Elige una pista para reproducir
ਜਿਨ੍ਹਾਂ ਤੈਨੂੰ ਵੇ ਮੈਂ ਚਾਵਾਂ ਮਰਜਾਣਿਆਂ
ਤੁ ਓਨਾ ਚਾਵੇ ਕਿਸੇ ਹੋਰ ਨੂੰ (ਕਿਸੇ ਹੋਰ ਨੂੰ)
ਜਿਨ੍ਹਾਂ ਤੈਨੂੰ ਵੇ ਮੈਂ ਚਾਵਾਂ ਮਰਜਾਣਿਆਂ
ਤੁ ਓਨਾ ਚਾਵੇ ਕਿਸੇ ਹੋਰ ਨੂੰ
ਤੁ ਓਨਾ ਚਾਵੇ ਕਿਸੇ ਹੋਰ ਨੂੰ
Crush ਨਹਿਯੋ ਮੇਰਾ ਵੇ
ਤੁ ਮੇਰਾ ਸੱਚਾ ਪਿਆਰ ਐ
ਸਮਝ ਚ ਆਵੇ ਨਾ
ਤੁ ਸਮਝ ਚੋਂ ਬਾਹਰ ਐ
Crush ਨਹਿਯੋ ਮੇਰਾ ਵੇ
ਤੁ ਮੇਰਾ ਸੱਚਾ ਪਿਆਰ ਐ
ਸਮਝ ਚ ਆਵੇ ਨਾ
ਤੁ ਸਮਝ ਤੋਂ ਬਾਹਰ ਐ
ਹਾਏ ਸਮਝ ਤੋਂ ਬਾਹਰ ਐ
(ਹਾਏ ਸਮਝ ਤੋਂ ਬਾਹਰ ਐ)
ਕਿ ਅਣਖਾਂ ਮੈਥੋਂ ਹੋ ਗਈ ਬੋਰ ਨੂੰ (ਹੋ ਗਈ ਬੋਰ ਨੂੰ...)
ਜਿਨ੍ਹਾਂ ਤੈਨੂੰ ਵੇ ਮੈਂ ਚਾਵਾਂ ਮਰਜਾਣਿਆਂ (ਚਾਵਾਂ ਮਰਜਾਣਿਆਂ)
ਤੁ ਓਨਾ ਚਾਵੇ ਕਿਸੇ ਹੋਰ ਨੂੰ (ਹੋਰ ਨੂੰ)
ਤੁ ਓਨਾ ਚਾਵੇ ਕਿਸੇ ਹੋਰ ਨੂੰ
Link up ਚੰਨਾ ਤੇਰਾ ਹੋਰ ਕਿਸੇ ਨਾਲ ਵੇ
ਪੁੱਛੇ ਨਾ ਤੂ ਪੁੱਛੇ ਨਾ ਤੂ ਹੁਣ ਸਾਡਾ ਹਾਲ ਵੇ
(ਹਾਏ ਹੁਣ ਸਾਡਾ ਹਾਲ ਵੇ)
ਸੁਣੇ ਨਾ ਹੌਕਿਆਂ ਧੇ ਸ਼ੋਰ ਨੂੰ
ਜਿਨ੍ਹਾਂ ਤੈਨੂੰ ਵੇ ਮੈਂ ਚਾਵਾਂ ਮਰਜਾਣਿਆਂ
ਤੁ ਓਨਾ ਚਾਵੇ ਕਿਸੇ ਹੋਰ ਨੂੰ
ਤੁ ਓਨਾ ਚਾਵੇ ਕਿਸੇ ਹੋਰ ਨੂੰ (ਕਿਸੇ ਹੋਰ ਨੂੰ)
ਹਾਏ ਦੇਂਦੇ ਮੈਨੂੰ ਦੇਂਦੇ ਵੇ
Closer ਤੁ ਹਾਣੀਆਂ
ਬੈਂਸ ਬੈਂਸ ਹੋਰ ਨਾ
ਸਜਾਵਾਂ ਸਈਆਂ ਜਾਣੀਆਂ
ਹਾਏ ਦੇਂਦੇ ਮੈਨੂੰ ਦੇਂਦੇ ਵੇ
Closer ਤੁ ਹਾਣੀਆਂ
ਬੈਂਸ ਬੈਂਸ ਹੋਰ ਨਾ
ਸਜਾਵਾਂ ਸਈਆਂ ਜਾਣੀਆਂ
(ਸਜਾਵਾਂ ਸਈਆਂ ਜਾਣੀਆਂ)
ਗਰੀਬ'ਆਂ ਦੇ ਕੀ ਵੇਖੇ ਜ਼ੋਰ ਨੂੰ
ਜਿਨ੍ਹਾਂ ਤੈਨੂੰ ਵੇ ਮੈਂ ਚਾਵਾਂ ਮਰਜਾਣਿਆਂ (ਚਾਵਾਂ ਮਰਜਾਣਿਆਂ)
ਤੁ ਓਨਾ ਚਾਵੇ ਕਿਸੇ ਹੋਰ ਨੂੰ
ਤੁ ਓਨਾ ਚਾਵੇ ਕਿਸੇ ਹੋਰ ਨੂੰ
ਤੁ ਓਨਾ ਚਾਵੇ ਕਿਸੇ ਹੋਰ ਨੂੰ