Elige una pista para reproducir
ਤੇਰੇ ਪੈ ਗਿਆ ਐ ਚੂੜਾ
ਮੇਰੇ ਵੱਜ ਗਏ ਨੇ ਸੇਹਰੇ
ਆਉਣ ਅੱਠੇ ਪਹਿਰ ਜੱਟ ਨੂੰ
ਖ਼ਿਆਲ ਕੁੜੇ ਤੇਰੇ
ਤੇਰੇ ਪੈ ਗਿਆ ਐ ਚੂੜਾ
ਮੇਰੇ ਵੱਜ ਗਏ ਨੇ ਸੇਹਰੇ
ਆਉਣ ਅੱਠੇ ਪਹਿਰ ਜੱਟ ਨੂੰ
ਖ਼ਿਆਲ ਕੁੜੇ ਤੇਰੇ
ਨੀ ਤੂੰ ਅੱਜ ਨਾਲ ਖੜੀ ਸਾਡੀ
ਕੱਲ ਬਣ ਗਈ
ਅੱਜ ਨਾਲ ਖੜੀ ਸਾਡੀ
ਕੱਲ ਬਣ ਗਈ
ਗੱਲ ਤੇ ਤੇਰੇ ਨਾਲ ਬਣੀ
ਤੇ ਕੁੜੇ ਗੱਲ ਬਣ ਗਈ
ਗੱਲ ਤੇਰੇ ਨਾਲ ਬਣੀ
ਤੇ ਕੁੜੇ ਗੱਲ ਬਣ ਗਈ
ਗੱਲ ਤੇਰੇ ਨਾਲ ਬਣੀ
ਤੇ ਕੁੜੇ ਗੱਲ ਬਣ ਗਈ
ਜਿਵੇਂ ਦੁਨੀਆ ਦੇ ਪੰਛੀਆਂ ਲਈ
ਬਾਗ ਖੁਲ ਗਏ
ਨੀ ਤੂੰ ਮਿਤਰਾਂ ਨੂੰ ਮਿਲੀ
ਸਾਡੇ ਭਾਗ ਖੁਲ ਗਏ
ਨੀ ਤੂੰ ਮਿਤਰਾਂ ਨੂੰ ਮਿਲੀ
ਸਾਡੇ ਭਾਗ ਖੁਲ ਗਏ
ਦੇਖ ਬਿਨਾ ਪਾਣੀਆਂ ਤੋਂ
ਕੁੜੇ ਛੱਲ ਬਣ ਗਈ
ਬਿਨਾ ਪਾਣੀਆਂ ਤੋਂ
ਅੱਜ ਛੱਲ ਬਣ ਗਈ
ਗੱਲ ਤੇਰੇ ਨਾਲ ਬਣੀ
ਤੇ ਕੁੜੇ ਗੱਲ ਬਣ ਗਈ
ਗੱਲ ਤੇਰੇ ਨਾਲ ਬਣੀ
ਤੇ ਸਾਡੀ ਗੱਲ ਬਣ ਗਈ
ਗੱਲ ਤੇਰੇ ਨਾਲ ਬਣੀ
ਤੇ ਕੁੜੇ ਗੱਲ ਬਣ ਗਈ
ਕਿੱਸਾ ਜ਼ਿੰਦਗੀ ਸਾਰੀ ਦਾ
ਹਿੱਸਾ ਦੁਨੀਆ ਪਿਆਰੀ ਦਾ
ਨਾਲ ਨਾਲ ਤੇਰੇ ਰਹੂੰ ਮੁੰਡਾ
ਲੜ ਬਣ ਕੇ ਫੁਲਕਾਰੀ ਦਾ
ਤੇਰੀ ਖੁਸ਼ੀ ਸਾਡੇ ਜੀਊਣ ਦਾ
ਨੀ ਹਾਲ ਬਣ ਗਈ
ਮੁਸਕਾਨ ਸਾਡੇ ਜਾਉਣ ਦਾ
ਨੀ ਹਾਲ ਬਣ ਗਈ
ਗੱਲ ਤੇਰੇ ਨਾਲ ਬਣੀ
ਤੇ ਕੁੜੇ
ਗੱਲ ਤੇਰੇ ਨਾਲ ਬਣੀ
ਤੇ ਕੁੜੇ ਗੱਲ ਬਣ ਗਈ
ਗੱਲ ਤੇਰੇ ਨਾਲ ਬਣੀ
ਤੇ ਸਾਡੀ ਗੱਲ ਬਣ ਗਈ
ਗੱਲ ਤੇਰੇ ਨਾਲ ਬਣੀ
ਤੇ ਕੁੜੇ ਗੱਲ ਬਣ ਗਈ