Elige una pista para reproducir
ਹਾਏ ਰਜਵੀ ਖਾਣੇ ਆ ਕੇਹਰਾ ਰਾਜਿਆਨ ਤੋਂ ਘੱਟ ਆ
ਓਥੇ ਗੱਲ ਈ ਮੁੱਕ ਜਾਂਦੀ ਜਿਥੇ ਕਹਿ ਦੀਏ ਕੇ ਜੱਟ ਆ
ਰਜਵੀ ਖਾਣੇ ਆ ਕੇਹਰਾ ਰਾਜਿਆਨ ਤੋਂ ਘੱਟ ਆ
ਗੱਲ ਈ ਮੁੱਕ ਜਾਂਦੀ ਜਿਥੇ ਕਹਿ ਦੀਏ ਕੇ ਜੱਟ ਆ
ਹਰ ਵੇਲੇ ਰਹੀਏ ਸ਼ੁਕਰਾਨਾ ਕਰਦੇ
ਭਾਵੇਂ ਖਾਇ ਚੋਪੜੀ ਆ ਭਾਵੇਂ ਸੁੱਕੀ ਖਾਇ
ਕਦੇ ਚਿੱਟਾ ਕੁੜਤਾ ਤੇ ਕਦੇ ਗੱਲ ਟਾਈ
ਮਿੱਤਰਾਂ ਨੇ ਬੱਲੀਏ ਨੀ ਅਣਖ਼ ਵਿਆਹੀ
ਪੱਕੀ ਓ ਹੈ ਮੁਖ ਉੱਤੇ ਰੱਖੀਏ smile
ਨਿੱਕੀ ਮੋਟੀ ਗੱਲ ਕਦੇ ਦਿਲ ਤੇ ਨੀ ਲਾਈ
ਕਦੇ ਚਿੱਟਾ ਕੁੜਤਾ ਤੇ ਕਦੇ ਗੱਲ ਟਾਈ
ਮਿੱਤਰਾਂ ਨੇ ਬੱਲੀਏ ਨੀ ਅਣਖ਼ ਵਿਆਹੀ
ਪੱਕੀ ਓ ਹੈ ਮੁਖ ਉੱਤੇ ਰੱਖੀਏ smile
ਨਿੱਕੀ ਮੋਟੀ ਗੱਲ ਕਦੇ ਦਿਲ ਤੇ ਨੀ ਲਾਈ
ਹੋ ਪਿੰਡ ਦੇ ਆ ਸਾਰੇ ਜੱਟ ਸਾਨ ਆਖਦੇ
ਅੜ ਜਾਂਦਾ ਮੁੰਡੇ ਨੂੰ ਤੂਫ਼ਾਨ ਆਖਦੇ
ਹੌਲੀ ਹੌਲੀ ਆਓਂਦਾ ਕੰਮ ਫਤਿਹ ਕਰਵਾਉਂਦਾ
ਜਿੱਤ ਲੈ ਤੂੰ ਸਾਨੂ ਓਏ ਮੈਦਾਨ ਆਖਦੇ
ਲੱਗਣ ਨਾ ਦਿੱਤੀ ਲਵੇ ਬੱਲੀਏ ਲਾਗੋੜ ਕਦੇ
ਫੋਕੀਆਂ ਨਾ ਰੋੜੇ ਮੁੰਡਾ ਨਾ ਹੀ ਮਾਰੇ ਚੋੜ ਕਦੇ
ਮਿੱਤਰਾਂ ਨੇ ਮਾਰਨੀ ਐ ਕੀ ਦੱਸ ਨੀ
ਮਾਰੇ ਨਾ ਬ੍ਰਹਕ ਫੋਕੀ ਮਿੱਤਰਾਂ ਦਾ ਫੋਰਡ ਕਦੇ
ਹੋ ਅੱਗੇ ਵੀ ਆਪਣੇ ਹਿਸਾਬ ਨਾਲ ਜਿਉਂਦੇ ਮਨੀ
ਅੱਜ ਤਕ ਆਪਣੇ ਹਿਸਾਬ ਨਾਲ ਚਲਾਈ
ਕਦੇ ਚਿੱਟਾ ਕੁੜਤਾ ਤੇ ਕਦੇ ਗੱਲ ਟਾਈ
ਮਿੱਤਰਾਂ ਨੇ ਬੱਲੀਏ ਨੀ ਅਣਖ਼ ਵਿਆਹੀ ,
ਪੱਕੀ ਓ ਹੈ ਮੁਖ ਉੱਤੇ ਰੱਖੀਏ smile
ਨਿੱਕੀ ਮੋਟੀ ਗੱਲ ਕਦੇ ਦਿਲ ਤੇ ਨੀ ਲਾਈ
ਹੋ ਲੋਯੀ ਦੀ ਬੁੱਕਲ ਹੁੰਦੀ ਠੰਡ ਵਿਚ ਮਿੱਤਰਾਂ ਦੀ ਸ਼ਾਨ ਨੂੰ ਵਧੋਂਦੀ
ਹੋ ਲੈਕੇ ਰੱਬ ਦਾ ਨੀ ਨਾ ਚੱਕ ਲਈਏ ਜਿਹੜੀ ਚੀਜ਼ ਮਿੱਤਰਾਂ ਨੂੰ ਭਾਉਂਦੀ
ਸੁਖ ਚ ਜਾਇਏ ਨਾ ਭਾਵੇਂ ਦੁੱਖ ਵਿਚ ਖੜੀ ਦਾ
ਬੱਲਿਆ ਭਰਾਵਾਂ ਨਾਲ ਕਦੇ ਨਹੀਓ ਲੜੀ ਦਾ
ਉਹ ਦੁਨੀਆ ਤੇ ਕਿਸੇ ਨੂੰ ਨਾ ਤੋੜ ਲੱਭਿਆ
ਲੱਭਿਆ ਨਾ ਸੁਖ ਨਾਲ ਜੱਟਾਂ ਦੀ ਨੀ ਰਹੀ ਦਾ
ਲੱਕ ਟੁੱਟ ਜਾਂਦਾ ਮਾੜੇ ਜਿੰਗਰੇ ਵਾਲੇ ਦਾ
ਜਿਥੋਂ ਉੱਠ ਮੁੰਡੇ ਨੇ ਨੀ game ਆ ਘੁੰਮਯੀ
ਕਦੇ ਚਿੱਟਾ ਕੁੜਤਾ ਤੇ ਕਦੇ ਗੱਲ ਟਾਈ
ਮਿੱਤਰਾਂ ਨੇ ਬੱਲੀਏ ਨੀ ਅਣਖ਼ ਵਿਆਹੀ
ਪੱਕੀ ਓ ਹੈ ਮੁਖ ਉੱਤੇ ਰੱਖੀਏ smile
ਨਿੱਕੀ ਮੋਟੀ ਗੱਲ ਕਦੇ ਦਿਲ ਤੇ ਨੀ ਲਾਈ
ਹਾਏ ਰਜਵੀ ਖਾਣੇ ਆ ਕੇਹਰਾ ਰਾਜਿਆਨ ਤੋਂ ਘੱਟ ਆ
ਓਥੇ ਗੱਲ ਈ ਮੁੱਕ ਜਾਂਦੀ ਜਿਥੇ ਕਹਿ ਦੀਏ ਕੇ ਜੱਟ ਆ
ਹਰ ਵੇਲੇ ਰਹੀਏ ਸ਼ੁਕਰਾਨਾ ਕਰਦੇ