Elige una pista para reproducir
I think he is troubling our life
He can't learn from TikTok streets
Desi Crew , Desi Crew
Desi Crew , Desi Crew
ਨੀ ਆਮ ਦਿਨਾ ਨਾਲੋ ਜਾਦਾ ਲਗਦੀ ਤੂ ਟਿਚ ਸੀ
ਖਡ਼ੀ ਤੂ stoops ਆਲੀ parking ਵਿਚ ਸੀ
ਤੇਰੇ ਪਿਛੇ ਰੋਡ ਨੀਵੀ ਕਰਤੀ ਲਂਗੋਦ ਨੇ
ਨੀ ਫਿਰਦੇ cruiser ਆ ਤੇ ਚੜੇ ਕੇ dritch ਸੀ
ਓ ਇਕ ਆਨਕੇ Scorpio ਨੁਕ੍ਰੀ ਨੀ
ਤੇਰੇ ਕੋਲ ਖਲੋਗੀ ਮਿੱਠੀਏ
ਬੈਠੀ ਜੱਟ ਨਾਲ ਜਦੋਂ ਤੂ ਛਾਲ ਮਾਰਕੇ
ਨੀ ਜ਼ੁਲਫ਼ਾ ਸਵਾਰ ਕੇ ਨੀ ਲਾ ਲਾ ਹੋਗੀ ਮਿੱਠੀਏ
ਜੱਟ ਨਾਲ ਜਦੋਂ ਤੂ ਛਾਲ ਮਾਰਕੇ
ਨੀ ਜ਼ੁਲਫ਼ਾ ਸਵਾਰ ਕੇ ਨੀ ਲਾ ਲਾ ਹੋਗੀ ਮਿੱਠੀਏ
ਜੱਟ ਨਾਲ ਜਦੋਂ ਤੂ ਛਾਲ ਮਾਰਕੇ
ਨੀ ਜ਼ੁਲਫ਼ਾ ਸਵਾਰ ਕੇ ਨੀ ਲਾ ਲਾ ਹੋਗੀ ਮਿੱਠੀਏ
ਬੈਠੀ ਜੱਟ ਨਾਲ ਜਦੋਂ ਤੂ ਛਾਲ ਮਾਰਕੇ
ਨੀ ਜ਼ੁਲਫ਼ਾ ਸਵਾਰ ਕੇ ਨੀ ਲਾ ਲਾ ਹੋਗੀ ਮਿੱਠੀਏ
ਓ ਦੇਖਯਾ ਕਈਆਂ ਨੇ ਪਿਛੇ ਲਗ ਲਗ ਨੀ
ਆਯੀ ਨਾ ਪੇਛਾਣ ਬੰਨੀ ਦੇਸੀ ਪਗ ਨੀ
Under speed ਗਯਾ ਚੰਡੀਗੜ੍ਹ ਚੋ
ਫੜਕੇ ਮੁਹਾਲੀ ਓਹਨੇ ਕੱਢੀ ਅੱਗ ਨੀ
ਓ Pb13 ਸੀ ਨਂਬਰ ਸੰਗਰੂਰ ਦਾ
ਪਤਾ ਨੀ ਕੀਤੇ ਖੋ ਗੀ ਮਿੱਠੀਏ
ਬੈਠੀ ਜੱਟ ਨਾਲ ਜਦੋਂ ਤੂ ਛਾਲ ਮਾਰਕੇ
ਨੀ ਜ਼ੁਲਫ਼ਾ ਸਵਾਰ ਕੇ ਨੀ ਲਾ ਲਾ ਹੋਗੀ ਮਿੱਠੀਏ
ਜੱਟ ਨਾਲ ਜਦੋਂ ਤੂ ਛਾਲ ਮਾਰਕੇ
ਨੀ ਜ਼ੁਲਫ਼ਾ ਸਵਾਰ ਕੇ ਨੀ ਲਾ ਲਾ ਹੋਗੀ ਮਿੱਠੀਏ
ਜਿਹੜੇ ਵੀ ਪ੍ਲਾਜ਼ੇ ਤੇਰੀ Thar ਵਡ ਦੇ ਨੀ
ਚੱਕਾ ਜਾਂ ਹੋ ਜਵੇ
ਦੇਖੀ ਕਿੱਤੇ ਕੱਲਾ ਕਾਰਾ ਪੁੱਤ ਜੱਟ ਦਾ ਨੀ
ਬਦਨਾਮ ਹੋ ਜਾਵੇ
ਏ ਨਾ ਹੋਵੇ ਮਾਂ ਲਵੇ ਚੋ ਔਣ ਬੁਕਦੇ
ਨੀ ਮੁੰਡੇ ਹੱਡ ਵਾਂਗੜਾ
ਭਾਈ ਨਾਲ ਭਾਈ ਨਾ ਲਡਾਦੀ ਗੋਰੀਏ
ਨੀ ਚੰਡੀਗੜ੍ਹ ਵਾਂਗਰਾਂ
ਵੇਖੀ ਨਾ ਤੂ ਸਿਰ ਪੜਵਾਦੀ ਗੋਰੀਏ
ਨੀ ਚੰਡੀਗੜ੍ਹ ਵਾਂਗਰਾਂ
ਓ ਕਰ ਗਏ brand ਕਯੀ feel bad ਨੀ
ਜਿੰਨਾ ਦੇ ਮੁਹਾਲੀ officer dad ਨੀ
ਓ CCTV ਦੇਖੀਡਾ ਫੁਟੇਜ ਚਕ ਕੇ
ਕਿਹੰਦੇ ਸੀ ਲੱਸੋਈ ਆਲਾ ਜੱਟ ਵੈਰ ਨੀ
ਏਨ੍ਨੀ ਜੁੱੜਤ ਨੀ ਗੁੱਟ ਮੇਰਾ ਫਡ ਲੂ
ਓ ਕਿੱਸੇ ਦੀ ਪਯੋ ਦੀ ਮਿੱਠੀਏ
ਬੈਠੀ ਜੱਟ ਨਾਲ ਜਦੋਂ ਤੂ ਛਾਲ ਮਾਰਕੇ
ਨੀ ਜ਼ੁਲਫ਼ਾ ਸਵਾਰ ਕੇ ਨੀ ਲਾ ਲਾ ਹੋਗੀ ਮਿੱਠੀਏ
ਜੱਟ ਨਾਲ ਜਦੋਂ ਤੂ ਛਾਲ ਮਾਰਕੇ
ਨੀ ਜ਼ੁਲਫ਼ਾ ਸਵਾਰ ਕੇ ਨੀ ਲਾ ਲਾ ਹੋਗੀ ਮਿੱਠੀਏ