Elige una pista para reproducir
Gur Sidhu music
ਉੱਤੇ ਆਉਣਾ ਆ ਜੇ ਪੈਹੇ ਵੀ ਚੜ੍ਹਾਉਣੇ ਪੈਣੇ ਨੇ
ਬੁਰੇ ਬੰਦਿਆਂ ਨਾਲ ਹੱਥ ਵੀ ਮਿਲਾਉਣੇ ਪੈਣੇ ਨੇ
ਜੇ ਕੋਈ ਭਰਤੀ ਕਰਾਉਣੀ ਆ ਤੇ ਓਹ ਵੀ ਦੱਸ ਦੇ
ਜੇ ਕੋਈ ਬਦਲੀ ਕਰਾਉਣੀ ਤੇ ਕਰਾ ਦੂੰ ਹੱਸ ਕੇ
ਸਾਡੇ ਕੀਤੇ ਕਾਰਨਾਮਿਆਂ ਦਾ ਤੋੜ ਕਿੱਥੇ ਆ?
ਚੋਰ ਚੋਰ ਨੂੰ ਪੁੱਛੇ ਦੱਸ ਚੋਰ ਕਿੱਥੇ ਆ?
ਜੇਡੀ ਮਿਲੀ ਸੀ guarantee ਓਹ road ਕਿੱਥੇ ਆ?
ਇੱਕ judge ਨਾਲ ਇੱਕ thekedaar ਫਸਣੀ
ਦੇਖ ਤਾ ਵੀ ਮੈਂ ਹਰ ਵਾਰੀ ਬਚ ਜਾਣਾ ਆ
ਜੇ ਮੈਂ ਫਸਿਆ ਤੇ ਸਾਰੀ ਸਰਕਾਰ ਫਸਣੀ
ਤਾ ਵੀ ਮੈਂ ਹਰ ਵਾਰੀ ਬਚ ਜਾਣਾ ਆ
ਜੇ ਮੈਂ ਫਸਿਆ ਤੇ ਸਾਰੀ ਸਰਕਾਰ ਫਸਣੀ
ਰੋਟੀ ਚੁੱਲਿਆਂ ਦੀ ਖਾ ਕੇ
ਅਸੀਂ ਸਾਰ-ਸੂਰ ਲੈਣਾ
ਜੇ ਤੈਨੂੰ ਸੱਤ ਤਾਰਾਂ ਚ ਬਿਠਾਉਣ ਦੀ ਕੁੜੇ
ਸਾਡਾ ਨਾਲ ਸਾਡਾ ਜ ਵਟੀਲਾ ਰੱਖੀਦਾ
ਓਵੇਂ ਜਹਾਜ਼ ਮੈਂਨੂੰ ਦੁਨੀਆ ਘੁਮਾਉਣ ਦੀ ਕੁੜੇ
ਪੰਜੇ ਉਂਗਲਾਂ ਤੇ ਮੌਤ ਵੀ ਨਚਾਈ ਜਾਣੇ ਆ
ਤੈਨੂੰ ਮਿਲਣ ਦੀ ਚਿੱਤ ਵੀ ਪੁਗਾਈ ਜਾਣੇ ਆ
ਨੀ ਮੈਂ ਵੈਰੀਆਂ ਤੇ police ਨੂੰ ਲੱਭਦਾ ਹੀ ਨਈ
ਪਰ ਤੇਰੇ ਲਈ ਹਥੇਲੀ ਉੱਤੇ ਜਾਨ ਰੱਖ ਨੀ
ਦੇਖ ਤਾ ਵੀ ਮੈਂ ਹਰ ਵਾਰੀ ਬਚ ਜਾਣਾ ਆ
ਜੇ ਮੈਂ ਫਸਿਆ ਤੇ ਸਾਰੀ ਸਰਕਾਰ ਫਸਣੀ
ਤਾ ਵੀ ਮੈਂ ਹਰ ਵਾਰੀ ਬਚ ਜਾਣਾ ਆ
ਜੇ ਮੈਂ ਫਸਿਆ ਤੇ ਸਾਰੀ ਸਰਕਾਰ ਫਸਣੀ
ਵੀਰਾਪਣ ਵਾਂਗੂ ਮਾਰੇ ਮੇਰੇ ਡਾਕੇ ਦਾ ਪਤਾ
ਕਿੰਨੇ ਲੈਂਟਰ ਪਵਾਏ ਕੀ ਖ਼ਬਰ ਕਿਸੇ ਨੂੰ
ਬੜਾ TV ਆਂ ਤੇ ਸੌਖਾ ਬਦਨਾਮ ਕਰਨਾ
ਕਿੰਨੇ ਚਿੱਟੇ ਤੋਂ ਹਟਾਏ ਕੀ ਖ਼ਬਰ ਕਿਸੇ ਨੂੰ?
ਖਾਲੀ ਕਹਿ ਕੇ ਜਾਣਾ ਦਵਾ ਸਾਰ ਸੋਹਣੀਏ
ਬਿਨਾਂ paper ਆ ਬਿਆਨੇ ਦਵਾ ਚਾਰ ਸੋਹਣੀਏ
ਜਿਵੇਂ jail ਆ ਚ tandoori meat ਚਲਦਾ ਪਿਆ
ਪਤਾ ਲੱਗਿਆ ਰੇ ਸਾਰੀ ਐ ਤਾਂ ਹਾੜ ਫਸਣੀ
ਦੇਖ ਤਾ ਵੀ ਮੈਂ ਹਰ ਵਾਰੀ ਬਚ ਜਾਣਾ ਆ
ਜੇ ਮੈਂ ਫਸਿਆ ਤੇ ਸਾਰੀ ਸਰਕਾਰ ਫਸਣੀ
ਤਾ ਵੀ ਮੈਂ ਹਰ ਵਾਰੀ ਬਚ ਜਾਣਾ ਆ
ਜੇ ਮੈਂ ਫਸਿਆ ਤੇ ਸਾਰੀ ਸਰਕਾਰ ਫਸਣੀ