Elige una pista para reproducir
Yea
Mercedes Benz ਖੜੀ ਹੁੰਦੀ ਰੋਡ ਤੇ
ਕਿੰਨੇ ਕਾਲ ਆਉਂਦੇ ਟਰੈਪ ਫੋਨ ਤੇ
ਮੇਰਾ ਪ੍ਰਾਈਵੇਟ ਨਹੀਂ ਮਿਲਣਾ
ਵੇਸੇ ਵੀ ਰੇਂਦਾ ਸਾਇਲੈਂਟ ਮੋਡ ਤੇ
Mercedes Benz ਖੜੀ ਹੁੰਦੀ ਰੋਡ ਤੇ
ਕਿੰਨੇ ਕਾਲ ਆਉਂਦੇ ਟਰੈਪ ਫੋਨ ਤੇ
ਮੇਰਾ ਪ੍ਰਾਈਵੇਟ ਨਹੀਂ ਮਿਲਣਾ
ਵੇਸੇ ਵੀ ਰੇਂਦਾ ਸਾਇਲੈਂਟ ਮੋਡ ਤੇ
ਡਿੱਗੀ ਚ ਪੱਕੀ ਰੱਖੀ ਹੁੰਦੀ ਹੌਕੀ ਆ (ਪਮ ਪਮ ਪਮ)
ਅਕਾਸ਼ ਵੱਲ ਖੁੱਲ੍ਹਦੀ ਟਾਕੀ ਆ (ਆਹਹਹਹ)
ਕੱਲ੍ਹੇ ਤੇ ਵਿਆ ਪੀਲਾ ਹੁੰਦਾ ਮੁਖਰਾ (ਕਸ਼ਮੀਰ)
ਨਹੀਂ ਸਮਝੀ? ਕਮੀਜ਼ ਵਰਸਾਚੇ ਆ
ਕਿਸੇ ਦੀ ਕਦੀ ਮਿੰਨਤਾਂ ਨੀ ਕਰਦੇ
ਜ਼ਿੰਮੇਦਾਰੀ ਹੱਸ ਕੇ ਆ ਪੜ੍ਹਦੇ
ਝੂਠੇ ਲੰਦੂਆ ਦੇ ਲਏ ਪੜ੍ਹਦੇ
ਦੇਖ ਦੇਖ ਏਵੇਂ ਰਹਿੰਦੇ ਸੜਦੇ
ਮੇਬੈਕ ਕਦੇ ਨੀ ਸੀ ਸੋਚਿਆ
ਜ਼ਿੰਦਗੀ ਚ ਮਿਲੇ ਬੜੇ ਧੋਖੇ ਆ
ਮੈਂ ਤਾ ਹੁਣ ਉਦੋਂ ਹੀ ਆ ਹੱਸਦਾ
ਜਦੋਂ ਬੈਂਕ ਅਕਾਊਂਟ ਹੱਸਦਾ(ਅਹਾਹਾਹ)
Mercedes Benz ਖੜੀ ਹੁੰਦੀ ਰੋਡ ਤੇ (ਰੋਡ ਤੇ)
ਕਿੰਨੇ ਕਾਲ ਆਉਂਦੇ ਟਰੈਪ ਫੋਨ ਤੇ
ਮੇਰਾ ਪ੍ਰਾਈਵੇਟ ਨਹੀਂ ਮਿਲਣਾ
ਵੇਸੇ ਵੀ ਰੇਂਦਾ ਸਾਇਲੈਂਟ ਮੋਡ ਤੇ
Mercedes Benz ਖੜੀ ਹੁੰਦੀ ਰੋਡ ਤੇ (ਰੋਡ ਤੇ)
ਕਿੰਨੇ ਕਾਲ ਆਉਂਦੇ ਟਰੈਪ ਫੋਨ ਤੇ
ਮੇਰਾ ਪ੍ਰਾਈਵੇਟ ਨਹੀਂ ਮਿਲਣਾ
ਵੇਸੇ ਵੀ ਰੇਂਦਾ ਸਾਇਲੈਂਟ ਮੋਡ ਤੇ
ਸਾ ਸਾ ਸਲਾਇਮ, ਕਰਦੇਣੇ
ਮੇਰੇ ਡੌਗਜ਼ (ਮਾਈਸਲਾਈਮ)
ਵਾਚ ਤੇ ਵਾਚ (ਹਮਮ)
ਗਲੌਕ ਤੇ ਗਲੌਕ
ਮੇਬੈਕ ਪਏ ਬੈਠੇ ਵਿੱਚ ਸਾਰੇ ਗੋਟਸ (ਬੀਹ)
ਦੁਨੀਆ ਹਲੋਣੀ ਆਹ Shock after shock
ਗੰਨ ਮੇਰੀ ਗਿਓਕੋਂਡਾ ਦੇਖ ਦੀ ਆ ਤੇਰੇ ਵੱਲ
ਤੇਰਾ ਸੌਂਗ ਜੋਕ ਹੁੰਦਾ ਸੁਨ ਨਾ ਸਕਾ ਪਲ (ਨਾ ਨਾ)
ਮੇਰਾ ਜਿੰਨਾ ਜੋ ਖੋਂਦਾ (ਆਲ) ਡਬਲ ਔਂਦਾ ਰਿਟਰਨ (ਪਰ ਡਿਊ)
ਸਲੈਟ ਮੇਰਾ ਅਨਾਕੋਂਡਾ (ਸੱਸੱਸੱਸ) ਟੀਵੀ ਚ ਨਾਮ ਔਂਦਾ
ਪੀਬੀ ਦੀ ਆ ਗਲੀਆਂ ਚੋਂ
ਫਸਲਾ ਤੇ ਕਲੀਆਂ ਚੋਂ
ਆਲੂ ਤੇ ਫਲੀਆਂ ਚੋਂ
ਅੱਗ ਤੇ ਫੁਲਝੜੀਆਂ ਚੋਂ
ਮੈਕੀ ਐਂਡ ਜੋਗਾ ਬਰੋ
ਚਾਰੇ ਪਾਸੇ ਰੋਲੀ ਆ
ਤੇਰੇ ਆਲੀ ਸਾਨੂੰ ਦੇਖੇ
ਤਾ ਗਲਤੀ ਓਹਦੀ ਆ
Mercedes benz ਖੜੀ ਹੁੰਦੀ ਰੋਡ ਤੇ (ਰੋਡ ਤੇ)
ਕਿੰਨੇ ਕਾਲ ਆਉਂਦੇ ਟਰੈਪ ਫੋਨ ਤੇ
ਮੇਰਾ ਪ੍ਰਾਈਵੇਟ ਨਹੀਂ ਮਿਲਣਾ
ਵੇਸੇ ਵੀ ਰੇਂਦਾ ਸਾਇਲੈਂਟ ਮੋਡ ਤੇ
Mercedes Benz ਖੜੀ ਹੁੰਦੀ ਰੋਡ ਤੇ
Mercedes Benz ਖੜੀ ਹੁੰਦੀ ਰੋਡ ਤੇ
Mercedes Benz ਖੜੀ ਹੁੰਦੀ ਰੋਡ ਤੇ
Mercedes Benz ਖੜੀ ਹੁੰਦੀ ਰੋਡ ਤੇ