Elige una pista para reproducir
ਜੁੱਤੀ ਪਟਿਆਲੇ ਦੀ ਆ (Kaur B)
Lahore ਦੀਆਂ ਵਾਲੀਆਂ
ਅਖਾਂ ਵਿਚ powder gun ਦਾ loaded ਦੁਨਾਲੀਆਂ
JSL!
ਗੁੱਤ ਦਾ ਪਰੰਦਾ ਸ਼ੱਕੀ ਫੜਕਨ ਨਾ ਦੇਵੇ ਚਿੜੀਆਂ
ਬੁੱਲੀਆਂ ਦਾ ਸੁਲਫੀ ਹਾਸਾ ਲੋਰਾਂ ਜੇਯੋ ਪਗ ਦੀਆਂ ਝੜੀਆਂ
ਨਜ਼ਰਾਂ ਤੋਂ ਡਰਦੀ ਰੱਖਾਂ ਕਰਕੇ ਬੰਦ ਬਾਰੀਆਂ
ਅਖਾਂ ਵਿਚ powder gun ਦਾ loaded ਦੁਨਾਲੀਆਂ
ਜੁੱਤੀ ਪਟਿਆਲੇ ਦੀ ਆ
ਮੋਰਾਂ ਜਿਹੀ ਤੋਰ ਤੇ ਲਗਦਾ ਸੱਟਾ ਕਰੋੜਾਂ ਦਾ
ਦੰਗੇਯਾ ਨਾ ਬਚਦਾ ਗਬਰੂ ਇਸ਼ਕ਼ੇ ਦੀਆਂ ਲੋਰਾਂ ਦਾ (ਇਸ਼ਕ਼ੇ ਦੀਆਂ ਲੋਰਾਂ ਦਾ)
ਮੋਰਾਂ ਜਿਹੀ ਤੋਰ ਤੇ ਲਗਦਾ ਸੱਟਾ ਕਰੋੜਾਂ ਦਾ
ਦੰਗੇਯਾ ਨਾ ਬਚਦਾ ਗਬਰੂ ਇਸ਼ਕ਼ੇ ਦੀਆਂ ਲੋਰਾਂ ਦਾ
ਹਿੱਲਜੇ ਨਵਾਂ ਗੌਨ ਵੇ ਸਾਰਾ
ਹਿੱਲਜੇ ਨਵਾਂ ਗੌਨ ਵੇ ਸਾਰਾ
ਕੁੰਡਲਾਂ ਵੇਖ ਕਾਲੀਆਂ
ਅਖਾਂ ਵਿਚ powder gun ਦਾ loaded ਦੁਨਾਲੀਆਂ
ਜੁੱਤੀ ਪਟਿਆਲੇ ਦੀ ਆ
੨ dimple ਵਾਲੀਆਂ ਗੱਲਾਂ ਬਣਕੇ ਕਸ਼ਮੀਰੋਂ ਆਈਆਂ
ਜੱਟੀ ਨਿਰੀ Kohinoor ਜਿਹੀ ਮਾਰੇ England try ਆਂ (ਮਾਰੇ England try ਆਂ)
੨ dimple ਵਾਲੀਆਂ ਗੱਲਾਂ ਬਣਕੇ ਕਸ਼ਮੀਰੋਂ ਆਈਆਂ
ਜੱਟੀ ਨਿਰੀ Kohinoor ਜਿਹੀ ਮਾਰੇ England try ਆਂ
Vancouver ਵਾਲਿਆਂ ਨੇ ਮੱਸਾ
ਹੋ Vancouver ਵਾਲਿਆਂ ਨੇ ਮੱਸਾ ਹੋਸ਼ਾਂ ਸੰਭਾਲੀਆਂ
ਅਖਾਂ ਵਿਚ powder gun ਦਾ loaded ਦੁਨਾਲੀਆਂ
ਜੁੱਤੀ ਪਟਿਆਲੇ ਦੀ
JSL baby!
ਬਿੱਲੋ ਸਾਨੂ ਉਮਰਾਂ ਦੀ ਕ਼ੈਦ ਮਨਜ਼ੂਰ ਆ
ਭਾਵੇਂ ਤੇਰੇ ਹੁਸਨਾ ਦੀ ਪਹੁੰਚ ਬਡੀ ਦੂਰ ਆ
ਅਖਾਂ ਨਾਲ ਬਿੰਨੇ ਦੇ ਕਲੇਜਾ ਪਰਵਾਹ ਨਹੀ
ਸਾਹਾਂ ਨੂ ਚਲੌਂਦਾ ਤੇਰੇ ਮੁੱਖੜੇ ਦਾ ਨੂਰ ਆ
ਹਾਏ ਨੀ ਮੈਂ ਕਿੰਨਾ ਕੁੱਜ ਸਿਹ ਰਿਹਾ
ਹੋਕੇ ਨੇੜੇ ਨੇੜੇ ਦੂਰ ਰਿਹ ਰਿਹਾ
ਅਖਾਂ ਤੇਰੀ loaded ਦੁਨਾਲੀਆਂ
ਜੇ ਲੈਣੀ ਜਾਨ ਬਿੱਲੋ ਝੱਟ ਹਾਂ ਕਿਹ ਦਿਆਂ
ਜੇ ਲੈਣੀ ਜਾਨ ਬਿੱਲੋ ਝੱਟ ਹਾਂ ਕਿਹ ਦਿਆਂ
ਭੁਗਤਨ high court ਤਰੀਕਾਂ ਹੁਸਨਾ ਦੀ ਪੇਸ਼ੀ ਦੇ
ਖਾਰੇ ਦਿਆਂ ਢੀਠ ਬ੍ਰਾੜਾ ਫਸ ਜਯੀ ਨਾ ਵੇਖੀ ਵੇ (ਫਸ ਜਯੀ ਨਾ ਵੇਖੀ ਵੇ)
ਭੁਗਤਨ high court ਤਰੀਕਾਂ ਹੁਸਨਾ ਦੀ ਪੇਸ਼ੀ ਦੇ
ਖਾਰੇ ਦਿਆਂ ਢੀਠ ਬ੍ਰਾੜਾ ਫਸ ਜਯੀ ਨਾ ਵੇਖੀ ਵੇ
ਪਲਕਾਂ ਦੀ Firing ਅੱਗੇ
ਪਲਕਾਂ ਦੀ Firing ਅੱਗੇ fail ਸੰਤਾਲੀਆਂ
ਅਖਾਂ ਵਿਚ powder gun ਦਾ loaded ਦੁਨਾਲੀਆਂ
ਜੁੱਤੀ ਪਟਿਆਲੇ ਦੀ ਆ
Lahore ਦੀਆਂ ਵਾਲੀਆਂ
ਅਖਾਂ ਵਿਚ powder gun ਦਾ loaded ਦੁਨਾਲੀਆਂ
ਜੇ ਲੈਣੀ ਜਾਨ ਬਿੱਲੋ ਝੱਟ ਹਾਂ ਕਿਹ ਦਿਆਂ
Loaded ਦੁਨਾਲੀਆਂ
ਜੇ ਲੈਣੀ ਜਾਨ ਬਿੱਲੋ ਝੱਟ ਹਾਂ ਕਿਹ ਦਿਆਂ
Loaded ਦੁਨਾਲੀਆਂ
ਜੁੱਤੀ ਪਟਿਆਲੇ ਦੀ ਆ…