ਹੋ ਉੱਚੇ ਲੰਮੇ ਉੱਚੀਆਂ ਸਵਾਰੀਆਂ ਨੇ ਰਖਦੇ
ਜਿਹੜੇ ਜਿਹੜੇ ਬੱਲਿਏ ਨੀ ਜੋਟੀ ਦਾਰ ਜੱਟ ਦੇ
ਆਟੋ ਐਕਟਿਵ ਸੌਬਦੀ ਆ ਜੱਟੀਏ
ਦਿੰਦੀਆਂ ਸਵਾਦ ਨੇ ਬਸ ਗੱਡੀਆਂ ਕਲਚ ਨੇ
ਹਾਂ ਸਾਡੇ ਵਾਸਤੇ ਹੀ ਬਸ ਹਾਜਿਰ ਹੀ ਰਹਿਣ ਨੇ
ਹੁੰਦਾ ਅਸੀਂ ਵੀ ਖੱਡ ਮੰਨਣ
ਜਿੰਨਾ ਨਾਲ ਹਾਈਗੇ ਆ ਉਹ ਛੱਡਣੇ ਨਹੀਂ
ਨਵਾਂ ਨਾ ਕੋਈ ਮਿੱਤਰਾਂ ਨੇ ਲੜ ਬਨਣਾ
ਜਿੰਨਾ ਨਾਲ ਹਾਈਗੇ ਆ ਉਹ ਛੱਡਣੇ ਨਹੀਂ
ਨਵਾਂ ਨਾ ਕੋਈ ਮਿੱਤਰਾਂ ਨੇ ਲੜ ਬਨਣਾ
ਹੋ ਰੱਖਾਂ ਰੋਲੀਆਂ ਦੀ ਹੈਸਿਯਤ ਨੀ
ਤਾਂ ਵੀ ਗੁੱਟ ਇੱਟੇ ਕਢਾ ਏ
ਸਾਨੂੰ ਛੱਡਣ ਛਡਾਉਣ ਤੇ ਵੀ ਨਾ
ਪਿਆਰ ਚੋਟੀਆਂ ਦਾ ਬਡਾ ਏ
ਹੋ ਪੱਕੇ ਰੰਗ ਦਾ ਸ਼ੌਕੀਨ
ਤਾਂਗ ਬਹੁਤੀਆਂ ਨੂੰ ਸਾਂਝ ਦੀ
ਤੇਰੇ ਤੇ ਹਸਨ ਨੀਰੂ ਬਾਜਵਾ ਦੇ ਵਾਂਗ ਨੀ
ਪਿੰਡ ਖੇਤਾਂ ਲਵੇ ਰਹਿੰਦੀ ਏ ਬੱਲਿਏ
ਬਾਹਲੀ ਉੱਤੇ ਪਹੁੰਚ ਗਈ ਏ ਸੋਸ਼ਲ demand ਨੀ
ਕੀਤੇ ਹੋਏ ਨੂੰ ਕੁਝ ਵੀ ਜਾਣੇ ਗਬਰੂ
ਖੌਰੇ ਹਾਲੇ ਕਿੰਨਾ ਕੁਝ ਕਰ ਮੰਨਣਾ
ਜਿੰਨਾ ਨਾਲ ਹਾਈਗੇ ਆ ਉਹ ਛੱਡਣੇ ਨਹੀਂ
ਨਵਾਂ ਨਾ ਕੋਈ ਮਿੱਤਰਾਂ ਨੇ ਲੜ ਬਨਣਾ
ਜਿੰਨਾ ਨਾਲ ਹਾਈਗੇ ਆ ਉਹ ਛੱਡਣੇ ਨਹੀਂ
ਨਵਾਂ ਨਾ ਕੋਈ ਮਿੱਤਰਾਂ ਨੇ ਲੜ ਬਨਣਾ
ਹੋ ਰੇਸਾਂ ਰੋਡ ਤੇ ਨਾ ਲਾਈਏ
ਕਮ ਕਾਰ 'ਚ ਕੀ ਲਾਉਣੀਆਂ
ਸਾਡੇ ਹਿੱਸੇ ਬੱਲੀਏ ਨੀ
ਬਾਗੀਆਂ ਪਵਾਉਣੀਆਂ
ਅੱਤ ਸ਼ੈਆਂ ਜਿਨ੍ਹਾਂ ਵੀ ਹੈ ਜੱਗ ਤੇ
ਲੱਗਦਾ ਬਾਬੇ ਨੇ ਸਭ ਸਾਡੇ ਤੋਂ ਕਰੌਣੀਆਂ
ਹੋ ਸਮਾਂ ਵੀ ਮੁਰੀਦ ਓਹੀ ਬੈਠਾ ਸੋਹਣੀਏ
ਸਾਡੇ ਵਾਂਗ ਕਿਸੇ ਨੂੰ ਨਾ ਆਵੇ ਬਨਣਾ
ਜਿੰਨਾ ਨਾਲ ਹਾਈਗੇ ਆ ਉਹ ਛੱਡਣੇ ਨਹੀਂ
ਨਵਾਂ ਨਾ ਕੋਈ ਮਿੱਤਰਾਂ ਨੇ ਲੜ ਬਨਣਾ
ਜਿੰਨਾ ਨਾਲ ਹਾਈਗੇ ਆ ਉਹ ਛੱਡਣੇ ਨਹੀਂ
ਨਵਾਂ ਨਾ ਕੋਈ ਮਿੱਤਰਾਂ ਨੇ ਲੜ ਬਨਣਾ
ਹੋ ਮਰਸਡੀਅਨ ਵਿੱਚ ਪੈਰ ਨੇ ਅੱਜਕਲ
ਬੱਲਿਏ ਹਾਡੇ ਵਾਲਿਆਂ ਦੇ
ਸ਼ਹਿਰਾਂ ਵਿੱਚ ਨਾ ਜੀ ਜੂ ਲਗਦੇ
ਪਿੰਡ ਵਰਨਟੇ ਦੇ ਵਾਲਿਆਂ ਦੇ
ਹੋ ਬੈਠੂ ਕੈਫੇਆਂ ਵਿੱਚ ਜਿੰਨਾ ਆਨੰਦ ਕਾਰਜਾਂ ਵਿੱਚ ਬਹਿਣਾ
ਚਰਚਾ ਯਾਰਾਂ ਦਾ ਔਖਾ ਕਿਸੇ ਮੁੱਲ ਲੈਣਾ
ਸਾਡੇਕੋਲੋਂ ਸ਼ੁਰੂ ਆ ਜਮਾਨਾ ਸੋਹਣੀਏ
ਅਸੀਂ ਕੈਥੋਂ ਲੋਕਾਂ ਦੇ ਹਿਸਾਬ ਨਾਲ ਰਹਿਣਾ
ਹੋ ਆਸੇ ਪਾਸੇ ਦਿਸਦੀ ਮੰਡੀਰ ਨਾ ਕਿੱਥੇ
ਪਹਿਲਾ ਜੱਟ ਜਿਹੇ ਬਣਨੇ ਨੂੰ ਪੈਣਾ ਹੰਢਣਾ
ਜਿੰਨਾ ਨਾਲ ਹੈਗੇ ਆ ਉਹ ਛੱਡਣੇ ਨਹੀਂ
ਨਵਾਂ ਨਾ ਕੋਈ ਮਿੱਤਰਾਂ ਨੇ ਲੜ ਬਨਣਾ
ਜਿੰਨਾ ਨਾਲ ਹਾਈਗੇ ਆ ਉਹ ਛੱਡਣੇ ਨਹੀਂ
ਨਵਾਂ ਨਾ ਕੋਈ ਮਿੱਤਰਾਂ ਨੇ ਲੜ ਬਨਣਾ
ਤੂੰ ਮਿੱਠੀ ਨੂੰ ਨੀ ਜਾਨਦੀ ਤੂੰ ਹਾਲਾਂ ਨੂੰ ਨੀ ਜਾਨਦੀ
ਓਹ ਵੱਡੀਏ ਸ਼ੌਕੀਨੇ ਨੀ ਤੂੰ ਕਾਹਲੋਂ ਨੂੰ ਨੀ ਜਾਨਦੀ