ਹਾਏ ਦਿਲ ਵਿੱਚੋਂ ਕੱਢ ਦੇ ਭੂਲੇਖੇ ਸੋਹਣਿਆਂ
ਰੁਸ ਕੇ ਨਈ ਜਾਂਦੀ ਕਦੇ ਪੇਕੇ ਸੋਹਣਿਆਂ
ਕਰਦੇ block ਤੂੰ friend'ਆਂ ਤੇਰੀਆਂ
ਮੇਰੇ ਬਿਨਾਂ ਹੋਰ ਨਾ ਕੋਈ ਦੇਖੇ ਸੋਹਣਿਆਂ
ਹਾਂ ਮਿਲਗ਼ੀ ਹੈ ਜੱਟੀ ਤੈਨੂੰ ਚੰਨ ਵਰਗੀ
ਸਮਝ ਲੈ ਜੱਟਾ ਤੇਰਾ good luck ਵੇ
ਹਾਂ ਲਾੜਾਂ ਨਾਲ ਰੱਖੀ ਪਹਿਲਾ ਮਾਪਿਆਂ ਨੇ ਮੈਂ
ਲਾੜਾਂ ਨਾਲ ਚੰਨਾ ਹੁਣ ਤੂੰ ਰੱਖ ਵੇ
ਲਾੜਾਂ ਨਾਲ ਰੱਖੀ ਪਹਿਲਾ ਮਾਪਿਆਂ ਨੇ ਮੈਂ
ਲਾੜਾਂ ਨਾਲ ਚੰਨਾ ਹੁਣ ਤੂੰ ਰੱਖ ਵੇ
It’s Mani
ਪਰਿਆਨ ਤੋਂ ਸੋਹਣੀ ਮਿਲੀ ਜੱਟੀ ਤੈਨੂੰ ਜੱਟਾ
ਖੜ ਖੜ ਦੇਖੁਗਾ ਜ਼ਮਾਨਾ ਵੇ
ਮਾਰ ਮਾਰ ਮਿਠੀਆਂ ਤੂੰ ਆਪਣੀ ਬਣਾ ਲੀ
ਹੁਣ ਭਰਨਾ ਪਾਊਗਾ ਹਰਜਾਣਾ ਵੇ
ਪਰਿਆਨ ਤੋਂ ਸੋਹਣੀ ਮਿਲੀ ਜੱਟੀ ਤੈਨੂੰ ਜੱਟਾ
ਖੜ ਖੜ ਦੇਖੁਗਾ ਜ਼ਮਾਨਾ ਵੇ
ਮਾਰ ਮਾਰ ਮਿਠੀਆਂ ਤੂੰ ਆਪਣੀ ਬਣਾ ਲੀ
ਹੁਣ ਭਰਨਾ ਪਾਊਗਾ ਹਰਜਾਣਾ ਵੇ
ਕਰਦਾ ਜੋ ਵਾਅਦੇ ਫਿਰ ਪੂਰੇ ਵੀ ਕਰੀ
ਕੱਢ ਲਈ ਜੋ ਦਿਲ ਵਿਚ ਕੋਈ ਸ਼ੱਕ ਵੇ
ਹਾਂ ਲਾੜਾਂ ਨਾਲ ਰੱਖੀ ਪਹਿਲਾ ਮਾਪਿਆਂ ਨੇ ਮੈਂ
ਲਾੜਾਂ ਨਾਲ ਚੰਨਾ ਹੁਣ ਤੂੰ ਰੱਖ ਵੇ
ਲਾੜਾਂ ਨਾਲ ਰੱਖੀ ਪਹਿਲਾ ਮਾਪਿਆਂ ਨੇ ਮੈਂ
ਲਾੜਾਂ ਨਾਲ ਚੰਨਾ ਹੁਣ ਤੂੰ ਰੱਖ ਵੇ
ਬੇਬੇ ਬਾਪੂ ਕਰਦੇ ਸੀ ਪੁੱਤਾਂ ਨਾਲੋਂ ਵੱਧ
ਰਾਣੀਆਂ ਦੇ ਵਾਂਗ ਕਿੱਤਾ ਰਾਜ ਵੇ
Respect ਪਿਆਰ ਨਾਲ ਰੱਖਣਾ ਪਾਊਗਾ
ਮੇਰੇ ਸਿਰ ਵਾਲਾ ਬਣ ’ਨਾ ਜੇ ਤਾਜ ਵੇ
ਬੇਬੇ ਬਾਪੂ ਕਰਦੇ ਸੀ ਪੁੱਤਾਂ ਨਾਲੋਂ ਵੱਧ
ਰਾਣੀਆਂ ਦੇ ਵਾਂਗ ਕਿੱਤਾ ਰਾਜ ਵੇ
Respect ਪਿਆਰ ਨਾਲ ਰੱਖਣਾ ਪਾਊਗਾ
ਮੇਰੇ ਸਿਰ ਵਾਲਾ ਬਣ ’ਨਾ ਜੇ ਤਾਜ ਵੇ
Gill Armaan ਕਰੂ ਜਾਣੋ ਵੱਧ ਕੇ
ਨਾ ਰਹਿਣਾ ਤੇਰੇ ਕੋਲੋਂ ਕਦੇ ਵੱਖ ਵੇ
ਹਾਂ ਲਾੜਾਂ ਨਾਲ ਰੱਖੀ ਪਹਿਲਾ ਮਾਪਿਆਂ ਨੇ ਮੈਂ
ਲਾੜਾਂ ਨਾਲ ਚੰਨਾ ਹੁਣ ਤੂੰ ਰੱਖ ਵੇ
ਲਾੜਾਂ ਨਾਲ ਰੱਖੀ ਪਹਿਲਾ ਮਾਪਿਆਂ ਨੇ ਮੈਂ
ਲਾੜਾਂ ਨਾਲ ਚੰਨਾ ਹੁਣ ਤੂੰ ਰੱਖ ਵੇ
ਲਾੜਾਂ ਨਾਲ ਰਖੀ ਪਹਿਲਾ ਮਾਪਿਆਂ ਨੇ ਮੈਂ
ਲਾੜਾਂ ਨਾਲ ਚੰਨਾ ਹੁਣ ਤੂੰ ਰੱਖ ਵੇ
ਹਾਂ ਹਾਂ ਲਾੜਾਂ ਨਾਲ ਰੱਖੀ ਪਹਿਲਾ ਮਾਪਿਆਂ ਨੇ ਮੈਂ
ਲਾੜਾਂ ਨਾਲ ਚੰਨਾ ਹੁਣ ਤੂੰ ਰੱਖ ਵੇ