Elige una pista para reproducir
ਗੋਰਾ ਗੋਰਾ ਰੰਗ ਜੱਟਾ ਅੱਖ ਮਸਤਾਨੀ
ਗੋਰਾ ਗੋਰਾ ਰੰਗ ਜੱਟਾ ਅੱਖ ਮਸਤਾਨੀ
ਗੋਰਾ ਗੋਰਾ ਰੰਗ ਜੱਟਾ ਅੱਖ ਮਸਤਾਨੀ
ਸਾਲ ਸੋਲ੍ਹਵਾਂ ਚੜ ਗਿਆ ਮੈਨੂੰ ਵੇ
ਹੁਣ ਪਰਖੁ ਗੱਬਰੂਆਂ
ਹੁਣ ਪਰਖੁ ਗੱਬਰੂਆਂ ਤੈਨੂੰ ਵੇ
ਹੁਣ ਪਰਖੁ ਗੱਬਰੂਆਂ
ਹੁਣ ਪਰਖੁ ਗੱਬਰੂਆਂ ਤੈਨੂੰ ਵੇ
ਹੁਣ ਪਰਖੁ ਗੱਬਰੂਆਂ
ਓ ਰੇਸ਼ਮੀ ਰੁਮਾਲ ਕੁੜੀ ਖੰਡ ਦਾ ਖੇਡਣਾ
ਹਾਏ ਰੇਸ਼ਮੀ ਰੁਮਾਲ ਕੁੜੀ ਖੰਡ ਦਾ ਖੇਡਣਾ
ਰੇਸ਼ਮੀ ਰੁਮਾਲ ਕੁੜੀ ਖੰਡ ਦਾ ਖੇਡਣਾ
ਮਗਰ ਫਿਰਾਂ ਬੜੇ ਚਿਰ ਦਾ ਨੀ
ਮੁੰਡਾ ਗੁੱਟ ਤੇ ਪਟੋਲਿਆਂ
ਤੇਰਾ ਨਾਂਅ ਲਿਖਵਾਈ ਫਿਰਦਾ ਨੀ
ਮੁੰਡਾ ਗੁੱਟ ਤੇ ਪਟੋਲਿਆਂ
ਤੇਰਾ ਨਾਂਅ ਲਿਖਵਾਈ ਫਿਰਦਾ ਨੀ
ਮੁੰਡਾ ਗੁੱਟ ਤੇ ਪਟੋਲਿਆਂ
ਕਦੇ ਮਾਪਿਆਂ ਦੀ ਨਾ ਝਲੀ ਮੈ ਘੂਰ ਵੇ
ਮੈਨੂੰ ਕੁੜੀਆਂ ਬੁਲੋਨ ਕਹਿ ਕੇ ਹੂਰ ਵੇ
ਕਦੇ ਮਾਪਿਆਂ ਦੀ ਨਾ ਝਲੀ ਮੈ ਘੂਰ ਵੇ
ਮੈਨੂੰ ਕੁੜੀਆਂ ਬੁਲੋਨ ਕਹਿ ਕੇ ਹੂਰ ਵੇ
ਦੁੱਧ ਦਾ ਗਿਲਾਸ ਬੇਬੇ ਨਿਰਨੇ ਕਾਲਜੇ
ਸੁਤੀ ਨੂੰ ਜੱਗਾ ਕੇ ਪਿਓਂਦੀ
ਮੁੰਡੇ ਮਾਰ ਦੇ ਸੀਟੀਆਂ
ਲੱਕ ਪਤਲਾ ਜਦੋ ਲੱਚਕੌਂਦੀ ਵੇ
ਮੁੰਡੇ ਮਾਰ ਦੇ ਸੀਟੀਆਂ
ਲੱਕ ਪਤਲਾ ਜਦੋ ਲੱਚਕੌਂਦੀ ਵੇ
ਮੁੰਡੇ ਮਾਰ ਦੇ ਸੀਟੀਆਂ
ਓ ਹਿੱਕ ਤਾਣ ਕੇ ਜਦੋ ਤੂੰ ਬਿੱਲੋ ਤੁਰਦੀ
ਜਿੰਦ ਯਾਰ ਦੀ ਬਰਫ ਵਾਂਗੂ ਖੁਰਦੀ
ਹਿੱਕ ਤਾਣ ਕੇ ਜਦੋ ਤੂੰ ਬਿੱਲੋ ਤੁਰਦੀ
ਜਿੰਦ ਯਾਰ ਦੀ ਬਰਫ ਵਾਂਗੂ ਖੁਰਦੀ
ਹੋਊ ਤੇਰੇ ਨਾਲ ਕੋਈ ਭੈੜੀ ਵਾਰ ਦਾਤ
ਐਵੇਂ ਬੈਠ ਨਾ ਦਰਾਂ ਚ ਮੰਝੀ ਦਾਹ ਕੇ ਨੀ
ਨੀ ਮੁੰਡੇ ਪਿੰਡ ਦੇ ਹਾਣਣੇ
ਚੁੱਕ ਲੈਣ ਗਏ ਹੱਥਾਂ ਨੂੰ ਥੁੱਕ ਲਾ ਕੇ ਨੀ
ਮੁੰਡੇ ਪਿੰਡ ਦੇ ਹਾਣਣੇ
ਚੁੱਕ ਲੈਣ ਗਏ ਹੱਥਾਂ ਨੂੰ ਥੁੱਕ ਲਾ ਕੇ ਨੀ
ਮੁੰਡੇ ਪਿੰਡ ਦੇ ਹਾਣਣੇ
ਜੇ ਮੈ ਅੱਖ ਦੇ ਇਸ਼ਾਰਿਆਂ ਨਾਲ ਮਾਰ ਜਾ
ਜਿੰਦ ਮੁੰਡਿਆਂ ਦੀ ਸੂਲੀ ਉਤੇ ਚਾੜ ਜਾ
ਮੈ ਅੱਖ ਦੇ ਇਸ਼ਾਰਿਆਂ ਨਾਲ ਮਾਰ ਜਾ
ਜਿੰਦ ਮੁੰਡਿਆਂ ਦੀ ਸੂਲੀ ਉਤੇ ਚਾੜ ਜਾ
ਚੋਬਰਾਂ ਦੇ ਵਿਚ ਨਿਤ ਹੁੰਦੀਆਂ ਨੇ ਗੱਲਾਂ
ਕੋਈ ਪਟਿਆ ਤਾਬ ਨਾ ਆਉਂਦਾ ਨੀ
ਮੇਰਾ ਉੱਡਣਾ ਡੋਰੀਆ
ਅੱਗ ਚੋਬਰਾਂ ਦੇ ਸੀਨੇ ਤਾਈਂ ਲਾਉਂਦਾ ਵੇ
ਮੇਰਾ ਉੱਡਣਾ ਡੋਰੀਆ
ਅੱਗ ਚੋਬਰਾਂ ਦੇ ਸੀਨੇ ਤਾਈਂ ਲਾਉਂਦਾ ਵੇ
ਮੇਰਾ ਉੱਡਣਾ ਡੋਰੀਆ
ਪੱਟ ਹੋਣੀਏ ਪੁਵਾੜੇ ਨਵੈ ਪਾਵੇਂਗੀ
ਨੀ ਤੂੰ ਮੁੰਡਿਆਂ ਦੇ ਸਿਰ ਪੜਵਾਏਂਗੀ
ਪੱਟ ਹੋਣੀਏ ਪੁਵਾੜੇ ਨਵੈ ਪਾਵੇਂਗੀ
ਨੀ ਤੂੰ ਮੁੰਡਿਆਂ ਦੇ ਸਿਰ ਪੜਵਾਏਂਗੀ
ਪੁੱਛ ਦੇ ਸੀ ਮੁੰਡੇ ਚਮਕੀਲੇ ਨੂੰ ਉਹ ਕੌਣ
ਮਹਿੰਗੇ ਮਾਮਲੇ ਪਵਾਤੇ ਜਿੰਮੀਦਾਰ ਤੇ ਨੀ
ਪਿੰਡ ਧੜਿਆਂ ਚ ਵੰਡਤਾ
ਉਹ ਵੰਡਤਾ ਪਟੋਲਿਆਂ ਤੇਰੀ ਯਾਰੀ ਨੇ
ਪਿੰਡ ਧੜਿਆਂ ਚ ਵੰਡਤਾ
ਅੱਗ ਚੋਬਰਾਂ ਦੇ ਸੀਨੇ ਤਾਈਂ ਲਾਉਂਦਾ ਵੇ
ਮੇਰਾ ਉੱਡਣਾ ਡੋਰੀਆ
ਉਹ ਵੰਡਤਾ ਪਟੋਲਿਆਂ ਤੇਰੀ ਯਾਰੀ ਨੇ
ਪਿੰਡ ਧੜਿਆਂ ਚ ਵੰਡਤਾ