨੂ ਮੁੜਣਾ ਪੇਯਾ
ਜੁੱਤੀ ਕਸੂਰੀ ਪੈਰੀ ਨਾ ਪੂਰੀ
ਹਾਏ ਰੱਬਾ ਵੇ ਸਾਨੂ ਤੁਰਨਾ ਪੇਯਾ
ਹਾਏ ਰੱਬਾ ਵੇ ਸਾਨੂ ਤੁਰਨਾ ਪੇਯਾ
ਹਾਏ ਰੱਬਾ ਵੇ ਸਾਨੂ ਤੁਰਨਾ ਪੇਯਾ ਹਾਏ ਰੱਬਾ ਵੇ ਸਾਨੂ ਤੁਰਨਾ ਪੇਯਾ
ਸਹੁਰੇ ਪਿੰਡ ਦਿਯਾ ਲੰਮੀਯਾਂ ਵਾਟਾਂ ਬੜਾ ਪਵਾੜਾ ਪੇ ਗਯਾ
ਸਹੁਰੇ ਪਿੰਡ ਦਿਯਾ ਲੰਮੀਯਾਂ ਵਾਟਾਂ ਬੜਾ ਪਵਾੜਾ ਪੇ ਗਯਾ
ਯਕਾ ਤੇ ਭਾੜੇ ਕੋਈ ਨਾ ਕੀਤਾ
ਮਾਹੀਯਾ ਪੈਦਲ ਲੇ ਗਯਾ ਹੋਏ
ਮਾਹੀਯਾ ਪੈਦਲ ਲੇ ਗਯਾ
ਜੁੱਤੀ ਕਸੂਰੀ ਪੈਰੀ ਨਾ ਪੂਰੀ
ਹਾਏ ਰੱਬਾ ਵੇ ਸਾਨੂ ਤੁਰਨਾ ਪੇਯਾ
ਹਾਏ ਰੱਬਾ ਵੇ ਸਾਨੂ ਤੁਰਨਾ ਪੇਯਾ
ਹਾਏ ਰੱਬਾ ਵੇ ਸਾਨੂ ਤੁਰਨਾ ਪੇਯਾ ਹਾਏ ਰੱਬਾ ਵੇ ਸਾਨੂ ਤੁਰਨਾ ਪੇਯਾ
ਲੇ ਮੇਰਾ ਮੁਕਲਾਵਾ ਢੋਲਾ ਸੜਕੇ ਸੜਕੇ ਜਾਵਾਦਾ
ਲੇ ਮੇਰਾ ਮੁਕਲਾਵਾ ਢੋਲਾ ਸੜਕੇ ਸੜਕੇ ਜਾਵਾਦਾ
ਕਢਿਯਾ ਘੁੰਡ ਕੁਜ ਕਿਹ ਨਾ ਸ੍ਕ੍ਦੀ
ਦਿਲ ਮੇਰਾ ਸ਼ਰਮਾਵਾਦਾ ਹੋਏ
ਦਿਲ ਮੇਰਾ ਸ਼ਰਮਾਵਾਦਾ
ਜੁੱਤੀ ਕਸੂਰੀ ਪੈਰੀ ਨਾ ਪੂਰੀ
ਹਾਏ ਰੱਬਾ ਵੇ ਸਾਨੂ ਤੁਰਨਾ ਪੇਯਾ
ਹਾਏ ਰੱਬਾ ਵੇ ਸਾਨੂ ਤੁਰਨਾ ਪੇਯਾ
ਹਾਏ ਰੱਬਾ ਵੇ ਸਾਨੂ ਤੁਰਨਾ ਪੇਯਾ ਹਾਏ ਰੱਬਾ ਵੇ ਸਾਨੂ ਤੁਰਨਾ ਪੇਯਾ