Elige una pista para reproducir
ਪਹਿਲੀ ਠੰਢ ਪਹਿਲੀ ਪ੍ਰਭਾਤ ਏ
ਚੁੱਪ ਰੈਂਦਾ ਤੂੰ ਗੱਲਬਾਤ ਏ
ਮੈਂ ਨਾਨਕੇ ਤੂੰ ਮਾਸੀ ਆਲੇ ਪਿੰਡ ਸੀ
ਜ਼ਿਲ੍ਹਾ ਬੱਸੀ ਸਾਰਾ ਕੁਝ ਯਾਦ ਏ
ਨਜ਼ਰਾ ਸੀ ਕਾਸ਼ਣੀ ਜਾ ਬਿੱਲੀਆਂ
ਹਿੱਕ ਦਿੰਦੀ ਤੇਨੂੰ ਤਰਥੱਲੀਆਂ
ਮੈਂ ਮਾਲਵੇ ਓ ਮਾਝੇ ਆਲੇ ਪੱਖ ਸੀ
ਦੋਵਾਂ ਚ ਪੰਜਾਬ ਡੱਕਿਆ ਦਾ ਪੋੱਤਾ
ਮੈਂ ਕੋਠੇ ਟੱਪ ਆਇਆ ਸੀ ਸੱਥ ਸੱਜੇ ਭਾਉ
ਮੈਂ ਵੀ ਸੀ ਕੱਠ ਲਿਆਇਆ ਸੀ ਹਾਂ ਹੱਥਾਂ ਤੇਰੇ ਤਿਲ ਨੇ ਯਾ
Tattoo ਕੋਈ ਲਾਇਆ ਮੈਂ ਚਿੱਟੀ ਪਾਈ ਖੇਸਸੀ ਤੇ ਅੱਤੀ ਡੱਬ ਲਾਇਆ
ਹਾਂ overthink ਕਰਦਾ ਯਾ ਸੱਚੀ ਚੋਣੀ ਏ ਤੂੰ ਚੀਨਾ ਅੰਬਰਾਂ ਦਾ
ਸਾਡੀ ਵੱਟ ਤੇ ਜਵਾਨੀ ਏ ਕਦੇ ਆ ਕਦੇ ਜਾ ਕਦੇ ਆ ਕਦੇ ਜਾ ਕਦੇ ਆ ਕਦੇ ਜਾ
ਕਦੇ ਆ ਕਦੇ ਜਾ ਕਦੇ ਆ ਕਦੇ ਜਾ ਕਦੇ ਆ ਕਦੇ ਜਾ ਤੂੰ ਬੋਲੀਆਂ ਪਾਉਣੀ ਏ
ਕਦੇ ਆ ਕਦੇ ਜਾ ਕਦੇ ਆ ਕਦੇ ਜਾ ਕਦੇ ਆ ਕਦੇ ਜਾ
ਕਦੇ ਆ ਕਦੇ ਜਾ ਕਦੇ ਆ ਕਦੇ ਜਾ ਕਦੇ ਆ ਕਦੇ ਜਾ ਤੂੰ ਬੋਲੀਆਂ ਪਾਉਣੀ ਏ
ਓ ਗੱਡੀ ਪਿੱਛੇ ਗੋਟਾ ਤੇ ਥਾਣੇ ਦੇ ਬਾਰ ਦੀਆਂ ਫੋਟੋਆਂ
ਤੂੰ dollar ਆਲਾ ਨੋਟਤਾ ਮੈਂ ਪੇਂਡੂ ਵਿਚ ਪਾਉਂਦਾ
ਤੂੰ vise ਤੇ ਮੈਂ verse ਤੇ ਬਾਣੇ ਨੇ ਕੁੜਤੇ ਮਿਰਜ਼ੇ ਦੇ
ਤੂੰ ਚੁੰਨੀ ਨੀਵੀ ਪਾਕੇ ਏ ਸਾਡੀ ਨਜ਼ਰਾ ਤੇਰੇ ਪਿਕਕੇ ਤੇ
ਮੈਂ ਚੋਬਰ ਧੁੱਪ ਵਰਗਾ ਤੂੰ ਬੱਟੇ ਛਾਵਣੀ ਏ
ਤੇਰੇ ਪਿੱਛੇ hip hopper ਸਾਡੇ ਮੁੱਖੜੇ ਗਾਉਣੀ ਏ
ਕਦੇ ਆ ਕਦੇ ਜਾ ਕਦੇ ਆ ਕਦੇ ਜਾ ਕਦੇ ਆ ਕਦੇ ਜਾ ਕਦੇ ਆ ਕਦੇ ਜਾ ਕਦੇ ਆ ਕਦੇ ਜਾ ਕਦੇ ਆ ਕਦੇ ਜਾ ਤੂੰ ਬੋਲੀਆਂ ਪਾਉਣੀ ਏ
ਕਦੇ ਆ ਕਦੇ ਜਾ ਕਦੇ ਆ ਕਦੇ ਜਾ ਕਦੇ ਆ ਕਦੇ ਜਾ ਕਦੇ ਆ ਕਦੇ ਜਾ ਕਦੇ ਆ ਕਦੇ ਜਾ ਕਦੇ ਆ ਕਦੇ ਜਾ ਤੂੰ ਬੋਲੀਆਂ ਪਾਉਣੀ ਏ