Elige una pista para reproducir
ਮੇ ਤੇਰੇ ਨਾਲ ਪੂਰੇ ਸਰੀ ਚਾਹ ਕਰਨੇ
ਮੇ ਅੱਡ ਨਾ ਤੇਰੇਤੋਂ ਕਦੇ ਰਾਹ ਕਰਨੇ
ਓ ਲਾਲ ਸੁਹਾ ਚੂੜਾ ਪਾਕੇ ਤੇਰੇ ਨਾਮ ਦਾ
ਨਾਮ ਤੇਰੇ ਸਾਰੇ ਮੇਰੇ ਸਾਹ ਕਰਨੇ
ਹੋ ਲੈਈ ਦੀ ਮੈਨੂੰ ਵਾਲੀਆਂ ਤੂੰ ਚਣਾ ਸੋਹਣੇ ਆਲੀਆਂ
ਤੇਰੇ ਘਰ ਆਉਣਾ ਮੈਨੂੰ ਪੈਣਿਆ ਦੇਖ ਕਾਲੀਆਂ
ਚਿੱਟੇ ਚਿੱਟੇ ਦਿਨ ਭਾਵੇਂ ਹੋਣ ਰਾਤਾਂ ਕਾਲੀਆਂ
ਕੱਠੇਆਂ ਨੇ ਕਟਣੀਆਂ ਕਸਮਾਂ ਨੇ ਖਾ ਲਈਆਂ
ਹੋ ਲੈਜੀ ਮੈਨੂੰ ਦੂਰ ਜਿਥੇ ਹੋਈਏ ਅੱਪਾ ਦੋ
ਨੀਲਾ ਰੰਗ ਪਾਣੀਆਂ ਦਾ ਤਾਰੇਆ ਦੀ ਲੂ
ਬੁਕਲ ਚ ਤੇਰੇ ਮੈਂ ਆਰਾਮ ਨਾਲ ਸੋ ਜਾਵਾਂ
ਠੰਡੀਆਂ ਹਵਾਵਾਂ ਜਾਨ ਜਿਸਮਾ ਨੂੰ ਛੂ
ਹੋ ਜੰਤਾ ਦੇ ਵਰਗੇ ਨਜ਼ਾਰੇ ਸੱਚੀ ਹੋਣਗੇ,
ਪਲ ਓ ਹੋ ਕਿੰਨੇ ਹੀ ਪਿਆਰੇ ਸੱਚੀ ਹੋਣਗੇ
ਤੇਰਾ ਮੇਰਾ ਪਿਆਰ ਵੇਖ ਵੇਖ ਈ ਸੋਣਿਆਂ
ਖੁਸ਼ ਵੇਖੀ ਕਿੰਨੇ ਚੰਨ ਤਾਰੇ ਸੱਚੀ ਹੋਣਗੇ
ਮੇ ਕਦੇ ਕਦੇ ਲੜੂੰਗੀ ਜ਼ਰੂਰ ਗੁੱਸਾ ਕਰੀਂ ਨਾ
ਮੇਰਾ ਬਿਨਾ ਕਿਸੇ ਕੁੜੀ ਕੋਲ ਜਾਕੇ ਖੜੀਂ ਨਾ
ਦਿਲ ਮੇਰਾ ਪੜ੍ਹੀਂ ਤੂੰ ਜ਼ਰੂਰ ਕੀ ਹੈ ਆਕੜਾਂ
ਰੋਜ਼ ਰੋਜ਼ ਅੱਖਾਂ ਚ ਪਿਆਰ ਭਾਵੇਂ ਪੈਣਾ
ਨਾਲ ਨਾਲ ਰਹਿਆ ਕਰੀਂ shadow ਮੇਰੀ ਬਣਕੇ
ਬੇਡ ਤੇਰੇ ਵਿਚ ਮੇਰੀ ਝਾਂਝਰ ਹੈ ਛਣਕੇ
ਤਾਂ ਤੈਰੀ ਕਿਸੇ ਗੱਲੋਂ ਝੁਕਣ ਨਾ ਦੇਣੀ ਆ
ਮੇ ਰਹਿਆ ਕਰੀਂ ਤੋਰ ਨਾਲ ਜੱਟਾ ਹਿੱਕ ਟੰਕੇ
ਹੱਕ ਬਸ ਤੇਰਾ ਸੱਚੀ ਮੋਤੀਆ ਜਿਹੀ ਨਾਰ ਤੇ
ਦਿਨ ਰਾਤ ਆਵਾਂ ਯੋਧਾ ਪੋਰ ਵੱਡੀ ਮਾਰ ਤੇ
ਸੂਰਜ ਦੇ ਰੰਗ ਯਾਂ ਫਿੱਕੇ ਪੈਣ ਜਾਏਂਗੇ
ਮੇ ਖੜੀ ਜਦੋਂ ਖੋਟੇ ਉੱਤੇ ਬਾਲ ਜੇ ਖਿਲਾਰ ਕੇ
ਆ ਓ Shopping ਕਰਾ ਦਈ ਮੈਨੂੰ suit ਲੈਈਦੀ ਮਹਿੰਗੇ
ਗੋਰੇ ਰੰਗ ਉੱਤੇ ਬਡੇ ਜਚਦੇ ਨੇ lehenga ਜੇ, diamond ਦੀ ring ਤੀਜੀ ਉੰਗਲ ਚ ਪਾ ਦੇਵੀ
ਦੁਨੀਆ ਦੇ ਸਾਹਮਣੇ ਤੂੰ ਮੈਨੂੰ ਆਪਣਾ ਲੈਵੀ
ਵਿਆਹ ਤੋਂ ਬਾਅਦ ਮੰਨਿਆ ਕਰੀਂ ਤੂੰ ਗੱਲਾਂ ਸਾਰੀਆਂ
ਤੂੰ ਤੇ ਤੇਰਾ ਦਿਲ ਦੋ ਹੀ ਚੀਜ਼ਾਂ ਨੇ ਪਿਆਰੀਆਂ
ਛੱਡ ਦੇ ਸਿਆਲ ਮੈਨੂੰ, ਲੈਜੀ ਚਣਾ ਨਾਲ ਹਾਏ ਬੇ ਇੱਕ ਅੱਪਾ ਹੋ ਜੀਏ ਤੂੰ ਖਿੱਚ ਲੈ ਤਿਆਰੀਆਂ