Elige una pista para reproducir
ਜਿੰਨੀਆਂ ਲੰਮੀਆਂ ਕਾਰਾਂ ਸੋਚ ਹੈ ਓਨੀ ਛੋਟੀ ਬਈ
ਅੱਜ ਕਾਲ ਨਈਓਂ ਜ਼ੱਰਦਾ ਗਲ ਕੋਈ ਮਾੜੀ ਮੋਟੀ ਬਈ
ਬੁਢੇ ਮਾਪੇ ਬਣ ਗਏ ਅੱਜਕਲ ਬੋਝ ਜਾਵਾਕਾਂ ਤੇ
ਤੇ ਲਗੀ ਜੈਮ ਬ੍ਰੈਡਆਂ ਕੁੱਤੇ ਖਾਂਦੇ ਵੇਖੇ ਨੇ
ਮਹਿਲਾਂ ਵਾਲੇ ਮਹਿਲਾਂ ਵਾਲੇ
ਮਹਿਲਾਂ ਵਾਲੇ ਖਾਣ ਗੋਲੀਆਂ ਨੀਂਦ ਦੀਆਂ
ਕੁੱਲੀਆਂ ਵਾਲੇ ਬਿਨਾ ਬਿਸਤਰੇ ਸੁਤੇ ਵੇਖੇ ਨੇ
ਮਹਿਲਾਂ ਵਾਲੇ ਖਾਣ ਗੋਲੀਆਂ ਨੀਂਦ ਦੀਆਂ
ਕੁੱਲੀਆਂ ਵਾਲੇ ਬਿਨਾ ਬਿਸਤਰੇ ਸੁਤੇ ਵੇਖੇ ਨੇ(ਮਹਿਲਾਂ ਵਾਲੇ)
ਹੋ
ਕੋਯੀ ਅਰਬਾਂ ਦਾ ਮਾਲਕ ਸਾਹ ਲੇ ਮੂਲ ਨਹੀ ਸਕਦਾ
ਕੋਯੀ ਅਰਬਾਂ ਦਾ ਮਾਲਕ ਸਾਹ ਲੇ ਮੂਲ ਨਹੀ ਸਕਦਾ
ਮਾਂ ਬਰਾਬਰ ਰਿਸ਼ਤਾ ਕੋਈ ਵੀ ਤੂਲ ਨਹੀ ਸਕਦਾ
ਮਾਡੇ ਟਾਇਮ ਦੇ ਦੌਰ ਜਦੋਂ ਨੇ ਚੱਲਦੇ ਬੰਦੇ ਤੇ
ਜੋ ਦਿਲ ਦੇ ਨੇੜੇ ਓਹੀਓ ਸਾੜ ਦੇ ਬੂਤੇ ਵੇਖੇ ਨੇ
ਮਹਿਲਾਂ ਵਾਲੇ ਮਹਿਲਾਂ ਵਾਲੇ
ਮਹਿਲਾਂ ਵਾਲੇ ਖਾਣ ਗੋਲੀਆਂ ਨੀਂਦ ਦੀਆਂ
ਕੁੱਲੀਆਂ ਵਾਲੇ ਬਿਨਾ ਬਿਸਤਰੇ ਸੂਤੇ ਵੇਖੇ ਨੇ
ਮਹਿਲਾਂ ਵਾਲੇ ਖਾਣ ਗੋਲੀਆਂ ਨੀਂਦ ਦੀਆਂ
ਕੁੱਲੀਆਂ ਵਾਲੇ ਬਿਨਾ ਬਿਸਤਰੇ ਸੂਤੇ ਵੇਖੇ ਨੇ
ਭੈਣਾ ਨੂੰ ਕੱਢਣ ਅਖਾਂ ਜੇ ਚੁੰਨੀਯਾ ਸਿਰ ਤੋਂ ਖਿਸਕ ਦੀਆਂ
ਭੈਣਾ ਨੂੰ ਕੱਢਣ ਅਖਾਂ ਜੇ ਚੁੰਨੀਯਾ ਸਿਰ ਤੋਂ ਖਿਸਕ ਦੀਆਂ
ਆਪ ਮੋਡਾਂ ਤੇ ਖੜ ਕੇ ਪੌਂਦੇ ਬਾਤਾਂ ਇਸ਼ਕ ਦੀਆਂ
ਪਈ ਮੁਸੀਬਤ ਅਕਸਰ ਹੀ ਓ ਭੱਜ ਜਾਂਦੇ
ਓਏ ਜਿਨਾ ਦੇ ਪੈਰੀ ਪਾਏ ਮਹਿੰਗੇ ਜੂਤੇ ਵੇਖੇ ਨੇ
ਮਹਿਲਾਂ ਵਾਲੇ ਮਹਿਲਾਂ ਵਾਲੇ
ਮਹਿਲਾਂ ਵਾਲੇ ਖਾਣ ਗੋਲੀਆਂ ਨੀਂਦ ਦੀਆਂ
ਕੁੱਲੀਆਂ ਵਾਲੇ ਬਿਨਾ ਬਿਸਤਰੇ ਸੁਤੇ ਵੇਖੇ ਨੇ
ਮਹਿਲਾਂ ਵਾਲੇ ਖਾਣ ਗੋਲੀਆਂ ਨੀਂਦ ਦੀਆਂ
ਕੁੱਲੀਆਂ ਵਾਲੇ ਬਿਨਾ ਬਿਸਤਰੇ ਸੁਤੇ ਵੇਖੇ ਨੇ(ਮਹਿਲਾਂ ਵਾਲੇ)
ਹੋ
ਕੋਈ ਨੀ ਆਪਣਾ ਬਣ ਦਾ ਲੱਖ ਵਟਾ ਲਓ ਪੱਗਾਂ ਨੂ
ਕੋਈ ਨੀ ਆਪਣਾ ਬਣ ਦਾ ਲੱਖ ਵਟਾ ਲਓ ਪੱਗਾਂ ਨੂ
ਅਲਫੂਕੇ ਵਾਲਿਆਂ ਭਗਵਾ ਕਦੋਂ ਲਕੋਂਦਾ ਠੱਗਾਂ ਨੂ
ਅਲਫੂਕੇ ਵਾਲਿਆਂ ਭਗਵਾ ਕਦੋਂ ਲਕੋਂਦਾ ਠੱਗਾਂ ਨੂ
ਫੋਟੋਆਂ ਦੇ ਨਾਲ ਹਾਏ ਫੋਟੋਆਂ ਦੇ ਨਾਲ ਮਾਵਾਂ ਦੁਖ ਫਰੋਲ ਦੀਆਂ
ਜਿਨਾ ਦੇ ਪੁੱਤਰ ਮਰਦੇ ਜੋਬਣ ਰੁੱਟੇ ਵੇਖੇ ਨੇ
ਮਹਿਲਾਂ ਵਾਲੇ ਮਹਿਲਾਂ ਵਾਲੇ
ਮਹਿਲਾਂ ਵਾਲੇ ਖਾਣ ਗੋਲੀਆਂ ਨੀਂਦ ਦੀਆਂ
ਕੁੱਲੀਆਂ ਵਾਲੇ ਬਿਨਾ ਬਿਸਤਰੇ ਸੁਤੇ ਵੇਖੇ ਨੇ
ਮਹਿਲਾਂ ਵਾਲੇ ਖਾਣ ਗੋਲੀਆਂ ਨੀਂਦ ਦੀਆਂ
ਕੁੱਲੀਆਂ ਵਾਲੇ ਬਿਨਾ ਬਿਸਤਰੇ ਸੁਤੇ ਵੇਖੇ ਨੇ