Elige una pista para reproducir
ਹੋ, ਨੀ ਤੂ ਨੈਣ ਮਾੜੀ ਜੇ ਧਕ ਬਿੱਲੋ ਨੀ
ਐਂਨੀ ਬਹੁਤੇ feel ਨਾ ਚਖ ਬਿੱਲੋ
ਜਿਹਦਾ ਖੇਡ ਜੁ ਪਿਹਲੀ ਤਕਨੀ ਤੇ
ਨੀ ਤੇਰੇ ਪਿਹਲੇ ਆਲੇ ਤੋਂ ਵਖ ਬਿੱਲੋ
ਲਿਖੇਯਾ ਜੇ ਗੀਤ ਬਿੱਲੋ ਝੜੀ ਝੜੀ ਦਾ
ਨੀ ਗਲ ਕਾਲੀ ਕਾਲੀ ਵਿਚ ਹੋਣੀ ਖਾੜੀ ਅੱਲ੍ਹਡੇ
ਨੀ ਗੁੱਟ ਲਗੀ ਢਾਈ ਲਖ ਦੀ ਆ
ਹਾਏ ਨੀ ਗੁੱਟ ਲਗੀ ਢਾਈ ਲਾਖ ਦੀ ਆ ਗਡੀ ਅੱਲ੍ਹਡੇ
ਨੀ ਮੋਡਦੇ ਰਖੇਯਾ scarf ਪਰ ਪਾਰੀ ਅੱਲ੍ਹਡੇ
ਨੀ ਤੂ ਨੈਨਾ ਦੇ ਮੁਕਦਮੇ ਚ ਦਾਕਦੀ ਫਿਰੇ
ਕਲ ਕੁੱਟ ਮਾਰ ਵਿਚ ਹੋਯ ਬੜੀ ਅੱਲ੍ਹਡੇ
ਹਾਏ ਨੀ ਗੁੱਟ ਲਗੀ ਢਾਈ ਲਾਖ ਦੀ ਆ ਘੜੀ ਅੱਲ੍ਹਡੇ
ਨੀ ਮੋਡਦੇ ਰਖੇਯਾ scarf ਪਰ ਪਾਰੀ ਅੱਲ੍ਹਡੇ
ਨੀ ਤੂ ਨੈਨਾ ਦੇ ਮੁਕਦਮੇ ਚ ਦਾਕਦੀ ਫਿਰੇ
ਕਲ ਕੁੱਟ ਮਾਰ ਵਿਚ ਹੋਯ ਬੜੀ ਅੱਲ੍ਹਡੇ
ਨੀ ਮੁੰਡਾ ਕੰਨਾ ਤੋਂ ਸੁਣੀਦਾ ਦਿਲ ਤੀਕ ਬਜਦਾ
ਰਿਹੰਦਾ ਗੱਦਿਯਾ ਦੇ ਵਿਚ ਰਿਪੀਟ ਬਜਦਾ
ਜਿਹਦੇ ਹਿਸਾਬ ਨਾਲ ਬਿੱਲੋ ਨੀ ਡਿਗ ਡੋਲੇ ਖਾਵੇ
ਤੇਰੇ ਦੇਖ੍ਣੇ ਦਾ ਵੇ ਨਈ ਮੈਨੂ ਠੀਕ ਲਗਦਾ
ਓ suicide ਕਰਵੇ ਸੱਜਾ ਹਥ ਬਿੱਲੋ
ਆਰਾ ਪਾੜਾ ਮਾਰਾ ਨਾ ਤੀਖਾਣੇ ਮਾਰਾ ਸੱਤ ਬਿੱਲੋ
ਬਾਕੀ ਸਾਰੇ ਭੇਦ ਜਾਣੇ ਵਿਚੋ ਨਹਿਯੋ ਖੋਲਣੇ
ਨੀ ਮਿੱਲੀ ਮੈਨੂ ਕੱਲੀ ਸਾਰਾ ਸਿਹਰ ਦੱਸੇ ਸਚ ਬਿੱਲੋ
Paper ਆ ਗੋਲ੍ਡ ਵਿਚ rolly ਕਰਾ ਰੋਲ
ਸਾਲਾ ਵਿਸ਼੍ਹਨ ਜਾ ਹੋਗਾ blur ਅੱਲਹਿਦੇ ਨੀ
ਨੀ ਗੁੱਟ ਲਗੀ ਢਾਈ ਲਖ ਦੀ ਆ
ਹਾਏ ਨੀ ਗੁੱਟ ਲਗੀ ਢਾਈ ਲਾਖ ਦੀ ਆ ਘੜੀ ਅੱਲ੍ਹਡੇ
ਨੀ ਮੋਡਦੇ ਰਖੇਯਾ scarf ਪਰ ਪਾਰੀ ਅੱਲ੍ਹਡੇ
ਨੀ ਤੂ ਨੈਨਾ ਦੇ ਮੁਕਦਮੇ ਚ ਦਾਕਦੀ ਫਿਰੇ
ਕਲ ਕੁੱਟ ਮਾਰ ਵਿਚ ਹੋਯ ਬੜੀ ਅੱਲ੍ਹਡੇ
ਹੋ ਕਦੇ ਕਦੇ ਮੂਡ ਹੋਵੇ ਖਿਚਾ queen thing ਨੀ
Head ਆਲੀ doorbell ਹੁੰਦੀ ਫੇਰ ਰਿੰਗ ਨੀ
ਹੋ ਲਿਖਣੀ ਤਾਂ ਜਾਂ ਦੀ ਆ ਪਿਹਲੇ ਦਿਨ ਓ ਧਾਕਡ਼ ਆਏ
Gener ਵੀ ਸਾਰੇ ਕਰੂ future ਚ ਸਿੰਘ ਨੀ
ਹੋ ਬਹੁਤਾ head ਤੇ ਤੂ ਪਹੁਛ ਜਾਣਾ sit ਬਲੀਏ
ਨੀ ਹਰੀ ਖਿਚੇਏ ਤੂ ਕਰ ਬੱਤੀ ਹਰੀ ਅਲ੍ਹਦੇ
ਨੀ ਗੁੱਟ ਲਗੀ ਢਾਈ ਲਾਖ ਦੀ ਆ
ਹਾਏ ਨੀ ਗੁੱਟ ਲਗੀ ਢਾਈ ਲਖ ਦੀ ਆਘੜੀ ਅੱਲ੍ਹਡੇ
ਨੀ ਮੋਡਦੇ ਰਖੇਯਾ scarf ਪਰ ਪਾਰੀ ਅੱਲ੍ਹਡੇ
ਨੀ ਤੂ ਨੈਨਾ ਦੇ ਮੁਕਦਮੇ ਚ ਦਾਕਦੀ ਫਿਰੇ
ਕਾਲ ਕੁੱਟ ਮਾਰ ਵਿਚ ਹੋਯ ਬੜੀ ਅੱਲ੍ਹਡੇ
ਹਾਏ ਨੀ ਗੁੱਟ ਲਗੀ ਢਾਈ ਲਖ ਦੀ ਆ ਘੜੀ ਅੱਲ੍ਹਡੇ
ਨੀ ਮੋਡਦੇ ਰਖੇਯਾ scarf ਪਰ ਪਾਰੀ ਅੱਲ੍ਹਡੇ
ਨੀ ਤੂ ਨੈਨਾ ਦੇ ਮੁਕਦਮੇ ਚ ਦਾਕਦੀ ਫਿਰੇ
ਕਲ ਕੁੱਟ ਮਾਰ ਵਿਚ ਹੋਯ ਬੜੀ ਅੱਲ੍ਹਡੇ