Elige una pista para reproducir
ਦਿਲ ਤੋੜ ਦਾ ਅੱਲੜਾਂ ਦੇ ਨੀ
ਹੱਡ ਤੋੜ ਦਾ ਵੇਲਿਆਂ ਦੇ
24 ਘੈਂਟੇ ਤੋਰਾ ਫੇਰਾ ਜਟ ਦਾ ਰਹਿੰਦਾ ਰੈਲੀਆਂ ਤੇ
ਕੰਮ ਕਾਰ ਸਭ sorted ਜੱਟੀਏ
ਡੱਬਾ ਨਾਲ imported ਜੱਟੀਏ
ਚਾਰੇ ਬੰਨੇ link ਜਟ ਦੇ
ਬੰਦੇ ਨਾਲ ਸਿਆਸੀ ਨੀ
ਉਹ ਇਹ ਤਾਹ ਜਟ ਦੇ ਸ਼ੋਂਕ ਲੋਕਾਂ ਨੁੰ
ਲੱਗਦੀ ਐ ਬਦਮਾਸ਼ੀ ਨੀ
ਉਹ ਇਹ ਤਾਹ ਜਟ ਦੇ ਸ਼ੋਂਕ ਲੋਕਾਂ ਨੁੰ
ਲੱਗਦੀ ਐ ਬਦਮਾਸ਼ੀ ਨੀ
ਓ ਡੰਡ ਬੈਠਕਾਂ ਘੋਲ ਕੱਬਡੀ
ਪਿੰਡ ਦੇ ਵਿਚ ਸਰਪੰਚੀ ਜੱਦੀ
ਲੋਰ ਚ ਰਹਿੰਦੇ ਭੌਂਰ ਰਕਾਨੇ
ਸ਼ੌਂਕਾਂ ਉੱਤੇ ਡਾਈਏ ਠੱਦੀ
ਉਹ ਲੱਖਾਂ ਵਿੱਚੋ ਇੱਕ ਰਕਾਨੇ
ਅੱਖ ਨੇਂ ਜੋ ਤ੍ਰਾਸ਼ੀ ਨੀ
ਓ ਇਹ ਤਾਹ ਜਟ ਦੇ ਸ਼ੌਂਕ ਲੋਕਾਂ ਨੂੰ
ਲੱਗਦੀ ਐ ਬਦਮਾਸ਼ੀ ਨੀ
ਓ ਇਹ ਤਾਹ ਜਟ ਦੇ ਸ਼ੌਂਕ ਲੋਕਾਂ ਨੂੰ
ਲੱਗਦੀ ਐ ਬਦਮਾਸ਼ੀ ਨੀ
ਕੁਛ ਹਰਿਆਣਾ ਕੇ ਜਾਟ ਕੁਛ ਹੈ UP ਕੇ ਗੁੱਜਰ
ਚੱਲੇ ਜੱਭ ਕਾਫੀਲਾ ਜੋ ਤੋ ਬਜਤੇ ਹੈ ਹੂਟਰ
ਕਰਤੇ ਸਲਾਮ ਤੇਰੀ ਗੈਂਗ ਕੇ ਕਬੂਤਰ
ਹੱਥ ਪਾਵ fit h ਦਿਮਾਗ ਯੋ computer
ਬੇਟੇ ਤੇਜ ਨਹੀਂ ਚਲਤੇ ਯਹਾਂ slow ਚਲਤੇ ਹੈ
ਗੱਡੀ high profile ਪਰ ਹਮ low ਚਲਤੇ ਹੈ
ਬਲਕ ਲਗਤੇ ਵਿਦੇਸ਼ੀ , ਪਰ ਹਮ local ਕੇ ਹੈ
ਤੇਰੇ ਪਾਪਾਂ ਕਾ ਕਾਲਾ ਪੈਸਾ flow ਕਰਤੇ ਹੈ
ਹਮ stage ਪੈ ਚੜੇ ਤੋ mind blow ਕਰਤੇ ਹੈ
5 ਪੇਟੀ ਲੈਕੇ ਅੱਧਾ ਘੰਟਾ show ਕਰਤੇ ਹੈ
ਚੁਣ ਮੰਡਤਾਂ ਦਾਰੂ ਮੈ ਫਿਰ ਭੀ glow ਕਰਤੇ ਹੈ
ਮੇਰੇ manager ਹੈ pro , ਤੇਰੇ broker ਸੇ ਹੈ
ਦਿਲ ਮਿਲਗਯਾ ਤੋ yes ਵਰਨਾ no ਕਰਤੇ ਹੈ
ਪੈਸਾ ਦੇਖ ਕੇ ਨਾ ਕਦੇ hi hello ਕਰਤੇ ਹੋ
ਉਏ ਉਹ ਇਹ ਤਾਹ ਜਟ ਦੇ ਸ਼ੋਂਕ ਲੋਕਾਂ ਨੁੰ
ਲੱਗਦੀ ਐ ਬਦਮਾਸ਼ੀ ਨੀ
ਉਏ ਉਹ ਇਹ ਤਾਹ ਜਟ ਦੇ ਸ਼ੋਂਕ ਲੋਕਾਂ ਨੁੰ
ਲੱਗਦੀ ਐ ਬਦਮਾਸ਼ੀ ਨੀ
ਓ ਲੱਕ ਤੇ sixer ਕਿਸੇ ਗੱਲ ਦੀ ਨੀ worry
ਟੌਰ ਮਿੱਤਰਾਂ ਦੀ ਜਾਂਦੀ ਇਹਨਾਂ ਤੋ ਨਾ ਜਰੀ
ਮੁੰਡੇ ਅਥਰੇ ਛੇਤੀ ਮੰਨਦੇ ਨਾ ਹਾਰ
ਲੋਰ ਆਪਣੀ ਚ ਬਾਕੀ ਰੱਖਾ ਕਰਤਾਰ
Nagii ਹੋਣੀ ਟੌਰ ਤੇ ਅਸਲਾ
ਦੋਨੋ ਰੱਖੇ classy ਨੀ
ਉਹ ਇਹ ਤਾਹ ਜਟ ਦੇ ਸ਼ੋਂਕ ਲੋਕਾਂ ਨੁੰ
ਲੱਗਦੀ ਐ ਬਦਮਾਸ਼ੀ ਨੀ
ਉਹ ਇਹ ਤਾਹ ਜਟ ਦੇ ਸ਼ੋਂਕ ਲੋਕਾਂ ਨੁੰ
ਲੱਗਦੀ ਐ ਬਦਮਾਸ਼ੀ ਨੀ