Elige una pista para reproducir
ਬਾਜਰੇ ਦਾ ਸਿੱਟਾ
ਬਾਜਰੇ ਦਾ ਸਿੱਟਾ ਅੱਸਾਂ ਤਲੀ ਤੇ ਮਰੋੜੇਯਾ
ਬਾਜਰੇ ਦਾ ਸਿੱਟਾ
ਬਾਜਰੇ ਦਾ ਸਿੱਟਾ ਅੱਸਾਂ ਤਲੀ ਤੇ ਮਰੋੜੇਯਾ
ਰੁੱਠਡਾ ਜਾਂਦਾ ਮਾਹੀਆ
ਰੁੱਠਡਾ ਜਾਂਦਾ ਮਾਹੀਆ ਅੱਸਾਂ ਗੱਲੀ ਵਿਚੋਂ ਮੋੜੇਯਾ
ਬਾਜਰੇ ਦਾ ਸਿੱਟਾ
ਬਾਜਰੇ ਦਾ ਸਿੱਟਾ ਅੱਸਾਂ ਤਲੀ ਤੇ ਮਰੋੜੇਯਾ
ਬਾਜਰੇ ਦਾ ਸਿੱਟਾ
ਤੁਰਿਆ ਤੁਰਿਆ ਜਾਂਦਾ ਤੇਰੇ ਮੋਢੇ ਤੇ ਬੰਦੂਕ ਵੇ
ਤੁਰਿਆ ਤੁਰਿਆ ਜਾਂਦਾ ਤੇਰੇ ਮੋਢੇ ਤੇ ਬੰਦੂਕ ਵੇ
ਖਿਚ ਕੇ ਨਾ ਮਾਰੀ ਸਾਡੀ ਜਿੰਦੜੀ ਮਲੂਕ ਵੇ
ਖਿਚ ਕੇ ਨਾ ਮਾਰੀ ਸਾਡੀ ਜਿੰਦੜੀ ਮਲੂਕ ਵੇ
ਹਾਏ ਮਲੂਕ ਜਿੰਦੜੀ
ਸ਼ਾਵਾ ਮਲੂਕ ਜਿੰਦੜੀ
ਓ ਓ ਓ ਓ ਓ
ਖਿਚ ਕੇ ਨਾ ਮਾਰੀ
ਖਿਚ ਕੇ ਨਾ ਮਾਰੀ ਸਾਡੀ ਜਿੰਦੜੀ ਮਲੂਕ ਵੇ
ਬਾਜਰੇ ਦਾ ਸਿੱਟਾ
ਬਾਜਰੇ ਦਾ ਸਿੱਟਾ ਅੱਸਾਂ ਤਲੀ ਤੇ ਮਰੋੜੇਯਾ
ਬਾਜਰੇ ਦਾ ਸਿੱਟਾ
ਤੁਰਿਆ ਤੁਰਿਆ ਜਾਂਦਾ ਵੇ ਤੂੰ ਮਾਹੀ ਮੇਰੇ ਹਾਣ ਦਾ
ਤੁਰਿਆ ਤੁਰਿਆ ਜਾਂਦਾ ਵੇ ਤੂੰ ਮਾਹੀ ਮੇਰੇ ਹਾਣ ਦਾ
ਹਾਲ ਵੇ ਜੁਦਾਈ ਵਾਲਾ ਸੱਚਾ ਰੱਬ ਜਾਣਦਾ
ਹਾਲ ਵੇ ਜੁਦਾਈ ਵਾਲਾ ਸੱਚਾ ਰੱਬ ਜਾਣਦਾ
ਹਾਏ ਵੇ ਮਾਹੀ ਹਾਣ ਦਾ
ਹਾਏ ਵੇ ਹਾਲ ਜਾਣਦਾ
ਓ ਓ ਓ ਓ ਓ
ਹਾਲ ਵੇ ਜੁਦਾਈ ਵਾਲਾ
ਹਾਲ ਵੇ ਜੁਦਾਈ ਵਾਲਾ ਸੱਚਾ ਰੱਬ ਜਾਣਦਾ
ਬਾਜਰੇ ਦਾ ਸਿੱਟਾ
ਬਾਜਰੇ ਦਾ ਸਿੱਟਾ ਅੱਸਾਂ ਤਲੀ ਤੇ ਮਰੋੜੇਯਾ
ਬਾਜਰੇ ਦਾ ਸਿੱਟਾ
ਮੁੜੇਯਾ ਮੁੜੇਯਾ ਆਵੀ ਆਵੀ ਸਾਡੇ ਜੋਗੀ ਦਾਵਣੀ
ਮੁੜੇਯਾ ਮੁੜੇਯਾ ਆਵੀ ਆਵੀ ਸਾਡੇ ਜੋਗੀ ਦਾਵਣੀ
ਦੋਨੀ ਨਾਲੇ ਟਿਕਾ ਅੱਸਾਂ ਰੱਜ ਕੇ ਹੰਢਾਵਣੀ
ਦੋਨੀ ਨਾਲੇ ਟਿਕਾ ਅੱਸਾਂ ਰੱਜ ਕੇ ਹੰਢਾਵਣੀ
ਹਾਏ ਵੇ ਆਵੀ ਦਾਵਣੀ
ਰੱਜ ਕੇ ਹੰਢਾਵਣੀ
ਓ ਓ ਓ ਓ ਓ
ਦੋਨੀ ਨਾਲੇ ਟਿਕਾ
ਦੋਨੀ ਨਾਲੇ ਟਿਕਾ ਅੱਸਾਂ ਰੱਜ ਕੇ ਹੰਢਾਵਣੀ
ਬਾਜਰੇ ਦਾ ਸਿੱਟਾ
ਬਾਜਰੇ ਦਾ ਸਿੱਟਾ ਅੱਸਾਂ ਤਲੀ ਤੇ ਮਰੋੜੇਯਾ
ਰੁੱਠਡਾ ਜਾਂਦਾ ਮਾਹੀਆ
ਰੁੱਠਡਾ ਜਾਂਦਾ ਮਾਹੀਆ ਅੱਸਾਂ ਗੱਲੀ ਵਿਚੋਂ ਮੋੜੇਯਾ
ਬਾਜਰੇ ਦਾ ਸਿੱਟਾ
ਬਾਜਰੇ ਦਾ ਸਿੱਟਾ
ਬਾਜਰੇ ਦਾ ਸਿੱਟਾ
ਬਾਜਰੇ ਦਾ ਸਿੱਟਾ