Elige una pista para reproducir
Jealousy ਜੀ ਕਰਦੀਆਂ ਮੇਰੇ ਤੇ ਜੋ ਸੜਦਿਆ
ਤੇਰੇ ਨਾਲ Photo’ਆਂ ਕਰਾਉਣ ਜੋ
ਸੁਣ ਮੇਰੇ ਦਿਲਦਾਰਾ, ਮੈਨੂੰ ਜਾਨ ਤੋਂ ਵੀ ਪਿਆਰਾ
ਮੇਰੇ ਨਾਲ ਖੇਹ-ਖੇਹ ਕੇ ਆਉਣ ਜੋ
ਹੱਡ ਕਰਦੂ ਮੈਂ ਸਾਰੀਆਂ ਦੇ ਪੋੱਲੇ
ਤੇਰੇ ਨਾਲ ਮੈਂ ਜਚਦੀ, ਜਿਵੇਂ ਗੁੱਡੀਆਂ ਨਾਲ ਪਟੋਲੇ ਵੇ ਤੇਰੇ ਨਾਲ ਮੈਂ ਜਚਦੀ
ਜਿਵੇਂ ਗੁੱਡੀਆਂ ਨਾਲ ਪਟੋਲੇ ਵੇ ਤੇਰੇ ਨਾਲ ਮੈਂ ਜਚਦੀ
ਝੱਲੀ ਨਹੀਂ ਜਾਂਦੀ ਵੇ ਮੜਕ ਮੁਟਿਆਰ ਦੀ
ਵੇਖਿਆ ਹੀ ਬਣਦੀ ਏ ਤੌਰ ਸਰਦਾਰ ਦੀ
ਝੱਲੀ ਨਹੀਂ ਜਾਂਦੀ ਵੇ ਮੜਕ ਮੁਟਿਆਰ ਦੀ
ਵੇਖਿਆ ਹੀ ਬਣਦੀ ਏ ਤੌਰ ਸਰਦਾਰ ਦੀ
ਖਾਤੇ ਉਮਰਾਂ ਦੇ ਤੇਰੇ ਨਾਮ ਖੋਲ੍ਹੇ ਵੇ
ਤੇਰੇ ਨਾਲ ਮੈਂ ਜਚਦੀ, ਜਿਵੇਂ ਗੁੱਡੀਆਂ ਨਾਲ ਪਟੋਲੇ ਵੇ ਤੇਰੇ ਨਾਲ ਮੈਂ ਜਚਦੀ
ਜਿਵੇਂ ਗੁੱਡੀਆਂ ਨਾਲ ਪਟੋਲੇ ਵੇ ਤੇਰੇ ਨਾਲ ਮੈਂ ਜਚਦੀ
ਨੈਣਾ ਨਾਲ ਨੈਣ ਬਾਤਾਂ ਪਾਉਂਦੇ ਆ ਬਥੇਰੀਆਂ
ਸਿਰੇ ਤੂੰ ਚੜ੍ਹਾਵੇ ਓਹੋ ਸਦਰਾਂ ਵੇ ਮੇਰੀਆਂ
ਨੈਣਾ ਨਾਲ ਨੈਣ ਬਾਤਾਂ ਪਾਉਂਦੇ ਆ ਬਥੇਰੀਆਂ
ਸਿਰੇ ਤੂੰ ਚੜ੍ਹਾਵੇ ਓਹੋ ਸਦਰਾਂ ਵੇ ਮੇਰੀਆਂ
ਗੱਲ ਪੱਕੀ ਕਰ ਪਾਕੇ ਵਿਚੋਲੇ
ਤੇਰੇ ਨਾਲ ਮੈਂ ਜਚਦੀ, ਜਿਵੇਂ ਗੁੱਡੀਆਂ ਨਾਲ ਪਟੋਲੇ ਵੇ ਤੇਰੇ ਨਾਲ ਮੈਂ ਜਚਦੀ
ਜਿਵੇਂ ਗੁੱਡੀਆਂ ਨਾਲ ਪਟੋਲੇ ਵੇ ਤੇਰੇ ਨਾਲ ਮੈਂ ਜਚਦੀ
ਮੇਰੀ ਅੱਖ ਦਾ ਇਸ਼ਾਰਾ, ਜਿੰਦ ਆਸ਼ਿਕਾਂ ਦੀ ਮੰਗਦਾ
ਕਹਿੰਦੀਆਂ ਕਹਾਉਂਦੀਆਂ ਨੂੰ, ਤੂੰ ਵੀ ਸੂਲੀ ਟੰਗਦਾ

ਗੱਲ ਦਿਲ ਵਾਲੀ ਕੌਣ ਫਰੋਲੇ ਵੇ