Elige una pista para reproducir
ਵਿਸਾਖੀ ਵਾਲੇ ਦਿਨ ਸੰਗਤਾ ਚ ਖੜ ਕੇ
ਗੁਰੂ ਦਸਮੇਸ਼ ਬੋਲੇ ਤੇਗ ਫੜ ਕੇ
ਸਾਜਣਾ ਹੈ ਅੱਜ ਮੈ ਜੁਝਾਰੂ ਖਾਲਸਾ
ਸ਼ੇਰਾ ਵਾਂਗੂੰ ਜਿੰਦਗੀ ਗੁਜਾਰੂ ਖਾਲਸਾ
ਸ਼ੇਰਾ ਵਾਂਗੂੰ ਜਿੰਦਗੀ ਗੁਜਾਰੂ ਖਾਲਸਾ
ਜਾਤ ਪਾਤ ਉਚ ਨੀਚ ਨਾਹੀਓ ਮਨੇਗਾ
ਜਾਤ ਅਭਿਮਾਨੀਆ ਦੀ ਧਣ ਭੰਨੇ ਗਾ
ਨਾਹੀ ਡਰੂ ਨਾਹੀ ਦਾਬੇ ਮਾਰੂ ਖਾਲਸਾ
ਸ਼ੇਰਾ ਵਾਂਗੂੰ ਜਿੰਦਗੀ
ਸ਼ੇਰਾ ਵਾਂਗੂੰ ਜਿੰਦਗੀ ਗੁਜਾਰੂ ਖਾਲਸਾ
ਸ਼ੇਰਾ ਵਾਂਗੂੰ ਜਿੰਦਗੀ ਗੁਜਾਰੂ ਖਾਲਸਾ
ਖੜੂ ਗਾ ਗਰੀਬਾ ਦੇ ਲਈ ਢਾਲ ਬਣ ਕੇ
ਜਲਮਾ ਲਈ ਰਹੂ ਸਦਾ ਕਾਲ ਬਣ ਕੇ
ਲੱਖਾ ਉਤੇ ਪਊ ਕੱਲਾ ਭਾਰੂ ਖਾਲਸਾ
ਸ਼ੇਰਾ ਵਾਂਗੂੰ ਜਿੰਦਗੀ ਗੁਜਾਰੂ ਖਾਲਸਾ
ਸ਼ੇਰਾ ਵਾਂਗੂੰ ਜਿੰਦਗੀ ਗੁਜਾਰੂ ਖਾਲਸਾ
ਕਿਰਤ ਕਰੇ ਗਾ ਮੰਗ ਕੇ ਨਹੀ ਖਾਵੇ ਗਾ
ਲੋੜਵੰਦਾ ਵਾਸ੍ਤੇ ਲੰਗਰ ਲਾਵੇ ਗਾ
ਭਾਵੇ ਕੀਤੋ ਔਖਾ ਸੋਖਾ ਸਾਰੂ ਖਾਲਸਾ
ਸ਼ੇਰਾ ਵਾਂਗੂੰ ਜਿੰਦਗੀ ਗੁਜਾਰੂ ਖਾਲਸਾ
ਸ਼ੇਰਾ ਵਾਂਗੂੰ ਜਿੰਦਗੀ ਗੁਜਾਰੂ ਖਾਲਸਾ
ਹੋਵੇਗਾ ਪੁਜਾਰੀ ਖਾਲਸਾ ਆਕਾਲ ਦਾ
ਮੁਰਤਾ ਚੋ ਫਿਰੂ ਗਾ ਨਹੀ ਰਬ ਭਾਲਦਾ
ਬਾਣੀ ਪੜ ਜਨਮ ਸਵਾਰੂ ਖਾਲਸਾ
ਸ਼ੇਰਾ ਵਾਂਗੂੰ ਜਿੰਦਗੀ ਗੁਜਾਰੂ ਖਾਲਸਾ
ਸ਼ੇਰਾ ਵਾਂਗੂੰ ਜਿੰਦਗੀ ਗੁਜਾਰੂ ਖਾਲਸਾ
ਕੋਲ ਆ ਕਲਮ ਚਾਹੇ ਖੰਡਾ ਬਈ
ਰਖੂ ਜਰਨੈਲ ਸਿੰਘ ਉਚਾ ਝੰਡਾ ਬਈ
ਹਰ ਖੇਤਰ ਚ ਪੰਮਿਆ ਵੰਗਾਰੂ ਖਾਲਸਾ
ਸ਼ੇਰਾ ਵਾਂਗੂੰ ਜਿੰਦਗੀ ਗੁਜਾਰੂ ਖਾਲਸਾ
ਸ਼ੇਰਾ ਵਾਂਗੂੰ ਜਿੰਦਗੀ ਗੁਜਾਰੂ ਖਾਲਸਾ
ਖਾਲਸਾ ਖਾਲਸਾ ਖਾਲਸਾ ਖਾਲਸਾ ਖਾਲਸਾ